ਜਾਗਰੂਕ ਬਣੋ! ਮਾਰਚ 2014 | ਇਕ ਅਨੋਖੀ ਵੈੱਬਸਾਈਟ

ਕੀ ਤੁਸੀਂ ਬਾਈਬਲ ਬਾਰੇ ਸਿੱਖਣਾ ਚਾਹੁੰਦੇ ਹੋ ਜਾਂ ਆਪਣੇ ਪਰਿਵਾਰ ਵਿਚ ਖ਼ੁਸ਼ੀਆਂ ਲਿਆਉਣੀਆਂ ਚਾਹੁੰਦੇ ਹੋ? ਕੀ ਤੁਸੀਂ ਇਕ ਨੌਜਵਾਨ ਹੋ ਜਿਸ ਨੂੰ ਸਲਾਹ ਚਾਹੀਦੀ ਹੈ? ਸਾਡੀ ਓਫ਼ਿਸ਼ਲ ਵੈੱਬਸਾਈਟ ਸਾਰਿਆਂ ਦੇ ਫ਼ਾਇਦੇ ਲਈ ਹੈ।

ਮੁੱਖ ਪੰਨੇ ਤੋਂ

ਇਕ ਅਨੋਖੀ ਵੈੱਬਸਾਈਟ

ਸਾਡੀ ਵੈੱਬਸਾਈਟ ਬਾਰੇ ਜਾਣੋ ਅਤੇ ਦੇਖੋ ਕਿ ਤੁਹਾਡੇ ਤੇ ਤੁਹਾਡੇ ਪਰਿਵਾਰ ਲਈ ਬਾਈਬਲ ਵਿਚ ਕਿਹੜੀ ਵਧੀਆ ਸਲਾਹ ਦਿੱਤੀ ਗਈ ਹੈ।

ਸੰਸਾਰ ਉੱਤੇ ਨਜ਼ਰ

ਵਿਸ਼ੇ: ਮਲੇਸ਼ੀਆ ਵਿਚ ਹਾਥੀ-ਦੰਦਾਂ ਦੀ ਸਮਗਲਿੰਗ, ਇਟਲੀ ਵਿਚ ਕੈਥੋਲਿਕ ਧਰਮ ’ਤੇ ਵਿਸ਼ਵਾਸ, ਅਫ਼ਰੀਕਾ ਵਿਚ ਬੀਮਾਰੀਆਂ ਅਤੇ ਆਸਟ੍ਰੇਲੀਆ ਵਿਚ ਜੂਆ ਖੇਡਣ ਵਾਲੇ ਬੱਚੇ।

THE BIBLE'S VIEWPOINT

ਜਾਦੂਗਰੀ

ਕਈ ਲੋਕ ਮਰੇ ਹੋਏ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?

HELP FOR THE FAMILY

ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਿਵੇਂ ਕਰੀਏ?

ਦੂਜਿਆਂ ਦਾ ਦਬਾਅ ਚੰਗੇ ਲੋਕਾਂ ਤੋਂ ਬੁਰੇ ਕੰਮ ਕਰਵਾ ਸਕਦਾ ਹੈ। ਹਾਣੀਆਂ ਦੇ ਦਬਾਅ ਬਾਰੇ ਤੁਹਾਨੂੰ ਕਿਹੜੀਆਂ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਹਨ ਤੇ ਤੁਸੀਂ ਇਸ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹੋ?

ਮੁੱਖ ਪੰਨੇ ਤੋਂ

ਸਮਝਦਾਰੀ ਨਾਲ ਆਪਣਾ ਸਮਾਂ ਵਰਤੋ

ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤਣ ਲਈ ਇਹ ਦੇਖਣਾ ਜ਼ਰੂਰੀ ਹੈ ਕਿ ਸਾਡੀ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਕੀ ਹੈ?

WAS IT DESIGNED?

ਜਗਮਗਾਉਂਦਾ ਜੁਗਨੂੰ

ਇਸ ਛੋਟੇ ਜਿਹੇ ਜੁਗਨੂੰ ਤੋਂ ਵਿਗਿਆਨੀਆਂ ਨੇ ਇਲੈਕਟ੍ਰਾਨਿਕ ਯੰਤਰਾਂ ਵਿਚ ਵਰਤੇ ਜਾਂਦੇ ਐੱਲ. ਈ. ਡੀ. (light-​emitting diodes) ਵਿੱਚੋਂ ਜ਼ਿਆਦਾ ਰੌਸ਼ਨੀ ਪੈਦਾ ਕਰਨੀ ਕਿਵੇਂ ਸਿੱਖੀ?

ਆਨ-ਲਾਈਨ ਹੋਰ ਪੜ੍ਹੋ

ਤੁਹਾਡੇ ਹਾਣੀ ਅਸ਼ਲੀਲ ਛੇੜਖਾਨੀ ਬਾਰੇ ਕੀ ਕਹਿੰਦੇ ਹਨ

ਜਾਣੋ ਕਿ ਪੰਜ ਕੁੜੀਆਂ ਇਸ ਬਾਰੇ ਕੀ ਕਹਿੰਦੀਆਂ ਹਨ ਅਤੇ ਇੱਦਾਂ ਹੋਣ ʼਤੇ ਕੀ ਕਰਨਾ ਚਾਹੀਦਾ ਹੈ।