ਪਹਿਰਾਬੁਰਜ—ਸਟੱਡੀ ਐਡੀਸ਼ਨ ਫਰਵਰੀ 2022

ਇਸ ਅੰਕ ਵਿਚ 4 ਅਪ੍ਰੈਲ–1 ਮਈ 2022 ਦੇ ਅਧਿਐਨ ਲੇਖ ਦਿੱਤੇ ਗਏ ਹਨ।

ਕੀ ਤੁਸੀਂ ਜਾਣਦੇ ਹੋ?

ਪ੍ਰਚੀਨ ਇਜ਼ਰਾਈਲ ਵਿਚ ਵਿਆਹ ਵੇਲੇ ਮੁੰਡੇ ਨੂੰ ਕੁੜੀ ਦੀ ਕੀਮਤ ਕਿਉਂ ਅਦਾ ਕਰਨੀ ਪੈਂਦੀ ਸੀ?

ਕੀ ਤੁਸੀਂ ਜਾਣਦੇ ਹੋ?

ਕਬੂਤਰ ਜਾਂ ਘੁੱਗੀ ਵਿੱਚੋਂ ਕਿਸੇ ਵੀ ਪੰਛੀ ਦੀ ਬਲ਼ੀ ਚੜ੍ਹਾਉਣ ਦੇ ਹੁਕਮ ਤੋਂ ਇਜ਼ਰਾਈਲੀਆਂ ਨੂੰ ਕੀ ਫ਼ਾਇਦਾ ਹੁੰਦਾ ਸੀ?