ਪਹਿਰਾਬੁਰਜ—ਸਟੱਡੀ ਐਡੀਸ਼ਨ ਨਵੰਬਰ 2016

ਇਸ ਅੰਕ ਵਿਚ 26 ਦਸੰਬਰ 2016 ਤੋਂ 29 ਜਨਵਰੀ 2017 ਤਕ ਦੇ ਅਧਿਐਨ ਲੇਖ ਹਨ।

ਦਿਲਾਂ ਨੂੰ ਛੂੰਹਣ ਵਾਲਾ ਸ਼ਬਦ

ਯਿਸੂ ਨੇ ਔਰਤਾਂ ਨਾਲ ਗੱਲ ਕਰਦਿਆਂ ਕਿਹੜਾ ਸ਼ਬਦ ਵਰਤਿਆ ਸੀ?

“ਇਕ-ਦੂਜੇ ਨੂੰ ਰੋਜ਼ ਹੱਲਾਸ਼ੇਰੀ ਦਿੰਦੇ ਰਹੋ”

ਇਕ-ਦੂਜੇ ਨੂੰ ਹੱਲਾਸ਼ੇਰੀ ਦੇਣੀ ਕਿਉਂ ਜ਼ਰੂਰੀ ਹੈ? ਹੱਲਾਸ਼ੇਰੀ ਦੇਣ ਦੇ ਮਾਮਲੇ ਵਿਚ ਅਸੀਂ ਯਹੋਵਾਹ, ਯਿਸੂ ਅਤੇ ਪੌਲੁਸ ਰਸੂਲ ਤੋਂ ਕੀ ਸਿੱਖ ਸਕਦੇ ਹਾਂ? ਅਸੀਂ ਕਿਨ੍ਹਾਂ ਤਰੀਕਿਆਂ ਨਾਲ ਹੱਲਾਸ਼ੇਰੀ ਦੇ ਸਕਦੇ ਹਾਂ?

ਪਰਮੇਸ਼ੁਰ ਦੀ ਕਿਤਾਬ ਅਨੁਸਾਰ ਸੰਗਠਿਤ ਕੀਤੇ ਲੋਕ

ਯਹੋਵਾਹ ਗੜਬੜੀ ਦਾ ਪਰਮੇਸ਼ੁਰ ਨਹੀਂ ਹੈ। ਸੋ ਕੀ ਸਾਨੂੰ ਇਹ ਉਮੀਦ ਨਹੀਂ ਰੱਖਣੀ ਚਾਹੀਦੀ ਕਿ ਉਸ ਦੇ ਸੇਵਕ ਵੀ ਸੰਗਠਿਤ ਹੋਣਗੇ?

ਕੀ ਤੁਸੀਂ ਯਹੋਵਾਹ ਦੀ ਕਿਤਾਬ ਨੂੰ ਅਨਮੋਲ ਸਮਝਦੇ ਹੋ?

ਪਰਮੇਸ਼ੁਰ ਦੇ ਲੋਕਾਂ ਨੂੰ ਵਧੀਆ ਫਲ ਮਿਲਦੇ ਹਨ ਜਦੋਂ ਉਹ ਉਸ ਦੇ ਬਚਨ ਦੀਆਂ ਸਲਾਹਾਂ ਮੰਨਦੇ ਹਨ ਅਤੇ ਵਫ਼ਾਦਾਰੀ ਨਾਲ ਉਸ ਦੇ ਸੰਗਠਨ ਦਾ ਸਾਥ ਦਿੰਦੇ ਹਨ।

“ਕੰਮ ਬਹੁਤ ਵੱਡਾ ਹੈ”

ਇਸ ਕੰਮ ਵਿਚ ਹਿੱਸਾ ਲੈਣਾ ਤੁਹਾਡਾ ਸਨਮਾਨ ਹੈ।

ਹਨੇਰੇ ਵਿੱਚੋਂ ਕੱਢਿਆ

ਕਿਸ ਮਾਅਨੇ ਵਿਚ ਪਰਮੇਸ਼ੁਰ ਦੇ ਲੋਕ ਦੂਜੀ ਸਦੀ ਵਿਚ ਹਨੇਰੇ ਵਿਚ ਚਲੇ ਗਏ ਸਨ? ਉਨ੍ਹਾਂ ਨੂੰ ਕਦੋਂ ਅਤੇ ਕਿਵੇਂ ਹਨੇਰੇ ਵਿੱਚੋਂ ਕੱਢਿਆ ਗਿਆ?

ਉਹ ਝੂਠੇ ਧਰਮਾਂ ਤੋਂ ਆਜ਼ਾਦ ਹੋ ਗਏ

ਪਰਮੇਸ਼ੁਰ ਦੇ ਲੋਕ ਕਦੋਂ ਪੂਰੀ ਤਰ੍ਹਾਂ ਬਾਬਲ ਦੀ ਗ਼ੁਲਾਮੀ ਤੋਂ ਆਜ਼ਾਦ ਹੋਏ?

“ਇੰਗਲੈਂਡ ਦੇ ਪ੍ਰਚਾਰਕੋ ਜਾਗੋ!!”

ਦਸ ਸਾਲਾਂ ਤੋਂ ਇੰਗਲੈਂਡ ਵਿਚ ਰਾਜ ਦੇ ਪ੍ਰਚਾਰਕਾਂ ਦੀ ਗਿਣਤੀ ਵਿਚ ਕੋਈ ਵਾਧਾ ਨਹੀਂ ਹੋ ਰਿਹਾ ਸੀ। ਕਿਹੜੀਆਂ ਗੱਲਾਂ ਕਰਕੇ ਵਾਧਾ ਹੋਣਾ ਸ਼ੁਰੂ ਹੋਇਆ?