ਪਹਿਰਾਬੁਰਜ—ਸਟੱਡੀ ਐਡੀਸ਼ਨ ਜੁਲਾਈ 2016

ਇਸ ਅੰਕ ਵਿਚ 29 ਅਗਸਤ ਤੋਂ 25 ਸਤੰਬਰ 2016 ਤਕ ਦੇ ਅਧਿਐਨ ਲੇਖ ਹਨ।

ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ​—⁠ਘਾਨਾ

ਜਿਹੜੇ ਭੈਣ-ਭਰਾ ਉਨ੍ਹਾਂ ਦੇਸ਼ਾਂ ਵਿਚ ਸੇਵਾ ਕਰ ਰਹੇ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ, ਉਨ੍ਹਾਂ ਨੂੰ ਮੁਸ਼ਕਲਾਂ ਆਉਣ ਦੇ ਨਾਲ-ਨਾਲ ਬਰਕਤਾਂ ਵੀ ਮਿਲਦੀਆਂ ਹਨ।

ਚੀਜ਼ਾਂ ਨੂੰ ਨਹੀਂ, ਸਗੋਂ ਰਾਜ ਨੂੰ ਪਹਿਲ ਦਿਓ

ਯਿਸੂ ਨੇ ਸਮਝਾਇਆ ਕਿ ਸਾਨੂੰ ਆਪਣੀਆਂ ਇੱਛਾਵਾਂ ਉੱਤੇ ਕਿਉਂ ਕਾਬੂ ਰੱਖਣਾ ਚਾਹੀਦਾ ਹੈ।

ਸਾਨੂੰ “ਖ਼ਬਰਦਾਰ” ਕਿਉਂ ਰਹਿਣਾ ਚਾਹੀਦਾ ਹੈ?

ਜੇ ਅਸੀਂ ਜਾਗਦੇ ਨਹੀਂ ਰਹਿੰਦੇ, ਤਾਂ ਤਿੰਨ ਗੱਲਾਂ ਸਾਡੇ ਲਈ ਰੁਕਾਵਟ ਬਣ ਸਕਦੀਆਂ ਹਨ।

“ਨਾ ਡਰ, ਮੈਂ ਤੇਰੀ ਸਹਾਇਤਾ ਕਰਾਂਗਾ”

ਯਹੋਵਾਹ ਨੇ ਦੁੱਖ ਅਤੇ ਚਿੰਤਾ ਵੇਲੇ ਮਦਦ ਕਰ ਕੇ ਪੱਕੇ ਦੋਸਤ ਹੋਣ ਦਾ ਸਬੂਤ ਦਿੱਤਾ।

ਪਰਮੇਸ਼ੁਰ ਦੀ ਅਪਾਰ ਕਿਰਪਾ ਲਈ ਸ਼ੁਕਰਗੁਜ਼ਾਰੀ ਦਿਖਾਓ

ਮਨੁੱਖਜਾਤੀ ਲਈ ਯਹੋਵਾਹ ਦੀ ਅਪਾਰ ਕਿਰਪਾ ਦਾ ਸਭ ਤੋਂ ਵੱਡਾ ਸਬੂਤ ਕਿਹੜਾ ਹੈ?

ਅਪਾਰ ਕਿਰਪਾ ਦੀ ਖ਼ੁਸ਼ ਖ਼ਬਰੀ ਦੀ ਗਵਾਹੀ ਦਿਓ

‘ਰਾਜ ਦੀ ਖ਼ੁਸ਼ ਖ਼ਬਰੀ’ ਤੋਂ ਪਰਮੇਸ਼ੁਰ ਦੀ ਅਪਾਰ ਕਿਰਪਾ ਦਾ ਸਬੂਤ ਕਿਵੇਂ ਮਿਲਦਾ ਹੈ?

ਪਾਠਕਾਂ ਵੱਲੋਂ ਸਵਾਲ

ਹਿਜ਼ਕੀਏਲ ਦੇ 37ਵੇਂ ਅਧਿਆਇ ਵਿਚ ਦੋ ਲੱਕੜੀਆਂ ਨੂੰ ਜੋੜਨ ਬਾਰੇ ਦੱਸਿਆ ਗਿਆ ਹੈ। ਇਸ ਦਾ ਕੀ ਮਤਲਬ ਹੈ?