ਪਹਿਰਾਬੁਰਜ—ਸਟੱਡੀ ਐਡੀਸ਼ਨ ਜੂਨ 2022

ਇਸ ਅੰਕ ਵਿਚ 8 ਅਗਸਤ–4 ਸਤੰਬਰ 2022 ਦੇ ਅਧਿਐਨ ਲੇਖ ਦਿੱਤੇ ਗਏ ਹਨ।

ਕੀ ਤੁਸੀਂ ਜਾਣਦੇ ਹੋ?

ਕੀ ਰੋਮੀ ਸਰਕਾਰ ਉਨ੍ਹਾਂ ਲੋਕਾਂ ਦੀਆਂ ਲਾਸ਼ਾਂ ਨੂੰ ਦਫ਼ਨਾਉਣ ਦੀ ਇਜਾਜ਼ਤ ਦਿੰਦੀ ਸੀ ਜਿਨ੍ਹਾਂ ਨੂੰ ਯਿਸੂ ਵਾਂਗ ਸੂਲ਼ੀ ʼਤੇ ਟੰਗ ਕੇ ਮਾਰਿਆ ਜਾਂਦਾ ਸੀ?

ਕੀ ਤੁਸੀਂ ਜਾਣਦੇ ਹੋ?

ਬਾਈਬਲ ਦੇ ਜ਼ਮਾਨੇ ਵਿਚ ਇਜ਼ਰਾਈਲੀ ਕਿਵੇਂ ਤੈਅ ਕਰਦੇ ਸਨ ਕਿ ਕੋਈ ਮਹੀਨਾ ਜਾਂ ਸਾਲ ਕਦੋਂ ਸ਼ੁਰੂ ਹੋਵੇਗਾ?