ਮੈਂ ਨਿਹਚਾ ਕਿਉਂ ਕਰਦਾ ਹਾਂ?—ਪਿਆਰ ਨਾਲ ਪੱਖਪਾਤ ʼਤੇ ਜਿੱਤ

ਮੈਂ ਨਿਹਚਾ ਕਿਉਂ ਕਰਦਾ ਹਾਂ?—ਪਿਆਰ ਨਾਲ ਪੱਖਪਾਤ ʼਤੇ ਜਿੱਤ

ਅਲਵਾਨਡਾਂ ਅਤੇ ਐਮਾ ਦੱਸਦੇ ਹਨ ਕਿ ਬਾਈਬਲ ਵਿੱਚੇ ਦਿੱਤੇ ਵਾਅਦਿਆਂ ਨਾਲ ਉਨ੍ਹਾਂ ਨੂੰ ਕਿਵੇਂ ਹੱਲਾਸ਼ੇਰੀ ਮਿਲੀ ਤਾਂਕਿ ਉਹ ਲੋਕਾਂ ਦੀ ਉਸ ਤਰੀਕੇ ਨਾਲ ਮਦਦ ਕਰ ਸਕਣ ਜਿਸ ਨਾਲ ਉਨ੍ਹਾਂ ਨੂੰ ਹਮੇਸ਼ਾ ਲਈ ਫ਼ਾਇਦਾ ਹੋਵੇ। ਇਸ ਦੇ ਨਾਲ-ਨਾਲ ਲੋਕ ਅੱਜ ਵੀ ਏਕਤਾ ਵਿਚ ਰਹਿ ਸਕਣ।