ਪਹਿਰਾਬੁਰਜ ਜੁਲਾਈ 2013 | ਕੀ ਰੱਬ ਬੇਰਹਿਮ ਹੈ?

ਅੱਜ ਦੀਆਂ ਕੁਦਰਤੀ ਆਫ਼ਤਾਂ ਅਤੇ ਬਾਈਬਲ ਵਿਚ ਦਰਜ ਰੱਬ ਦੇ ਨਿਆਂ ਕਰਕੇ ਲੋਕ ਉਸ ਦੇ ਇਰਾਦਿਆਂ ’ਤੇ ਸਵਾਲ ਖੜ੍ਹੇ ਕਰਦੇ ਹਨ। ਕੀ ਇਹ ਸਾਰੀਆਂ ਗੱਲਾਂ ਸੱਚ-ਮੁੱਚ ਸਾਬਤ ਕਰਦੀਆਂ ਹਨ ਕਿ ਰੱਬ ਬੇਰਹਿਮ ਹੈ?

ਮੁੱਖ ਪੰਨੇ ਤੋਂ

ਲੋਕ ਰੱਬ ਨੂੰ ਬੇਰਹਿਮ ਕਿਉਂ ਕਹਿੰਦੇ ਹਨ?

ਬਹੁਤ ਲੋਕ ਸੋਚਦੇ ਹਨ ਕਿ ਰੱਬ ਬੇਰਹਿਮ ਹੈ ਜਾਂ ਉਸ ਨੂੰ ਸਾਡੀ ਕੋਈ ਪਰਵਾਹ ਨਹੀਂ। ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?

ਮੁੱਖ ਪੰਨੇ ਤੋਂ

ਕੀ ਇਹ ਇਸ ਗੱਲ ਦਾ ਸਬੂਤ ਹਨ ਕਿ ਰੱਬ ਬੇਰਹਿਮ ਹੈ?

ਜੇ ਪਰਮੇਸ਼ੁਰ ਜ਼ੁਲਮ ਦੇਖ ਕੇ ਦੁਖੀ ਹੁੰਦਾ ਹੈ, ਤਾਂ ਉਹ ਕੁਦਰਤੀ ਆਫ਼ਤਾਂ ਕਿਉਂ ਆਉਣ ਦਿੰਦਾ ਹੈ ਜਿਨ੍ਹਾਂ ਵਿਚ ਮਾਸੂਮ ਜਾਨਾਂ ਚਲੀਆਂ ਜਾਂਦੀਆਂ ਹਨ?

ਮੁੱਖ ਪੰਨੇ ਤੋਂ

ਰੱਬ ਵੱਲੋਂ ਸਜ਼ਾ​—ਕੀ ਇਹ ਬੇਰਹਿਮ ਸੀ?

ਇਸ ਸਵਾਲ ਦਾ ਜਵਾਬ ਲੈਣ ਲਈ ਆਓ ਆਪਾਂ ਬਾਈਬਲ ਦੀਆਂ ਦੋ ਘਟਨਾਵਾਂ ’ਤੇ ਗੌਰ ਕਰੀਏ—ਨੂਹ ਦੇ ਦਿਨਾਂ ਦੀ ਜਲ-ਪਰਲੋ ਤੇ ਕਨਾਨੀ ਲੋਕਾਂ ਦੇ ਨਾਸ਼ ਦੇ ਸਮੇਂ।

ਮੁੱਖ ਪੰਨੇ ਤੋਂ

ਕੀ ਤੁਸੀਂ ਪਰਮੇਸ਼ੁਰ ’ਤੇ ਭਰੋਸਾ ਰੱਖੋਗੇ?

ਪਰਮੇਸ਼ੁਰ ਨੂੰ ਚੰਗੀ ਤਰ੍ਹਾਂ ਜਾਣ ਕੇ ਖ਼ੁਸ਼ੀ ਪਾਓ।

THE BIBLE CHANGES LIVES

“ਮੈਂ ਪਾਦਰੀ ਬਣਨਾ ਚਾਹੁੰਦਾ ਸੀ”

ਬਚਪਨ ਤੋਂ ਰਬਰਟੋ ਪਚੇਕੋ ਦਾ ਕੈਥੋਲਿਕ ਪਾਦਰੀ ਬਣਨ ਦਾ ਇਰਾਦਾ ਸੀ। ਪਤਾ ਕਰੋ ਕਿ ਉਸ ਦੀ ਜ਼ਿੰਦਗੀ ਕਿਉਂ ਬਦਲੀ।

DRAW CLOSE TO GOD

ਕੀ ਯਹੋਵਾਹ ਵਾਕਈ ਤੁਹਾਡੀ ਪਰਵਾਹ ਕਰਦਾ ਹੈ?

ਕੀ ਤੁਹਾਨੂੰ ਇਹ ਗੱਲ ਮੰਨਣੀ ਔਖੀ ਲੱਗਦੀ ਹੈ ਕਿ ਪਰਮੇਸ਼ੁਰ ਤੁਹਾਡੀ ਪਰਵਾਹ ਕਰਦਾ ਹੈ? ਯੂਹੰਨਾ 6:44 ਵਿਚ ਯਿਸੂ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਰੱਬ ਸਾਨੂੰ ਕਿੰਨਾ ਪਿਆਰ ਕਰਦਾ ਹੈ।

ਮੁੱਖ ਪੰਨੇ ਤੋਂ

ਪੱਖਪਾਤ ਤੋਂ ਬਗੈਰ ਦੁਨੀਆਂ—ਕਦੋਂ?

ਜ਼ਿੰਦਗੀ ਦੇ ਤਜਰਬਿਆਂ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਨੇ ਅਲੱਗ-ਅਲੱਗ ਨਸਲਾਂ ਤੇ ਕੌਮਾਂ ਦੇ ਲੋਕਾਂ ਦੀ ਪੱਖਪਾਤ ਨਾ ਕਰਨ ਵਿਚ ਕਿਵੇਂ ਮਦਦ ਕੀਤੀ ਹੈ। ਇਸ ਨੂੰ ਪੂਰੀ ਤਰ੍ਹਾਂ ਕਦੋਂ ਖ਼ਤਮ ਕੀਤਾ ਜਾਵੇਗਾ

TEACH YOUR CHILDREN

ਅਸੀਂ ਇਕ ਅਪਰਾਧੀ ਤੋਂ ਕੀ ਸਿੱਖ ਸਕਦੇ ਹਾਂ?

ਜਦੋਂ ਯਿਸੂ ਮਰਨ ਵਾਲਾ ਸੀ, ਤਾਂ ਉਸ ਨੇ ਮਰ ਰਹੇ ਅਪਰਾਧੀ ਨੂੰ ਜ਼ਿੰਦਗੀ ਦੇ ਬਾਗ਼ ਵਿਚ ਜ਼ਿੰਦਗੀ ਦੇਣ ਦਾ ਵਾਅਦਾ ਕੀਤਾ ਸੀ। ਯਿਸੂ ਦਾ ਕੀ ਮਤਲਬ ਸੀ ਅਤੇ ਇਹ ਜ਼ਿੰਦਗੀ ਦਾ ਬਾਗ਼ ਕਿਹੋ ਜਿਹਾ ਹੋਵੇਗਾ?

ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ

ਕੀ ਪਰਮੇਸ਼ੁਰ ਗੰਭੀਰ ਪਾਪ ਵੀ ਮਾਫ਼ ਕਰਦਾ ਹੈ? ਜੇ ਅਸੀਂ ਪਰਮੇਸ਼ੁਰ ਦੀ ਮਿਹਰ ਪਾਉਣੀ ਚਾਹੁੰਦੇ ਹਾਂ, ਤਾਂ ਸਾਨੂੰ ਕੀ ਕਰਨ ਦੀ ਲੋੜ ਹੈ?

ਆਨ-ਲਾਈਨ ਹੋਰ ਪੜ੍ਹੋ

ਯਹੋਵਾਹ ਦੇ ਗਵਾਹ ਉਨ੍ਹਾਂ ਲੋਕਾਂ ਨੂੰ ਪ੍ਰਚਾਰ ਕਿਉਂ ਕਰਦੇ ਹਨ ਜਿਹੜੇ ਪਹਿਲਾਂ ਹੀ ਕਿਸੇ ਧਰਮ ਨੂੰ ਮੰਨਦੇ ਹਨ?

ਹੋਰਨਾਂ ਧਰਮਾਂ ਦੇ ਲੋਕਾਂ ਨਾਲ ਬਾਈਬਲ ਬਾਰੇ ਗੱਲ ਕਰਨ ਲਈ ਕਿਹੜੀ ਗੱਲ ਸਾਨੂੰ ਪ੍ਰੇਰਦੀ ਹੈ?