ਜਾਗਰੂਕ ਬਣੋ! ਜੁਲਾਈ 2015 | ਆਪਣੀ ਸਿਹਤ ਸੁਧਾਰੋ—5 ਗੱਲਾਂ ਜੋ ਤੁਸੀਂ ਅੱਜ ਕਰ ਸਕਦੇ ਹੋ

ਬੀਮਾਰੀ ਨੂੰ ਘਟਾਉਣ ਜਾਂ ਇੱਥੋਂ ਤਕ ਕਿ ਉਸ ਤੋਂ ਬਚਣ ਲਈ ਤੁਹਾਡੇ ਵੱਲੋਂ ਉਠਾਏ ਗਏ ਕਦਮਾਂ ਨਾਲ ਤੁਹਾਨੂੰ ਬਹੁਤ ਫ਼ਾਇਦਾ ਹੋ ਸਕਦਾ ਹੈ।

COVER SUBJECT

ਆਪਣੀ ਸਿਹਤ ਸੁਧਾਰਨ ਦੇ ਤਰੀਕੇ

ਪੰਜ ਗੱਲਾਂ ’ਤੇ ਧਿਆਨ ਦਿਓ ਜਿਨ੍ਹਾਂ ਨਾਲ ਤੁਸੀਂ ਅੱਜ ਆਪਣੀ ਸਿਹਤ ਸੁਧਾਰ ਸਕਦੇ ਹੋ।

HELP FOR THE FAMILY

ਇਕੱਲੇਪਣ ਨਾਲ ਕਿਵੇਂ ਸਿੱਝੀਏ?

ਲੰਬੇ ਸਮੇਂ ਲਈ ਇਕੱਲੇ ਰਹਿਣਾ ਇਕ ਦਿਨ ਵਿਚ 15 ਸਿਗਰਟਾਂ ਪੀਣ ਨਾਲ ਹੋਣ ਵਾਲੇ ਨੁਕਸਾਨ ਦੇ ਬਰਾਬਰ ਹੈ। ਤੁਸੀਂ ਇਕੱਲਿਆਂ ਮਹਿਸੂਸ ਕਰਨ ਤੋਂ ਕਿਵੇਂ ਬਚ ਸਕਦੇ ਹੋ?

THE BIBLE'S VIEWPOINT

ਹਿੰਸਾ

ਪਰਮੇਸ਼ੁਰ ਦਾ ਹਿੰਸਾ ਬਾਰੇ ਕੀ ਨਜ਼ਰੀਆ ਹੈ? ਕੀ ਹਿੰਸਕ ਲੋਕ ਬਦਲ ਸਕਦੇ ਹਨ?

HELP FOR THE FAMILY

ਵਿਆਹ ਦੇ ਵਾਅਦੇ ਨੂੰ ਮਜ਼ਬੂਤ ਕਿਵੇਂ ਕਰੀਏ

ਕੀ ਵਿਆਹ ਵਿਚ ਕੀਤੇ ਵਾਅਦੇ ਨੂੰ ਤੁਸੀਂ ਜ਼ੰਜੀਰ ਸਮਝਦੇ ਹੋ ਜਾਂ ਇਕ ਲੰਗਰ ਸਮਝਦੇ ਹੋ ਜੋ ਤੁਹਾਡੇ ਵਿਆਹ ਨੂੰ ਸਥਿਰ ਬਣਾ ਸਕਦਾ ਹੈ?

WAS IT DESIGNED?

ਬਿੱਲੀ ਦੀਆਂ ਮੁੱਛਾਂ ਦੇ ਫ਼ਾਇਦੇ

ਵਿਗਿਆਨੀ ਅਜਿਹੇ ਰੋਬੋਟ ਕਿਉਂ ਬਣਾ ਰਹੇ ਹਨ ਜਿਨ੍ਹਾਂ ਵਿਚ ਸੈਂਸਰ ਲੱਗੇ ਹੁੰਦੇ ਹਨ? ਇਨ੍ਹਾਂ ਸੈਂਸਰਾਂ ਨੂੰ ਈ-ਵਿਸਕਰਸ ਕਹਿੰਦੇ ਹਨ।

ਆਨ-ਲਾਈਨ ਹੋਰ ਪੜ੍ਹੋ

ਚੋਰੀ ਕਰਨੀ ਬੁਰੀ ਗੱਲ ਹੈ

ਰੱਬ ਚੋਰੀ ਕਰਨ ਬਾਰੇ ਕੀ ਸੋਚਦਾ ਹੈ? ਕੂਚ 20:15 ਪੜ੍ਹੋ। ਵੀਡੀਓ ਦੇਖੋ ਅਤੇ ਸੋਨੂ ਨਾਲ ਸਿੱਖੋ।