ਪੰਜਾਬੀ
ਕੀ ਅਸ਼ਲੀਲ ਤਸਵੀਰਾਂ ਜਾਂ ਫ਼ਿਲਮਾਂ ਦੇਖਣੀਆਂ ਰੱਬ ਦੀਆਂ ਨਜ਼ਰਾਂ ਵਿਚ ਪਾਪ ਹੈ?
https://cms-imgp.jw-cdn.org/img/p/1102020424/univ/art/1102020424_univ_sqr_xl.jpg
ebtv

ਕੀ ਅਸ਼ਲੀਲ ਤਸਵੀਰਾਂ ਜਾਂ ਫ਼ਿਲਮਾਂ ਦੇਖਣੀਆਂ ਰੱਬ ਦੀਆਂ ਨਜ਼ਰਾਂ ਵਿਚ ਪਾਪ ਹੈ?

ਕੀ ਅਸ਼ਲੀਲ ਤਸਵੀਰਾਂ ਜਾਂ ਫ਼ਿਲਮਾਂ ਦੇਖਣੀਆਂ ਰੱਬ ਦੀਆਂ ਨਜ਼ਰਾਂ ਵਿਚ ਪਾਪ ਹੈ?

ਕਈ ਲੋਕ, ਇੱਥੋਂ ਤਕ ਕਿ ਰੱਬ ਨੂੰ ਮੰਨਣ ਵਾਲੇ ਕੁਝ ਲੋਕ ਵੀ ਇਹ ਸੋਚਦੇ ਹਨ ਕਿ ਅਸ਼ਲੀਲ ਤਸਵੀਰਾਂ ਜਾਂ ਫ਼ਿਲਮਾਂ ਦੇਖਣ ਵਿਚ ਕੋਈ ਬੁਰਾਈ ਨਹੀਂ ਹੈ। ਪਰ ਕੀ ਉਨ੍ਹਾਂ ਦੀ ਇਹ ਸੋਚ ਸਹੀ ਹੈ?