ਯਹੋਵਾਹ ਦੇ ਗਵਾਹਾਂ ਦੀਆਂ ਜੀਵਨੀਆਂ

ਪੂਰੀ ਦੁਨੀਆਂ ਵਿਚ ਆਦਮੀਆਂ ਅਤੇ ਔਰਤਾਂ ਨੇ ਯਹੋਵਾਹ ਦੀ ਭਗਤੀ ਨੂੰ ਆਪਣੀ ਜ਼ਿੰਦਗੀ ਵਿਚ ਸਭ ਤੋਂ ਜ਼ਿਆਦਾ ਅਹਿਮੀਅਤ ਦਿੱਤੀ ਹੈ। ਉਨ੍ਹਾਂ ਦੀਆਂ ਜੀਵਨੀਆਂ ਪੜ੍ਹ ਕੇ ਤੁਹਾਨੂੰ ਹੌਸਲਾ ਮਿਲੇਗਾ ਅਤੇ ਤੁਹਾਡੀ ਨਿਹਚਾ ਹੋਰ ਪੱਕੀ ਹੋਵੇਗੀ।

ਸਾਡੇ ਰਸਾਲਿਆਂ ਵਿਚ ਜੀਵਨੀਆਂ

ਹੇਠ ਦਿੱਤਾ ਲਿੰਕ ਵਰਤ ਕੇ ਤੁਸੀਂ ਬਹੁਤ ਸਾਰੇ ਯਹੋਵਾਹ ਦੇ ਗਵਾਹਾਂ ਦੀਆਂ ਜੀਵਨੀਆਂ ਦੀ ਲਿਸਟ ਦੇਖ ਸਕਦੇ ਹੋ। ਇਹ 1955 ਤੋਂ ਪਹਿਰਾਬੁਰਜ ਅਤੇ ਜਾਗਰੂਕ ਬਣੋ! ਵਿਚ ਛਾਪੀਆਂ ਗਈਆਂ ਹਨ।

ਕੈਰਲ ਐਪਲਬੀ

ਯਹੋਵਾਹ ਨੇ ਪੰਜ ਬੱਚਿਆਂ ਦੀ ਪਰਵਰਿਸ਼ ਕਰਨ ਵਿਚ ਮੇਰੀ ਮਦਦ ਕੀਤੀ

ਯਹੋਵਾਹ ਨੇ ਕੈਰਲ ਦਾ ਸਾਥ ਦਿੱਤਾ ਕਿ ਉਹ ਬਹੁਤ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਵੀ ਆਪਣੇ ਬੱਚਿਆਂ ਦੀ ਵਫ਼ਾਦਾਰ ਗਵਾਹ ਬਣਨ ਵਿਚ ਮਦਦ ਕਰ ਸਕੇ।

ਕਮਲ ਵਿਰਦੀ

“ਮੈਂ ਚਾਹੁੰਦੀ ਸੀ ਕਿ ਸਾਰਿਆਂ ਨਾਲ ਇਨਸਾਫ਼ ਹੋਵੇ”

ਭੈਣ ਕਮਲ ਅਤੇ ਉਸ ਦੀਆਂ ਭੈਣਾਂ ਦਾ ਉਨ੍ਹਾਂ ਦੇ ਪਰਿਵਾਰ ਨੇ ਬਹੁਤ ਵਿਰੋਧ ਕੀਤਾ ਅਤੇ ਉਨ੍ਹਾਂ ਨਾਲ ਬਹੁਤ ਬੇਇਨਸਾਫ਼ੀ ਕੀਤੀ। ਬੇਇਨਸਾਫ਼ੀ ਨੂੰ ਲੈ ਕੇ ਉਨ੍ਹਾਂ ਦੇ ਮਨ ਵਿਚ ਬਹੁਤ ਸਾਰੇ ਸਵਾਲ ਸਨ ਜਿਨ੍ਹਾਂ ਦੇ ਉਨ੍ਹਾਂ ਨੂੰ ਜਵਾਬ ਮਿਲੇ ਅਤੇ ਉਨ੍ਹਾਂ ਨੇ ਅਲੱਗ-ਅਲੱਗ ਜਗ੍ਹਾ ʼਤੇ ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕੀਤੀ ਹੈ।

ਡੇਵਿਡ ਮੇਜ਼ਾ

ਹੰਝੂਆਂ ਅਤੇ ਗਮ ਵਿਚ ਡੁੱਬੇ ਇਕ ਪਰਿਵਾਰ ਵਿਚ ਮੁੜ ਖ਼ੁਸ਼ੀਆਂ ਦੀ ਬਹਾਰ

ਆਪਣੇ ਪੁੱਤਰ ਦੀ ਮੌਤ ਦੇ ਗਮ ਵਿੱਚੋਂ ਨਿਕਲੇ ਇਕ ਪਰਿਵਾਰ ਦੀ ਕਹਾਣੀ ਦੂਜਿਆਂ ਨੂੰ ਉਮੀਦ ਦਿੰਦੀ ਹੈ ਅਤੇ ਯਹੋਵਾਹ ʼਤੇ ਉਨ੍ਹਾਂ ਦਾ ਭਰੋਸਾ ਵਧਾਉਂਦੀ ਹੈ।

Sorry, there are no terms that match your selection.