ਜਾਗਰੂਕ ਬਣੋ! ਜਨਵਰੀ 2013 | ਬੱਚਿਆਂ ਨੂੰ ਖ਼ੁਦਗਰਜ਼ ਦੁਨੀਆਂ ਵਿਚ ਲਿਹਾਜ਼ ਕਰਨਾ ਸਿਖਾਓ

ਉਨ੍ਹਾਂ ਤਿੰਨ ਗ਼ਲਤੀਆਂ ਤੋਂ ਕਿਵੇਂ ਬਚੀਏ ਜੋ ਕੁਝ ਮਾਪੇ ਅਕਸਰ ਕਰਦੇ ਹਨ।

ਸੰਸਾਰ ਉੱਤੇ ਨਜ਼ਰ

ਆਸਟ੍ਰੇਲੀਆ, ਯੂਨਾਨ, ਮੈਡਾਗਾਸਕਰ, ਅਤੇ ਅਮਰੀਕਾ

HELP FOR THE FAMILY

ਆਪਣੇ ਅੱਲ੍ਹੜ ਬੱਚਿਆਂ ਨਾਲ ਕਿਵੇਂ ਗੱਲ ਕਰੀਏ

ਆਪਣੇ ਅੱਲ੍ਹੜ ਉਮਰ ਦੇ ਬੱਚੇ ਨਾਲ ਗੱਲ ਕਰ ਕੇ ਕੀ ਤੁਸੀਂ ਅੱਕ ਜਾਂਦੇ ਹੋ? ਕਿਹੜੀਆਂ ਗੱਲਾਂ ਕਰਕੇ ਇਸ ਤਰ੍ਹਾਂ ਹੁੰਦਾ ਹੈ?

INTERVIEW

ਬਾਇਓਕੈਮਿਸਟ ਆਪਣੇ ਵਿਸ਼ਵਾਸਾਂ ਬਾਰੇ ਦੱਸਦੀ ਹੈ

ਜਾਣੋ ਕਿ ਉਸ ਨੇ ਕਿਹੜੇ ਵਿਗਿਆਨਕ ਤੱਥਾਂ ’ਤੇ ਗੌਰ ਕੀਤਾ ਤੇ ਪਰਮੇਸ਼ੁਰ ਦੇ ਬਚਨ ’ਤੇ ਕਿਉਂ ਨਿਹਚਾ ਕੀਤੀ।

COVER SUBJECT

ਬੱਚਿਆਂ ਨੂੰ ਖ਼ੁਦਗਰਜ਼ ਦੁਨੀਆਂ ਵਿਚ ਲਿਹਾਜ਼ ਕਰਨਾ ਸਿਖਾਓ

ਤਿੰਨ ਗੱਲਾਂ ’ਤੇ ਗੌਰ ਕਰੋ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੇ ਬੱਚਿਆਂ ਵਿਚ ਖ਼ੁਦਗਰਜ਼ ਰਵੱਈਆ ਪੈਦਾ ਹੋਣ ਤੋਂ ਰੋਕ ਸਕਦੇ ਹੋ।

LANDS AND PEOPLES

ਕੈਮਰੂਨ ਦਾ ਦੌਰਾ

ਇਸ ਅਫ਼ਰੀਕੀ ਦੇਸ਼ ਦੇ ਰਿਵਾਜਾਂ ਅਤੇ ਲੋਕਾਂ ਬਾਰੇ ਜਾਣੋ।

THE BIBLE'S VIEWPOINT

ਜ਼ਿੰਦਗੀ ਦਾ ਬਾਗ਼

ਕੀ ਇਹ ਸਵਰਗ ਵਿਚ ਹੈ ਜਾਂ ਧਰਤੀ ਉੱਤੇ ਕੋਈ ਅਸਲੀ ਜਗ੍ਹਾ ਹੈ? ਉੱਥੇ ਕੌਣ ਰਹਿ ਸਕਦਾ ਹੈ?

WAS IT DESIGNED?

ਬਾਰ-ਟੇਲਡ ਗਾੱਡਵਿਟ ਦੀ ਉਡਾਣ

ਇਸ ਪੰਛੀ ਦੇ ਅੱਠ ਦਿਨਾਂ ਦੇ ਸਫ਼ਰ ਬਾਰੇ ਜਾਣੋ ਜੋ ਹੈਰਾਨ ਕਰ ਕੇ ਰੱਖ ਦਿੰਦਾ ਹੈ।