ਪਹਿਰਾਬੁਰਜ ਨਵੰਬਰ 2014 | ਰੱਬ ਦੀ ਸਰਕਾਰ—ਤੁਹਾਨੂੰ ਕੀ ਫ਼ਾਇਦਾ ਹੋ ਸਕਦਾ?

ਇਸ ਦਾ ਜਵਾਬ ਜਾਣਨ ਲਈ ਦੇਖੋ ਕਿ ਇਹ ਰਾਜ ਯਿਸੂ ਲਈ, ਉਸ ਦੇ ਪਿਤਾ ਲਈ ਅਤੇ ਵਫ਼ਾਦਾਰ ਇਨਸਾਨਾਂ ਲਈ ਕੀ ਮਾਅਨੇ ਰੱਖਦਾ ਹੈ।

ਮੁੱਖ ਪੰਨੇ ਤੋਂ

ਰੱਬ ਦੇ ਰਾਜ ਵਿਚ ਦਿਲਚਸਪੀ ਕਿਉਂ ਲਈਏ?

ਯਹੋਵਾਹ ਦੇ ਗਵਾਹ ਰੱਬ ਦੇ ਰਾਜ ਨੂੰ ਇੰਨੀ ਅਹਿਮੀਅਤ ਕਿਉਂ ਦਿੰਦੇ ਹਨ ਜਦਕਿ ਜ਼ਿਆਦਾਤਰ ਈਸਾਈ-ਜਗਤ ਦੇ ਚਰਚ ਇਸ ਬਾਰੇ ਸੋਚਦੇ ਵੀ ਨਹੀਂ?

ਮੁੱਖ ਪੰਨੇ ਤੋਂ

ਰੱਬ ਦਾ ਰਾਜ—ਯਿਸੂ ਲਈ ਇੰਨਾ ਮਾਅਨੇ ਕਿਉਂ ਰੱਖਦਾ ਹੈ?

ਇਹ ਇਤਫ਼ਾਕ ਦੀ ਗੱਲ ਨਹੀਂ ਸੀ ਕਿ ਯਿਸੂ ਹੋਰ ਗੱਲਾਂ ਨਾਲੋਂ ਜ਼ਿਆਦਾ ਰਾਜ ਬਾਰੇ ਗੱਲ ਕਰਦਾ ਸੀ।

ਮੁੱਖ ਪੰਨੇ ਤੋਂ

ਰੱਬ ਦਾ ਰਾਜਤੁਹਾਨੂੰ ਕਿਵੇਂ ਫ਼ਾਇਦਾ ਹੋ ਸਕਦਾ ਹੈ?

ਇਸ ਦਾ ਜਵਾਬ ਲੈਣ ਲਈ ਤੁਹਾਨੂੰ ਕੁਝ ਕਰਨ ਦੀ ਲੋੜ ਹੈ।

ਜੀਵਨੀ

ਰੱਬ ਦੀ ਸੇਵਾ ਕਰ ਕੇ ਮਿਲੇ ਮਿੱਠੇ ਫਲ

65 ਸਾਲ ਪਹਿਲਾਂ ਪੀਟਰ ਕਾਰਬੈਲੋ ਨੂੰ ਐਸਾ ਤਜਰਬਾ ਹੋਇਆ ਕਿ ਉਸ ਦੀ ਜ਼ਿੰਦਗੀ ਬਦਲ ਗਈ।

ਕੀ ਤੁਸੀਂ ਜਾਣਦੇ ਹੋ?

ਪੁਰਾਣੇ ਜ਼ਮਾਨੇ ਵਿਚ ਕਿਸ਼ਤੀਆਂ ਬਣਾਉਣ ਵਾਲੇ ਕਿਸ਼ਤੀਆਂ ਅੰਦਰ ਪਾਣੀ ਜਾਣ ਤੋਂ ਕਿਵੇਂ ਰੋਕਦੇ ਸਨ? ਪੁਰਾਣੇ ਜ਼ਮਾਨੇ ਵਿਚ ਮੱਛੀਆਂ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਕਿਹੜੇ ਤਰੀਕੇ ਵਰਤੇ ਜਾਂਦੇ ਸਨ?

THE BIBLE CHANGES LIVES

ਮੈਂ ਹੀ ਸਭ ਕੁਝ ਹਾਂ

ਅੰਧ ਮਹਾਂਸਾਗਰ ਵਿਚ ਛੋਟੀ ਜਿਹੀ ਕਿਸ਼ਤੀ ਵਿਚ ਹੁੰਦਿਆਂ ਕ੍ਰਿਸਟੋਫ ਬਾਉਅਰ ਬਾਈਬਲ ਪੜ੍ਹਨ ਵਿਚ ਰੁੱਝ ਗਿਆ। ਉਸ ਨੇ ਕੀ ਸਿੱਖਿਆ?

ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ

ਇਹ ਰਾਜ ਕੀ ਕਰੇਗਾ ਜੋ ਕੋਈ ਵੀ ਇਨਸਾਨੀ ਸਰਕਾਰ ਨਹੀਂ ਕਰ ਸਕਦੀ?