ਜਾਗਰੂਕ ਬਣੋ! ਨਵੰਬਰ 2014 | ਅਸਲੀ ਕਾਮਯਾਬੀ ਕੀ ਹੁੰਦੀ ਹੈ?

ਕੀ ਆਪਣੇ ਸੁਪਨੇ ਸਾਕਾਰ ਕਰਨੇ ਕਾਮਯਾਬੀ ਹੈ? ਜਾਂ ਆਪਣੀਆਂ ਇੱਛਾਵਾਂ ਪੂਰੀਆਂ ਕਰਨੀਆਂ? ਜਾਂ ਫਿਰ ਅਸਲੀ ਕਾਮਯਾਬੀ ਕੁਝ ਹੋਰ ਹੈ?

COVER SUBJECT

ਅਸਲੀ ਕਾਮਯਾਬੀ ਕੀ ਹੁੰਦੀ ਹੈ?

ਅਜਿਹੀ ਵੀ ਕਾਮਯਾਬੀ ਹੈ ਜੋ ਨਾਕਾਮਯਾਬੀ ਤੋਂ ਵੀ ਬੁਰੀ ਹੁੰਦੀ ਹੈ।

COVER SUBJECT

ਤੁਹਾਡੀ ਨਜ਼ਰ ਵਿਚ ਕਾਮਯਾਬੀ ਕੀ ਹੈ?

ਚਾਰ ਕਾਲਪਨਿਕ ਮਿਸਾਲਾਂ ’ਤੇ ਗੌਰ ਕਰ ਕੇ ਦੇਖੋ ਕਿ ਤੁਹਾਡਾ ਕੀ ਨਜ਼ਰੀਆ ਹੈ।

COVER SUBJECT

ਅਸਲੀ ਕਾਮਯਾਬੀ ਕਿਵੇਂ ਹਾਸਲ ਕਰੀਏ?

ਪੰਜ ਗੱਲਾਂ ’ਤੇ ਗੌਰ ਕਰੋ ਜੋ ਤੁਹਾਨੂੰ ਅਸਲੀ ਕਾਮਯਾਬੀ ਹਾਸਲ ਕਰਨ ਵਿਚ ਮਦਦ ਦੇਣਗੀਆਂ।

ਸੰਸਾਰ ਉੱਤੇ ਨਜ਼ਰ

ਹੋਰ ਵੀ ਜਾਣੋ: ਘੱਟ ਦਾਜ ਦੇਣ ਦੇ ਖ਼ਤਰੇ, ਸਮੁੰਦਰੀ ਲੁਟੇਰਿਆਂ ਲਈ ਪੈਸਾ ਅਤੇ ਪਰਵਾਸੀ ਪੰਛੀਆਂ ਦੇ ਉੱਡਣ ਦੀ ਤਾਕਤ।

THE BIBLE'S VIEWPOINT

ਪ੍ਰਾਰਥਨਾ

ਕੀ ਸਾਨੂੰ ਦੂਤਾਂ ਜਾਂ ਸੰਤਾਂ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ?

HELP FOR THE FAMILY

ਨਾਰਾਜ਼ਗੀ ਕਿਵੇਂ ਛੱਡੀਏ?

ਆਪਣੇ ਸਾਥੀ ਦੀ ਕਿਸੇ ਠੇਸ ਪਹੁੰਚਾਉਣ ਵਾਲੀ ਗੱਲ ਨੂੰ ਮਾਫ਼ ਕਰਨ ਦਾ ਇਹ ਮਤਲਬ ਨਹੀਂ ਕਿ ਤੁਸੀਂ ਗੱਲ ਨੂੰ ਮਾਮੂਲੀ ਸਮਝੋ ਜਾਂ ਇੱਦਾਂ ਪੇਸ਼ ਆਓ ਜਿੱਦਾਂ ਕੁਝ ਹੋਇਆ ਹੀ ਨਹੀਂ ਸੀ?

ਸ਼ੂਗਰ​—⁠ਕੀ ਤੁਸੀਂ ਇਸ ਦੇ ਖ਼ਤਰੇ ਨੂੰ ਘਟਾ ਸਕਦੇ ਹੋ?

ਲਗਭਗ 90 ਪ੍ਰਤਿਸ਼ਤ ਲੋਕਾਂ ਨੂੰ ਪਤਾ ਨਹੀਂ ਹੈ ਕਿ ਉਨ੍ਹਾਂ ਦੀ ਬਲੱਡ ਸ਼ੂਗਰ ਥੋੜ੍ਹੀ ਜ਼ਿਆਦਾ ਹੈ।

HELP FOR THE FAMILY

ਗ਼ਲਤ ਕੰਮ ਤੋਂ ਇਨਕਾਰ ਕਿਵੇਂ ਕਰੀਏ?

ਅਸੂਲਾਂ ’ਤੇ ਚੱਲਣ ਵਾਲੇ ਆਦਮੀਆਂ ਤੇ ਔਰਤਾਂ ਦੀ ਇਕ ਨਿਸ਼ਾਨੀ ਹੈ ਕਿ ਉਹ ਗ਼ਲਤ ਕੰਮ ਕਰਨ ਤੋਂ ਇਨਕਾਰ ਕਰਦੇ ਹਨ। ਛੇ ਸੁਝਾਅ ਸਹੀ ਕੰਮ ਕਰਨ ਦੇ ਤੁਹਾਡੇ ਇਰਾਦੇ ਨੂੰ ਪੱਕਾ ਕਰ ਸਕਦੇ ਹਨ ਅਤੇ ਤੁਹਾਨੂੰ ਗ਼ਲਤ ਕੰਮਾਂ ਦੇ ਬੁਰੇ ਅੰਜਾਮ ਤੋਂ ਬਚਾ ਸਕਦੇ ਹਨ।

WAS IT DESIGNED?

ਟਿੱਡੇ ਦੇ ਦਿਮਾਗ਼ ਵਿਚ ਖ਼ਾਸ ਨਿਊਰਾਨ

ਝੁੰਡਾਂ ਵਿਚ ਉੱਡ ਰਹੇ ਟਿੱਡੇ ਟੱਕਰ ਹੋਣ ਤੋਂ ਆਪਣਾ ਬਚਾਅ ਕਿਵੇਂ ਕਰਦੇ ਹਨ?

ਆਨ-ਲਾਈਨ ਹੋਰ ਪੜ੍ਹੋ

ਨੌਜਵਾਨ ਪੈਸੇ ਬਾਰੇ ਗੱਲਾਂ ਕਰਦੇ ਹੋਏ

ਪੈਸੇ ਦੀ ਬਚਤ ਕਰਨ, ਖ਼ਰਚ ਕਰਨ ਅਤੇ ਇਸ ਨੂੰ ਆਪਣੀ ਜ਼ਿੰਦਗੀ ਵਿਚ ਸਹੀ ਥਾਂ ’ਤੇ ਰੱਖਣ ਲਈ ਸੁਝਾਅ ਲਓ।