ਪਹਿਰਾਬੁਰਜ ਮਈ 2013 | ਖ਼ੁਸ਼ੀਆਂ ਭਰੀ ਜ਼ਿੰਦਗੀ!

ਸਾਡਾ ਸ੍ਰਿਸ਼ਟੀਕਰਤਾ ਚਾਹੁੰਦਾ ਹੈ ਕਿ ਸਾਡੀ ਜ਼ਿੰਦਗੀ ਖ਼ੁਸ਼ੀਆਂ ਭਰੀ ਹੋਵੇ। ਅਸੀਂ ਇਹ ਕਿਵੇਂ ਪਾ ਸਕਦੇ ਹਾਂ?

COVER SUBJECT

ਕੀ ਖ਼ੁਸ਼ੀਆਂ ਭਰੀ ਜ਼ਿੰਦਗੀ ਸੰਭਵ ਹੈ?

ਖ਼ਾਸ ਤੌਰ ਤੇ ਜਦੋਂ ਅਸੀਂ ਕਸ਼ਟ ਤੇ ਮੁਸ਼ਕਲ ਦਾ ਸਾਮ੍ਹਣਾ ਕਰਦੇ ਹਾਂ, ਉਦੋਂ ਸਾਨੂੰ ਇਹ ਜਾਣਨ ਦੀ ਸਖ਼ਤ ਲੋੜ ਹੈ ਕਿ ਕੀ ਅਸੀਂ ਖ਼ੁਸ਼ੀਆਂ ਭਰੀ ਜ਼ਿੰਦਗੀ ਪਾ ਸਕਦੇ ਹਾਂ?

COVER SUBJECT

ਯਿਸੂ—ਖ਼ੁਸ਼ੀਆਂ ਭਰੀ ਜ਼ਿੰਦਗੀ ਦਾ ਰਾਜ਼

ਚਾਰ ਗੱਲਾਂ ’ਤੇ ਧਿਆਨ ਦਿਓ ਜਿਨ੍ਹਾਂ ਨੇ ਯਿਸੂ ਦੀ ਜ਼ਿੰਦਗੀ ਵਿਚ ਖ਼ੁਸ਼ੀ ਲਿਆਂਦੀ।

COVER SUBJECT

ਖ਼ੁਸ਼ੀਆਂ ਭਰੀ ਜ਼ਿੰਦਗੀ—ਯਿਸੂ ਦੇ ਨਕਸ਼ੇ-ਕਦਮਾਂ ’ਤੇ ਚੱਲੋ

ਕਈਆਂ ਦੀਆਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਪਹਾੜੀ ਉਪਦੇਸ਼ ਵਿਚ ਯਿਸੂ ਦੀਆਂ ਗੱਲਾਂ ਸਾਡੀ ਜ਼ਿੰਦਗੀ ਖ਼ੁਸ਼ੀਆਂ ਭਰੀ ਕਿਵੇਂ ਬਣਾ ਸਕਦੀਆਂ ਹਨ।

THE BIBLE CHANGES LIVES

“ਮੈਂ ਬਹੁਤ ਹੀ ਭੈੜਾ ਇਨਸਾਨ ਸੀ”

ਸੰਗੀਤ ਦੀ ਦੁਨੀਆਂ ਵਿਚ ਸਫ਼ਲਤਾ ਦੇ ਬਾਵਜੂਦ ਏਸਾ ਦੀ ਜ਼ਿੰਦਗੀ ਖੋਖਲੀ ਸੀ। ਪਤਾ ਲਗਾਓ ਕਿ ਇਸ ਰਾਕ ਸਟਾਰ ਨੂੰ ਜ਼ਿੰਦਗੀ ਵਿਚ ਖ਼ੁਸ਼ੀਆਂ ਕਿਵੇਂ ਮਿਲੀਆਂ।

TEACH YOUR CHILDREN

ਪਤਰਸ ਤੇ ਹਨਾਨਿਆ ਨੇ ਝੂਠ ਬੋਲਿਆ—ਅਸੀਂ ਇਸ ਤੋਂ ਕੀ ਸਬਕ ਸਿੱਖਦੇ ਹਾਂ?

ਪਤਾ ਕਰੋ ਕਿ ਇਕ ਜਣੇ ਨੂੰ ਝੂਠ ਬੋਲਣ ਕਰਕੇ ਮਾਫ਼ ਕਿਉਂ ਕੀਤਾ ਗਿਆ ਤੇ ਇਕ ਨੂੰ ਨਹੀਂ।

IMITATE THEIR FAITH

ਉਹ “ਪਰਮੇਸ਼ੁਰ ਦੇ ਨਾਲ ਨਾਲ ਚੱਲਦਾ ਸੀ”

ਅਸੀਂ ਨੂਹ, ਉਸ ਦੀ ਪਤਨੀ ਅਤੇ ਉਸ ਦੇ ਪਰਿਵਾਰ ਤੋਂ ਕੀ ਸਿੱਖ ਸਕਦੇ ਹਾਂ?

DRAW CLOSE TO GOD

“ਮੰਗਦੇ ਰਹੋ, ਤਾਂ ਤੁਹਾਨੂੰ ਦਿੱਤਾ ਜਾਵੇਗਾ”

ਲੂਕਾ ਦੇ 11ਵੇਂ ਅਧਿਆਇ ਵਿਚ ਯਿਸੂ ਦੀਆਂ ਦੋ ਮਿਸਾਲਾਂ ’ਤੇ ਗੌਰ ਕਰੋ ਜਿਸ ਵਿਚ ਸਮਝਾਇਆ ਗਿਆ ਹੈ ਕਿ ਅਸੀਂ ਕਿਵੇਂ ਭਰੋਸਾ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ।

ਆਨ-ਲਾਈਨ ਹੋਰ ਪੜ੍ਹੋ

ਕੀ ਯਹੋਵਾਹ ਦੇ ਗਵਾਹ ਮੰਨਦੇ ਹਨ ਕਿ ਸਿਰਫ਼ ਉਨ੍ਹਾਂ ਨੂੰ ਹੀ ਬਚਾਇਆ ਜਾਵੇਗਾ?

ਬਾਈਬਲ ਵਿਚ ਦੱਸਿਆ ਹੈ ਕਿ ਕਿਨ੍ਹਾਂ ਨੂੰ ਜ਼ਿੰਦਗੀ ਪਾਉਣ ਦਾ ਮੌਕਾ ਮਿਲੇਗਾ।