ਪਹਿਰਾਬੁਰਜ—ਸਟੱਡੀ ਐਡੀਸ਼ਨ ਜੁਲਾਈ 2013

ਇਸ ਅੰਕ ਵਿਚ ਦੱਸਿਆ ਗਿਆ ਹੈ ਯਿਸੂ ਦੀ ਭਵਿੱਖਬਾਣੀ ਦੀਆਂ ਗੱਲਾਂ ਤੇ ਵਫ਼ਾਦਾਰ ਅਤੇ ਸਮਝਦਾਰ ਨੌਕਰ ਦੀ ਮਿਸਾਲ ਬਾਰੇ ਸਾਡੀ ਸਮਝ ਵਿਚ ਤਬਦੀਲੀਆਂ ਕੀਤੀਆਂ ਗਈਆਂ ਹਨ।

“ਸਾਨੂੰ ਦੱਸ, ਇਹ ਘਟਨਾਵਾਂ ਕਦੋਂ ਵਾਪਰਨਗੀਆਂ?”

ਮੱਤੀ 24 ਤੇ 25 ਵਿਚ ਯਿਸੂ ਦੀ ਭਵਿੱਖਬਾਣੀ ਬਾਰੇ ਸਾਡੀ ਨਵੀਂ ਸਮਝ ਕੀ ਹੈ?

‘ਦੇਖੋ! ਮੈਂ ਹਰ ਵੇਲੇ ਤੁਹਾਡੇ ਨਾਲ ਰਹਾਂਗਾ’

ਕਣਕ ਤੇ ਜੰਗਲੀ ਬੂਟੀ ਬਾਰੇ ਯਿਸੂ ਦੀ ਮਿਸਾਲ ਵਿਚ ਬੀ ਬੀਜਣ, ਵਧਣ ਤੇ ਵਾਢੀ ਬਾਰੇ ਗੱਲ ਕੀਤੀ ਗਈ ਹੈ। ਵਾਢੀ ਦੇ ਸਮੇਂ ਬਾਰੇ ਸਾਡੀ ਸਮਝ ਵਿਚ ਕਿਹੜੀ ਤਬਦੀਲੀ ਕੀਤੀ ਗਈ ਹੈ?

ਥੋੜ੍ਹਿਆਂ ਦੇ ਹੱਥੋਂ ਬਹੁਤਿਆਂ ਨੂੰ ਭੋਜਨ ਦੇਣਾ

ਯਿਸੂ ਨੇ ਪਹਿਲੀ ਸਦੀ ਦੀਆਂ ਮੰਡਲੀਆਂ ਨੂੰ ਗਿਆਨ ਕਿਵੇਂ ਦਿੱਤਾ ਸੀ? ਕੀ ਉਹ ਅੱਜ ਵੀ ਇੱਦਾਂ ਹੀ ਕਰਦਾ ਹੈ?

“ਉਹ ਵਫ਼ਾਦਾਰ ਅਤੇ ਸਮਝਦਾਰ ਨੌਕਰ ਅਸਲ ਵਿਚ ਕੌਣ ਹੈ?”

ਇਹ ਲੇਖ ਵਫ਼ਾਦਾਰ ਅਤੇ ਸਮਝਦਾਰ ਨੌਕਰ ਦੀ ਮਿਸਾਲ ਬਾਰੇ ਸਾਨੂੰ ਨਵੀਂ ਸਮਝ ਦਿੰਦਾ ਹੈ। ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਬਰਕਰਾਰ ਰੱਖਣ ਲਈ ਇਹ ਸਮਝਣਾ ਜ਼ਰੂਰੀ ਹੈ।

ਪ੍ਰਬੰਧਕ ਸਭਾ ਦਾ ਇਕ ਨਵਾਂ ਮੈਂਬਰ

ਮਾਰਕ ਸੈਂਡਰਸਨ ਨੇ 1 ਸਤੰਬਰ 2012 ਤੋਂ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਵਿਚ ਆਪਣਾ ਕੰਮ ਕਰਨਾ ਸ਼ੁਰੂ ਕੀਤਾ।

ਜੀਵਨੀ

ਕਿਤੇ ਵੀ ਯਹੋਵਾਹ ਦੀ ਸੇਵਾ ਕਰਨ ਲਈ ਤਿਆਰ

ਜਾਣੋ ਕਿ ਨੀਦਰਲੈਂਡਜ਼ ਤੋਂ ਇਕ ਜੋੜੇ ਨੇ ਔਖਿਆਈਆਂ ਅਤੇ ਬਦਲਦੇ ਹਾਲਾਤਾਂ ਦੇ ਬਾਵਜੂਦ ਯਹੋਵਾਹ ’ਤੇ ਭਰੋਸਾ ਰੱਖਣਾ ਸਿੱਖਿਆ।

“ਕਿੰਨੀਆਂ ਸੋਹਣੀਆਂ ਤਸਵੀਰਾਂ!”

ਅਸੀਂ ਪ੍ਰਕਾਸ਼ਨਾਂ ਵਿਚ ਪਾਈਆਂ ਜਾਂਦੀਆਂ ਤਸਵੀਰਾਂ ਤੋਂ ਸਿੱਖਦੇ ਹਾਂ, ਇਹ ਸਾਡੇ ਦਿਲ ’ਤੇ ਅਸਰ ਪਾਉਂਦੀਆਂ ਹਨ ਤੇ ਸਾਨੂੰ ਸੋਚਣ ਲਈ ਮਜਬੂਰ ਕਰਦੀਆਂ ਹਨ। ਤੁਸੀਂ ਇਨ੍ਹਾਂ ਤੋਂ ਫ਼ਾਇਦਾ ਕਿਵੇਂ ਉੱਠਾ ਸਕਦੇ ਹੋ?