ਕੀ ਕੁਦਰਤੀ ਆਫ਼ਤਾਂ ਰੱਬ ਲਿਆਉਂਦਾ ਹੈ?

ਕੀ ਕੁਦਰਤੀ ਆਫ਼ਤਾਂ ਰੱਬ ਲਿਆਉਂਦਾ ਹੈ?

ਬਹੁਤ ਸਾਰੇ ਲੋਕ ਸੋਚਦੇ ਹਨ ਕਿ ਕੁਦਰਤੀ ਆਫ਼ਤਾਂ ਲਈ ਰੱਬ ਹੀ ਜ਼ਿੰਮੇਵਾਰ ਹੈ। ਪਰ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?