ਕਿਸ਼ਤ 4: “ਮੈਂ ਇਸੇ ਲਈ ਆਇਆ ਹਾਂ”
ਗਲੀਲ ਵਿਚ ਯਿਸੂ ਦੇ ਪਹਿਲੇ ਪ੍ਰਚਾਰ ਦੇ ਦੌਰੇ ਦੌਰਾਨ ਬਹੁਤ ਸਾਰੇ ਲੋਕ ਉਸ ਦੇ ਚੇਲੇ ਬਣਦੇ ਹਨ। ਇਸ ਦੌਰਾਨ ਉਹ ਆਪਣੇ 12 ਰਸੂਲਾਂ ਨੂੰ ਚੁਣਦਾ ਹੈ। ਇਹ ਬਿਰਤਾਂਤ ਮਰਕੁਸ 1:21-29; ਲੂਕਾ 4:31-39; ਮੱਤੀ 8:14, 15; ਮਰਕੁਸ 1:30, 31; ਲੂਕਾ 4:40, 41; ਮੱਤੀ 8:16, 17; ਮਰਕੁਸ 1:32-38; ਲੂਕਾ 4:42, 43; ਮੱਤੀ 4:23-25; ਮਰਕੁਸ 1:39-45; ਮੱਤੀ 8:1-4; ਲੂਕਾ 5:12-16; ਮਰਕੁਸ 2:1-12; ਮੱਤੀ 9:1-8; ਲੂਕਾ 5:17-26; ਮਰਕੁਸ 2:13, 14; ਮੱਤੀ 9:9; ਲੂਕਾ 5:27, 28; ਮਰਕੁਸ 2:15-17; ਮੱਤੀ 9:10-13; ਲੂਕਾ 5:29-32; ਮੱਤੀ 9:14-17; ਲੂਕਾ 5:33-39; ਮਰਕੁਸ 2:18-22; ਲੂਕਾ 4:44; ਯੂਹੰਨਾ 5:1-47; ਮਰਕੁਸ 2:23-28; ਮੱਤੀ 12:1-8; ਲੂਕਾ 6:1-11; ਮੱਤੀ 12:9-14; ਮਰਕੁਸ 3:1-12; ਮੱਤੀ 12:15-21; ਲੂਕਾ 6:12-16; ਮਰਕੁਸ 3:13-19ੳ ʼਤੇ ਆਧਾਰਿਤ ਹਨ।

