Skip to content

Skip to table of contents

ਸਾਡੀ ਵੈੱਬਸਾਈਟ ਨੂੰ ਝਟਪਟ ਖੋਲ੍ਹੋ!

ਸਾਡੀ ਵੈੱਬਸਾਈਟ ਨੂੰ ਝਟਪਟ ਖੋਲ੍ਹੋ!

ਜਾਗਰੂਕ ਬਣੋ! ਦੇ ਇਸ ਅੰਕ ਤੋਂ ਵੈੱਬਸਾਈਟ ਉੱਤੇ ਜਾਣ ਦਾ ਨਵਾਂ ਤਰੀਕਾ ਪੇਸ਼ ਕੀਤਾ ਜਾਵੇਗਾ ਯਾਨੀ ਕਿਊ. ਆਰ. ਕੋਡ (ਕੁਇਕ ਰਿਸਪਾਂਸ)। ਕਿਊ. ਆਰ. ਕੋਡ ਕੀ ਹੈ? ਇਹ ਖ਼ਾਸ ਤਰ੍ਹਾਂ ਦਾ ਕੋਡ ਹੈ ਜੋ ਤੁਹਾਨੂੰ ਆਸਾਨੀ ਨਾਲ ਵੈੱਬਸਾਈਟ ’ਤੇ ਲੈ ਜਾਵੇਗਾ। ਤੁਹਾਨੂੰ ਸਿਰਫ਼ ਸਮਾਰਟ ਫ਼ੋਨ ਜਾਂ ਕੈਮਰੇ ਵਾਲੇ ਟੈਬਲੇਟ ਦੀ ਜ਼ਰੂਰਤ ਹੈ ਜਿਸ ਉੱਤੇ ਇੰਟਰਨੈੱਟ ਚੱਲਦਾ ਹੋਵੇ। (g13 04-E)

  1. ਇੰਟਰਨੈੱਟ ਤੋਂ ਐਪ (ਪ੍ਰੋਗ੍ਰਾਮ) ਡਾਊਨਲੋਡ ਕਰੋ ਤਾਂਕਿ ਤੁਹਾਡਾ ਟੈਬਲੇਟ ਜਾਂ ਸਮਾਰਟ ਫ਼ੋਨ ਕੋਡ ਪੜ੍ਹ ਸਕੇ।

  2. ਐਪ ਖੋਲ੍ਹੋ।

  3. ਕਿਊ. ਆਰ. ਕੋਡ ਸਕੈਨ ਕਰੋ।

ਇਹ ਤੁਹਾਨੂੰ ਸਾਡੀ ਵੈੱਬਸਾਈਟ ’ਤੇ ਲੈ ਜਾਵੇਗਾ।