Skip to content

ਯਹੋਵਾਹ ਦੇ ਗਵਾਹ—ਪੂਰੀ ਧਰਤੀ ’ਤੇ ਖ਼ੁਸ਼ ਖ਼ਬਰੀ ਸੁਣਾਉਂਦੇ

ਯਹੋਵਾਹ ਦੇ ਗਵਾਹ 100 ਤੋਂ ਜ਼ਿਆਦਾ ਸਾਲਾਂ ਤੋਂ ਮਿਲ ਕੇ ਖ਼ੁਸ਼ ਖ਼ਬਰੀ ਸੁਣਾ ਰਹੇ ਹਨ। ਇਹ ਖ਼ੁਸ਼ ਖ਼ਬਰੀ ਸੈਂਕੜੇ ਭਾਸ਼ਾਵਾਂ ਵਿਚ 200 ਤੋਂ ਜ਼ਿਆਦਾ ਦੇਸ਼ਾਂ ਵਿਚ ਸੁਣਾਈ ਜਾ ਰਹੀ ਹੈ। ਇਹ ਕੰਮ ਜ਼ਰੂਰੀ ਕਿਉਂ ਹੈ? ਇਹ ਕੰਮ ਸਾਰੀ ਦੁਨੀਆਂ ਵਿਚ ਕਿਵੇਂ ਪੂਰਾ ਹੋ ਰਿਹਾ ਹੈ? ਇਹ ਵੀਡੀਓ ਦੇਖ ਕੇ ਪਤਾ ਕਰੋ ਕਿ ਅਸੀਂ ਹੋਰਨਾਂ ਦੇਸ਼ਾਂ ਵਿਚ ਪਰਮੇਸ਼ੁਰ ਦੇ ਰਾਜ ਨਾਲ ਸੰਬੰਧਿਤ ਕਿਹੜੇ-ਕਿਹੜੇ ਕੰਮ ਕਰ ਰਹੇ ਹਾਂ।