ਮੁੱਖ ਸਿੱਖਿਆਵਾਂ

ਬਾਈਬਲ ਦਾ ਲਿਖਾਰੀ ਕੌਣ ਹੈ?

ਪੰਜਾਬੀ
ਬਾਈਬਲ ਦਾ ਲਿਖਾਰੀ ਕੌਣ ਹੈ?
https://cms-imgp.jw-cdn.org/img/p/502016852/univ/art/502016852_univ_sqr_xl.jpg
ijwfg

ਬਾਈਬਲ ਦਾ ਲਿਖਾਰੀ ਕੌਣ ਹੈ?

ਬਾਈਬਲ ਦਾ ਲਿਖਾਰੀ ਕੌਣ ਹੈ?

ਜੇ ਬਾਈਬਲ ਨੂੰ ਇਨਸਾਨਾਂ ਨੇ ਲਿਖਿਆ ਹੈ, ਤਾਂ ਇਸ ਨੂੰ “ਪਰਮੇਸ਼ੁਰ ਦਾ ਬਚਨ” ਕਿਉਂ ਕਿਹਾ ਜਾਂਦਾ ਹੈ? (1 ਥੱਸਲੁਨੀਕੀਆਂ 2:13) ਪਰਮੇਸ਼ੁਰ ਨੇ ਆਪਣੇ ਖ਼ਿਆਲ ਇਨਸਾਨਾਂ ਦੇ ਮਨਾਂ ਵਿਚ ਕਿਵੇਂ ਪਾਏ?