ਪਹਿਰਾਬੁਰਜ—ਸਟੱਡੀ ਐਡੀਸ਼ਨ ਜੂਨ 2013

ਇਹ ਰਸਾਲਾ ਯਹੋਵਾਹ ਦੇ ਉਨ੍ਹਾਂ ਗੁਣਾਂ ਲਈ ਸਾਡੀ ਕਦਰ ਵਧਾਵੇਗਾ ਜਿਨ੍ਹਾਂ ਬਾਰੇ ਅਸੀਂ ਘੱਟ ਸੋਚਦੇ ਹਾਂ।

ਜੀਵਨੀ

ਯਹੋਵਾਹ ਦਾ ਕਹਿਣਾ ਮੰਨ ਕੇ ਮੈਨੂੰ ਬਹੁਤ ਸਾਰੀਆਂ ਬਰਕਤਾਂ ਮਿਲੀਆਂ

ਏਲੀਸਾ ਪੀਚੋਲੀ ਦੀ ਜੀਵਨੀ ਪੜ੍ਹੋ। ਉਸ ਨੇ ਮੁਸ਼ਕਲਾਂ ਸਹਿਣ ਤੇ ਕੁਰਬਾਨੀਆਂ ਕਰਨ ਦੇ ਬਾਵਜੂਦ ਸਹੀ ਰਵੱਈਆ ਰੱਖਿਆ।

ਯਹੋਵਾਹ ਦੇ ਗੁਣਾਂ ਦੀ ਦਿਲੋਂ ਕਦਰ ਕਰੋ

ਤੁਸੀਂ ਕਿਸ ਤਰ੍ਹਾਂ ਦੇ ਇਨਸਾਨ ਕੋਲ ਜਾਣਾ ਪਸੰਦ ਕਰਦੇ ਹੋ? ਕੋਈ ਪੱਖਪਾਤ ਕਰਨ ਤੋਂ ਕਿਵੇਂ ਬਚ ਸਕਦਾ ਹੈ? ਯਹੋਵਾਹ ਦੀ ਮਿਸਾਲ ਤੋਂ ਸਿੱਖੋ ਕਿ ਅਸੀਂ ਆਪਣੀ ਜ਼ਿੰਦਗੀ ਵਿਚ ਇਹ ਗੁਣ ਕਿਵੇਂ ਦਿਖਾ ਸਕਦੇ ਹਾਂ।

ਯਹੋਵਾਹ ਦਰਿਆ-ਦਿਲ ਹੈ ਅਤੇ ਉਹ ਅੜਬ ਨਹੀਂ ਹੈ

ਯਹੋਵਾਹ ਨੇ ਦਰਿਆ-ਦਿਲ ਹੋਣ ਅਤੇ ਅੜਬ ਨਾ ਹੋਣ ਦੀ ਸਭ ਤੋਂ ਵਧੀਆ ਮਿਸਾਲ ਕਾਇਮ ਕੀਤੀ ਹੈ। ਉਸ ਦੀ ਮਿਸਾਲ ਬਾਰੇ ਪੜ੍ਹ ਕੇ ਸਾਨੂੰ ਅਜਿਹੇ ਗੁਣ ਦਿਖਾਉਣ ਵਿਚ ਮਦਦ ਮਿਲੇਗੀ।

ਯਹੋਵਾਹ ਵਫ਼ਾਦਾਰ ਤੇ ਮਾਫ਼ ਕਰਨ ਵਾਲਾ ਹੈ

ਇਕ ਸੱਚਾ ਦੋਸਤ ਵਫ਼ਾਦਾਰ ਹੁੰਦਾ ਹੈ ਤੇ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ। ਯਹੋਵਾਹ ਦੀ ਮਿਸਾਲ ’ਤੇ ਚੱਲ ਕੇ ਅਸੀਂ ਇਨ੍ਹਾਂ ਅਹਿਮ ਗੁਣਾਂ ਨੂੰ ਆਪਣੀ ਜ਼ਿੰਦਗੀ ਵਿਚ ਅਪਣਾ ਸਕਾਂਗੇ।

ਪਾਠਕਾਂ ਵੱਲੋਂ ਸਵਾਲ

ਬਾਈਬਲ ਵਿਚ ਦੱਸੇ ‘ਪਰਮੇਸ਼ੁਰ ਦੇ ਪੁੱਤ੍ਰ’ ਅਤੇ ‘ਕੈਦੀ ਦੂਤ’ ਕੌਣ ਸਨ?

ਯਹੋਵਾਹ ਦੇ ਹੱਥਾਂ ਵਿਚ ਨਰਮ ਮਿੱਟੀ ਬਣੋ!

ਯਹੋਵਾਹ ਘੁਮਿਆਰ ਵਾਂਗ ਲੋਕਾਂ ਅਤੇ ਕੌਮਾਂ ਨੂੰ ਢਾਲ਼ਦਾ ਹੈ। ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ ਅਤੇ ਅੱਜ ਉਸ ਦੇ ਹੱਥਾਂ ਵਿਚ ਢਲ਼ਣ ਦੇ ਸਾਨੂੰ ਕੀ ਫ਼ਾਇਦੇ ਹਨ?

ਬਜ਼ੁਰਗੋ, ਕੀ ਤੁਸੀਂ “ਥੱਕੇ ਹੋਏ ਦੀ ਜਾਨ” ਨੂੰ ਤਾਜ਼ਗੀ ਦਿੰਦੇ ਹੋ?

ਭੈਣਾਂ-ਭਰਾਵਾਂ ਨੂੰ ਮਿਲਣ ਜਾਣ ਤੋਂ ਪਹਿਲਾਂ ਬਜ਼ੁਰਗ ਤਿਆਰੀ ਕਿਵੇਂ ਕਰ ਸਕਦੇ ਹਨ? ਉਹ ਕਿਸੇ ਥੱਕੇ ਹੋਏ ਜਾਂ ਨਿਰਾਸ਼ ਭੈਣ ਜਾਂ ਭਰਾ ਨੂੰ ਬਾਈਬਲ ਰਾਹੀਂ ਹੌਸਲਾ ਦੇ ਸਕਦੇ ਹਨ।

ਕੀ ਤੁਹਾਨੂੰ ਯਾਦ ਹੈ?

ਕੀ ਤੁਸੀਂ ਪਹਿਰਾਬੁਰਜ ਦੇ ਪਿਛਲੇ ਅੰਕਾਂ ਨੂੰ ਧਿਆਨ ਨਾਲ ਪੜ੍ਹਿਆ ਹੈ? ਦੇਖੋ ਕਿ ਤੁਹਾਨੂੰ ਇਨ੍ਹਾਂ ਦੇ ਜਵਾਬ ਯਾਦ ਹਨ ਜਾਂ ਨਹੀਂ।