ਹੋਰ ਵਿਸ਼ੇ

ਇਸ ਲੜੀਵਾਰ ਵਿਚ ਬਹੁਤ ਸਾਰੇ ਵਿਸ਼ੇ ਹਨ ਅਤੇ ਇਸ ਵਿਚ ਉਹ ਲੇਖ ਵੀ ਹਨ ਜੋ jw.org ਦੇ ਮੁੱਖ ਪੰਨੇ ʼਤੇ ਆਉਂਦੇ ਹਨ। ਇਨ੍ਹਾਂ ਲੇਖਾਂ ਅਤੇ ਵੀਡੀਓ ਰਾਹੀਂ ਬਾਈਬਲ ਵਿਚ ਪਾਈ ਜਾਂਦੀ ਬੁੱਧ ʼਤੇ ਆਪਣੀ ਨਿਹਚਾ ਮਜ਼ਬੂਤ ਕਰੋ।

ਖ਼ਬਰਦਾਰ ਰਹੋ!

ਦੁਨੀਆਂ ਭਰ ਵਿਚ ਗਰਮੀ ਨੇ ਤੋੜੇ ਸਾਰੇ ਰਿਕਾਰਡ​—ਬਾਈਬਲ ਕੀ ਕਹਿੰਦੀ ਹੈ?

ਕੀ ਧਰਤੀ ʼਤੇ ਰਹਿਣਾ ਨਾਮੁਮਕਿਨ ਹੋ ਜਾਵੇਗਾ?

ਖ਼ਬਰਦਾਰ ਰਹੋ!

ਦੁਨੀਆਂ ਭਰ ਵਿਚ ਗੋਲੀਬਾਰੀ ਦੀ ਦਹਿਸ਼ਤ​—ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?

ਕੀ ਕੋਈ ਉਮੀਦ ਹੈ ਕਿ ਇਸ ਤਰ੍ਹਾਂ ਦੀ ਹਿੰਸਾ ਕਦੇ ਖ਼ਤਮ ਹੋਵੇਗੀ?

ਖ਼ਬਰਦਾਰ ਰਹੋ!

ਧਰਤੀ ਤਬਾਹ ਹੁੰਦੀ ਜਾ ਰਹੀ ਹੈ​—ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?

ਬਾਈਬਲ ਦੀ ਇਕ ਆਇਤ ਤੋਂ ਧਰਤੀ ਦੇ ਵਾਤਾਵਰਣ ਦੀ ਸਮੱਸਿਆ ਬਾਰੇ ਤਿੰਨ ਗੱਲਾਂ ਪਤਾ ਲੱਗਦੀਆਂ ਹਨ।

ਖ਼ਬਰਦਾਰ ਰਹੋ!

ਦੁਨੀਆਂ ਭਰ ਵਿਚ ਵਧਦੀ ਮਹਿੰਗਾਈ​—ਬਾਈਬਲ ਕੀ ਕਹਿੰਦੀ ਹੈ?

ਅੱਜ ਦੁਨੀਆਂ ਭਰ ਵਿਚ ਇੰਨੀ ਆਰਥਿਕ ਤੰਗੀ ਕਿਉਂ ਹੈ? ਬਾਈਬਲ ਸਾਡੀ ਕਿਵੇਂ ਮਦਦ ਕਰ ਸਕਦੀ ਹੈ?

ਖ਼ਬਰਦਾਰ ਰਹੋ!

ਸਕੂਲ ਵਿਚ ਗੋਲੀਬਾਰੀ​—ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?

ਇਸ ਤਰ੍ਹਾਂ ਦੀਆਂ ਦਿਲ-ਦਹਿਲਾਉਣ ਵਾਲੀਆਂ ਘਟਨਾਵਾਂ ਕਿਉਂ ਵਾਪਰਦੀਆਂ ਹਨ? ਕੀ ਹਿੰਸਾ ਕਦੇ ਖ਼ਤਮ ਹੋਵੇਗੀ?

ਖ਼ਬਰਦਾਰ ਰਹੋ!

ਯੂਕਰੇਨ ਵਿਚ ਯੁੱਧ ਕਰਕੇ ਦੁਨੀਆਂ ਭਰ ਵਿਚ ਭੁੱਖਮਰੀ ਵਿਚ ਹੋਰ ਵਾਧਾ

ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਸਾਡੇ ਸਮੇਂ ਵਿਚ ਲੋਕ ਭੁੱਖਮਰੀ ਦੇ ਸ਼ਿਕਾਰ ਹੋਣਗੇ, ਪਰ ਇਹ ਸਾਨੂੰ ਉਮੀਦ ਵੀ ਦਿੰਦੀ ਹੈ। ਨਾਲੇ ਮੁਸ਼ਕਲ ਹਾਲਾਤਾਂ ਨਾਲ ਨਜਿੱਠਣ ਲਈ ਇਸ ਵਿਚ ਵਧੀਆ ਸਲਾਹ ਵੀ ਦਿੱਤੀ ਗਈ ਹੈ।

ਖ਼ਬਰਦਾਰ ਰਹੋ!

ਕੋਵਿਡ ਕਰਕੇ 60 ਲੱਖ ਲੋਕਾਂ ਦੀ ਮੌਤ​—ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?

ਬਾਈਬਲ ਵਿਚ ਜਾਨਲੇਵਾ ਮਹਾਂਮਾਰੀਆਂ ਬਾਰੇ ਪਹਿਲਾਂ ਹੀ ਦੱਸਿਆ ਗਿਆ ਸੀ। ਇਹ ਉਨ੍ਹਾਂ ਲੋਕਾਂ ਨੂੰ ਦਿਲਾਸਾ ਦਿੰਦੀ ਹੈ ਜੋ ਇਸ ਦੀ ਮਾਰ ਝੱਲ ਰਹੇ ਹਨ। ਨਾਲੇ ਇਹ ਦੱਸਦੀ ਹੈ ਕਿ ਇਨ੍ਹਾਂ ਨੂੰ ਹਮੇਸ਼ਾ ਲਈ ਕਿੱਦਾਂ ਖ਼ਤਮ ਕੀਤਾ ਜਾਵੇਗਾ।

ਵੱਡੇ-ਵੱਡੇ ਭੁਚਾਲ਼ਾਂ ਬਾਰੇ ਬਾਈਬਲ ਵਿਚ ਕੀ ਭਵਿੱਖਬਾਣੀ ਕੀਤੀ ਗਈ ਸੀ?

ਹਾਲ ਹੀ ਦੇ ਸਾਲਾਂ ਵਿਚ ਆਏ ਵੱਡੇ ਭੁਚਾਲ਼ਾਂ ʼਤੇ ਗੌਰ ਕਰੋ। ਨਾਲੇ ਗੌਰ ਕਰੋ ਬਾਈਬਲ ਦੀ ਭਵਿੱਖਬਾਣੀ ਸਾਨੂੰ ਆਉਣ ਵਾਲੇ ਸਮੇਂ ਬਾਰੇ ਕਿਵੇਂ ਖ਼ਬਰਦਾਰ ਕਰਦੀ ਹੈ।

ਕੀ ਸਰਕਾਰਾਂ ਵਿਚ ਫੈਲਿਆ ਭ੍ਰਿਸ਼ਟਾਚਾਰ ਕਦੇ ਖ਼ਤਮ ਹੋਵੇਗਾ?

ਰੱਬ ਦੀ ਸਰਕਾਰ ʼਤੇ ਭਰੋਸਾ ਕਰਨ ਦੇ ਤਿੰਨ ਕਾਰਨ ਦੇਖੋ ਰੱਖੋ ਜੋ ਕਦੇ ਭ੍ਰਿਸ਼ਟ ਨਹੀਂ ਹੋਵੇਗੀ।

ਖ਼ਬਰਦਾਰ ਰਹੋ!

ਯੂਕਰੇਨ ਵਿਚ ਹੋ ਰਹੇ ਯੁੱਧ ਵਿਚ ਧਰਮਾਂ ਦਾ ਹੱਥ​—ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?

ਯਿਸੂ ਨੇ ਆਪਣੇ ਚੇਲਿਆਂ ਨੂੰ ਜੋ ਸਿਖਾਇਆ ਸੀ, ਉਸ ਤੋਂ ਬਿਲਕੁਲ ਉਲਟ ਦੋਵੇਂ ਦੇਸ਼ਾਂ ਦੇ ਚਰਚ ਦੇ ਲੀਡਰ ਆਪਣਾ ਦਬਦਬਾ ਵਰਤਦਿਆਂ ਯੁੱਧ ਨੂੰ ਹੱਲਾਸ਼ੇਰੀ ਦੇ ਰਹੇ ਹਨ।

ਖ਼ਬਰਦਾਰ ਰਹੋ!

ਯੂਕਰੇਨ ਦੇ ਲੱਖਾਂ ਹੀ ਲੋਕ ਬਣੇ ਸ਼ਰਨਾਰਥੀ

ਬਾਈਬਲ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਦੇ ਸ਼ਰਨਾਰਥੀ ਬਣਨ ਦੇ ਅਸਲੀ ਕਾਰਨ ਕਿਹੜੇ ਹਨ ਅਤੇ ਇਹ ਸਮੱਸਿਆ ਹਮੇਸ਼ਾ ਲਈ ਕਿਵੇਂ ਖ਼ਤਮ ਕੀਤੀ ਜਾਵੇਗੀ।

ਰੂਸ ਦਾ ਯੂਕਰੇਨ ਉੱਤੇ ਹਮਲਾ

ਇਸ ਘਟਨਾ ਦੀ ਅਹਿਮੀਅਤ ਬਾਰੇ ਜਾਣੋ।

ਕੀ ਕਦੇ ਜ਼ਿੰਦਗੀ ਦੁਬਾਰਾ ਤੋਂ ਪਹਿਲਾਂ ਵਰਗੀ ਹੋਵੇਗੀ? ਬਾਈਬਲ ਮਹਾਂਮਾਰੀ ਤੋਂ ਬਾਅਦ ਦੇ ਹਾਲਾਤਾਂ ਵਿਚ ਸਾਡੀ ਕਿਵੇਂ ਮਦਦ ਕਰ ਸਕਦੀ ਹੈ?

ਬਾਈਬਲ ਦੇ ਛੇ ਅਸੂਲ ਸਹੀ ਨਜ਼ਰੀਆ ਰੱਖਣ ਤੇ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਸਾਡੀ ਮਦਦ ਕਰ ਸਕਦੇ ਹਨ।

ਕੀ ਧਰਮਾਂ ਨੂੰ ਰਾਜਨੀਤੀ ਵਿਚ ਹਿੱਸਾ ਲੈਣਾ ਚਾਹੀਦਾ ਹੈ?

ਦੁਨੀਆਂ ਭਰ ਵਿਚ ਯਿਸੂ ਮਸੀਹ ਦੇ ਚੇਲੇ ਹੋਣ ਦਾ ਦਾਅਵਾ ਕਰਨ ਵਾਲੇ ਬਹੁਤ ਸਾਰੇ ਲੋਕ ਰਾਜਨੀਤੀ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੇ ਹਨ। ਕੀ ਉਨ੍ਹਾਂ ਨੂੰ ਇੱਦਾਂ ਕਰਨਾ ਚਾਹੀਦਾ ਹੈ?

ਜਦ ਕਿਸੇ ਆਪਣੇ ਦੀ ਮੌਤ ਹੋ ਜਾਵੇ

ਕੁਝ ਸੁਝਾਵਾਂ ʼਤੇ ਗੌਰ ਕਰੋ ਜੋ ਗਮ ਨੂੰ ਸਹਿਣ ਵਿਚ ਤੁਹਾਡੀ ਮਦਦ ਕਰ ਸਕਦੇ ਹਨ।

ਖਾਣੇ ਨੂੰ ਸੁਰੱਖਿਅਤ ਅਤੇ ਪੌਸ਼ਟਿਕ ਬਣਾਉਣ ਦੇ ਸੱਤ ਤਰੀਕੇ

ਜ਼ਿੰਦਗੀ ਇਕ ਤੋਹਫ਼ਾ ਹੈ ਅਤੇ ਅਸੀਂ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਧਿਆਨ ਰੱਖ ਕੇ ਦਿਖਾਉਂਦੇ ਹਾਂ ਕਿ ਅਸੀਂ ਇਸ ਦੀ ਕਦਰ ਕਰਦੇ ਹਾਂ। ਧਿਆਨ ਦਿਓ ਕਿ ਤੁਸੀਂ ਇਹ ਕਿਵੇਂ ਕਰ ਸਕਦੇ ਹੋ।

ਬੀਮਾਰੀ ਫੈਲਣ ʼਤੇ ਤੁਸੀਂ ਕੀ ਕਰ ਸਕਦੇ ਹੋ?

ਬੀਮਾਰੀ ਫੈਲਣ ʼਤੇ ਤੁਸੀਂ ਆਪਣੀ ਸਿਹਤ, ਆਪਣੀਆਂ ਭਾਵਨਾਵਾਂ ਅਤੇ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਦਾ ਕਿਵੇਂ ਧਿਆਨ ਰੱਖ ਸਕਦੇ ਹੋ?

ਚਿੰਤਾ ਨਾਲ ਘਿਰੇ ਆਦਮੀਆਂ ਦੀ ਬਾਈਬਲ ਕਿਵੇਂ ਮਦਦ ਕਰ ਸਕਦੀ ਹੈ?

ਇਨ੍ਹਾਂ “ਮੁਸੀਬਤਾਂ ਨਾਲ ਭਰੇ” ਸਮੇਂ ਵਿਚ ਚਿੰਤਾ ਦੀ ਸਮੱਸਿਆ ਵਧਦੀ ਜਾ ਰਹੀ ਹੈ ਜਿਸ ਦਾ “ਸਾਮ੍ਹਣਾ ਕਰਨਾ ਬਹੁਤ ਮੁਸ਼ਕਲ” ਹੈ। ਜੇ ਤੁਸੀਂ ਚਿੰਤਾ ਵਿਚ ਹੋ, ਤਾਂ ਕੀ ਬਾਈਬਲ ਤੁਹਾਡੀ ਮਦਦ ਕਰ ਸਕਦੀ ਹੈ?

ਮਹਾਂਮਾਰੀ ਕਰਕੇ ਹੋਣ ਵਾਲੀ ਨਿਰਾਸ਼ਾ ਤੋਂ ਕਿਵੇਂ ਬਚੀਏ?

ਜੇ ਅਸੀਂ ਧਿਆਨ ਨਹੀਂ ਰੱਖਾਂਗੇ, ਤਾਂ ਅਸੀਂ ਮਹਾਂਮਾਰੀ ਤੋਂ ਬਚਣ ਲਈ ਮਿਲਣ ਵਾਲੀਆਂ ਹਿਦਾਇਤਾਂ ਮੰਨਣ ਵਿਚ ਲਾਪਰਵਾਹੀ ਵਰਤ ਸਕਦੇ ਹਾਂ।

ਕੀ ਤੁਹਾਡੀ ਇਨਸਾਫ਼ ਦੀ ਪੁਕਾਰ ਸੁਣੀ ਜਾਵੇਗੀ?

ਬਾਈਬਲ ਦੱਸਦੀ ਹੈ ਕਿ ਸੱਚਾ ਨਿਆਂ ਪਰਮੇਸ਼ੁਰ ਕਰਦਾ ਹੈ ਜੋ ਹਰ ਇਨਸਾਨ ਨੂੰ ਬਰਾਬਰ ਸਮਝਦਾ ਹੈ।

ਸਪੈਨਿਸ਼ ਵਿਚ ਨਵੀਂ ਦੁਨੀਆਂ ਅਨੁਵਾਦ

ਇਕ ਸ਼ਬਦ ਦੇ ਕਈ ਮਤਲਬ ਹੋ ਸਕਦੇ ਹਨ। ਤਾਂ ਫਿਰ ਅਨੁਵਾਦਕ ਪੂਰੀ ਦੁਨੀਆਂ ਵਿਚ ਰਹਿੰਦੇ ਸਪੈਨਿਸ਼ ਲੋਕਾਂ ਲਈ ਬਾਈਬਲ ਕਿਵੇਂ ਤਿਆਰ ਕਰ ਸਕਦੇ ਸਨ?

ਅਚਾਨਕ ਸਿਹਤ ਖ਼ਰਾਬ ਹੋਣ ʼਤੇ ਕੀ ਕਰੀਏ?

ਜੇ ਤੁਹਾਡੀ ਸਿਹਤ ਅਚਾਨਕ ਖ਼ਰਾਬ ਹੋ ਜਾਵੇ, ਤਾਂ ਬਾਈਬਲ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ?

ਘੱਟ ਪੈਸਿਆਂ ਵਿਚ ਗੁਜ਼ਾਰਾ ਕਿਵੇਂ ਤੋਰੀਏ?

ਅਚਾਨਕ ਆਮਦਨ ਬੰਦ ਹੋਣ ਕਰਕੇ ਤੁਸੀਂ ਬਹੁਤ ਪਰੇਸ਼ਾਨ ਹੋ ਸਕਦੇ ਹੋ। ਇਸ ਹਾਲਾਤ ਵਿਚ ਬਾਈਬਲ ਦੀ ਵਧੀਆ ਸਲਾਹ ਮੰਨ ਕੇ ਤੁਸੀਂ ਘੱਟ ਪੈਸਿਆਂ ਵੀ ਗੁਜ਼ਾਰਾ ਤੋਰ ਸਕੋਗੇ।

ਸ਼ਰਾਬ ਦੇ ਗ਼ੁਲਾਮ ਬਣਨ ਤੋਂ ਕਿਵੇਂ ਬਚੀਏ?

ਤਣਾਅ ਦੇ ਬਾਵਜੂਦ ਸ਼ਰਾਬ ਪੀਣ ਦੀ ਆਦਤ ʼਤੇ ਕਾਬੂ ਪਾਉਣ ਲਈ ਪੰਜ ਸੁਝਾਅ।

ਘਰੇਲੂ ਹਿੰਸਾ ਦੇ ਸ਼ਿਕਾਰ ਲੋਕਾਂ ਲਈ ਮਦਦ

ਜਾਣੋ ਕਿ ਇਹ ਤੁਹਾਡੀ ਗ਼ਲਤੀ ਨਹੀਂ ਹੈ ਅਤੇ ਰੱਬ ਨੂੰ ਤੁਹਾਡਾ ਫ਼ਿਕਰ ਹੈ।

ਜਦੋਂ ਘਰੋਂ ਬਾਹਰ ਨਾ ਜਾ ਸਕੀਏ

ਘਰੋਂ ਬਾਹਰ ਨਾ ਜਾ ਸਕਣ ਕਰਕੇ ਉਮੀਦ, ਖ਼ੁਸ਼ੀ ਅਤੇ ਸੰਤੁਸ਼ਟੀ ਪਾਉਣੀ ਨਾਮੁਮਕਿਨ ਲੱਗ ਸਕਦੀ ਹੈ। ਪਰ ਇਹ ਮੁਮਕਿਨ ਹੈ।

ਸਾਫ਼-ਸਫ਼ਾਈ ਸੰਬੰਧੀ ਪਹਿਲਾਂ ਤੋਂ ਕਾਇਮ ਕੀਤੇ ਪਰਮੇਸ਼ੁਰ ਦੇ ਕਾਨੂੰਨ

ਪਰਮੇਸ਼ੁਰ ਦੁਆਰਾ ਦਿੱਤੇ ਕਾਨੂੰਨ ਮੰਨਣ ਕਰਕੇ ਇਜ਼ਰਾਈਲੀਆਂ ਨੂੰ ਕਾਫ਼ੀ ਹੱਦ ਤਕ ਫ਼ਾਇਦਾ ਹੋਇਆ।

ਪੁਰਾਤੱਤਵੀ ਖੋਜ ਤੋਂ ਪਤਾ ਲੱਗਦਾ ਹੈ ਕਿ ਰਾਜਾ ਦਾਊਦ ਇਕ ਇਤਿਹਾਸਕ ਵਿਅਕਤੀ ਸੀ

ਕੁਝ ਆਲੋਚਕ ਬਹਿਸ ਕਰਦੇ ਹਨ ਕਿ ਰਾਜਾ ਦਾਊਦ ਇਕ ਮਿਥਿਹਾਸਕ ਵਿਅਕਤੀ ਹੈ ਜਿਸ ਬਾਰੇ ਲੋਕਾਂ ਨੇ ਕਹਾਣੀਆਂ ਘੜੀਆਂ। ਪੁਰਾਤੱਤਵ-ਵਿਗਿਆਨੀਆਂ ਨੂੰ ਕੀ ਲੱਭਿਆ?

ਬਾਈਬਲ ਪੜ੍ਹਾਈ ਲਈ ਸ਼ਡਿਉਲ

ਜੇ ਤੁਹਾਨੂੰ ਹਰ ਰੋਜ਼ ਬਾਈਬਲ ਪੜ੍ਹਨ ਦਾ ਸ਼ਡਿਉਲ ਚਾਹੀਦਾ ਹੈ ਜਾਂ ਤੁਸੀਂ ਪਹਿਲੀ ਵਾਰ ਬਾਈਬਲ ਪੜ੍ਹਨੀ ਹੈ, ਤਾਂ ਇਹ ਸ਼ਡਿਉਲ ਤੁਹਾਡੀ ਮਦਦ ਕਰ ਸਕਦਾ ਹੈ।

ਬਾਈਬਲ ਉਨ੍ਹਾਂ ਨੂੰ ਜਾਨ ਨਾਲੋਂ ਪਿਆਰੀ ਸੀ

ਵਿਲਿਅਮ ਟਿੰਡੇਲ ਅਤੇ ਮਾਈਕਲ ਸਰਵੀਟਸ ਉਨ੍ਹਾਂ ਬਹੁਤ ਲੋਕਾਂ ਵਿੱਚੋਂ ਹਨ ਜਿਨ੍ਹਾਂ ਨੇ ਵਿਰੋਧ ਤੇ ਮੌਤ ਦੀਆਂ ਧਮਕੀਆਂ ਦੇ ਬਾਵਜੂਦ ਬਾਈਬਲ ਦੀਆਂ ਸੱਚਾਈਆਂ ਦਾ ਪੱਖ ਲੈਣ ਲਈ ਆਪਣੀਆਂ ਜਾਨਾਂ ਅਤੇ ਆਪਣਾ ਨਾਂ ਦਾਅ ʼਤੇ ਲਾਇਆ।

ਬਾਈਬਲ ਉਨ੍ਹਾਂ ਨੂੰ ਜਾਨ ਨਾਲੋਂ ਪਿਆਰੀ ਸੀ​—ਕੁਝ ਹਿੱਸਾ (ਵਿਲਿਅਮ ਟਿੰਡੇਲ)

ਬਾਈਬਲ ਲਈ ਉਸ ਦਾ ਪਿਆਰ ਉਸ ਦੇ ਕੰਮਾਂ ਤੋਂ ਝਲਕਦਾ ਸੀ ਜਿਸ ਦਾ ਸਾਨੂੰ ਅੱਜ ਵੀ ਫ਼ਾਇਦਾ ਹੁੰਦਾ ਹੈ।

Sorry, there are no terms that match your selection.