ਯਿਸੂ ਕਿਉਂ ਮਰਿਆ?

ਯਿਸੂ ਕਿਉਂ ਮਰਿਆ?

ਬਾਈਬਲ ਯਿਸੂ ਦੀ ਮੌਤ ਨੂੰ ਬਹੁਤ ਅਹਿਮੀਅਤ ਦਿੰਦੀ ਹੈ। ਕੀ ਉਸ ਦੀ ਮੌਤ ਕਿਸੇ ਮਕਸਦ ਕਰਕੇ ਹੋਈ?