ਪਹਿਰਾਬੁਰਜ—ਸਟੱਡੀ ਐਡੀਸ਼ਨ ਅਪ੍ਰੈਲ 2017

ਇਸ ਅੰਕ ਵਿਚ 29 ਮਈ ਤੋਂ ਲੈ ਕੇ 2 ਜੁਲਾਈ 2017 ਦੇ ਲੇਖ ਹਨ।

“ਜੋ ਸੁੱਖਣਾ ਤੈਂ ਸੁੱਖੀ ਹੈ ਸੋ ਦੇ ਛੱਡ”

ਸਹੁੰ ਖਾਣ ਦਾ ਕੀ ਮਤਲਬ ਹੈ? ਪਰਮੇਸ਼ੁਰ ਸਾਮ੍ਹਣੇ ਸਹੁੰ ਖਾਣ ਬਾਰੇ ਬਾਈਬਲ ਕੀ ਕਹਿੰਦੀ ਹੈ?

ਪਰਮੇਸ਼ੁਰ ਦਾ ਰਾਜ ਆਉਣ ਤੇ ਕੀ ਨਹੀਂ ਰਹੇਗਾ?

ਬਾਈਬਲ ਕਹਿੰਦੀ ਹੈ ਕਿ ‘ਇਹ ਦੁਨੀਆਂ ਖ਼ਤਮ ਹੋ ਜਾਵੇਗੀ।’ ਪਰ “ਦੁਨੀਆਂ” ਦੇ ਖ਼ਤਮ ਹੋਣ ਵਿਚ ਕੀ ਕੁਝ ਸ਼ਾਮਲ ਹੈ?

ਜੀਵਨੀ

ਮਸੀਹ ਦਾ ਫ਼ੌਜੀ ਬਣੇ ਰਹਿਣ ਦਾ ਪੱਕਾ ਇਰਾਦਾ

ਹਥਿਆਰ ਨਾ ਚੁੱਕਣ ਕਰਕੇ ਡਮੀਟ੍ਰੀਅਸ ਸਾਰਾਸ ਨੂੰ ਜੇਲ੍ਹ ਹੋਈ। ਬਾਅਦ ਵਿਚ ਚਾਹੇ ਉਸ ਨੂੰ ਬਹੁਤ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਪਿਆ, ਫਿਰ ਵੀ ਉਹ ਪਰਮੇਸ਼ੁਰ ਦਾ ਵਫ਼ਾਦਾਰ ਰਿਹਾ।

“ਸਾਰੀ ਧਰਤੀ ਦਾ ਨਿਆਈ” ਹਮੇਸ਼ਾ ਨਿਆਂ ਕਰਦਾ ਹੈ

ਯਹੋਵਾਹ ਲਈ ਅਨਿਆਂ ਕਰਨਾ ਨਾਮੁਮਕਿਨ ਕਿਉਂ ਹੈ? ਮਸੀਹੀਆਂ ਲਈ ਇਸ ਗੱਲ ਨੂੰ ਯਾਦ ਰੱਖਣਾ ਜ਼ਰੂਰੀ ਕਿਉਂ ਹੈ?

ਕੀ ਨਿਆਂ ਪ੍ਰਤੀ ਤੁਹਾਡਾ ਨਜ਼ਰੀਆ ਯਹੋਵਾਹ ਵਰਗਾ ਹੈ?

ਜੇਕਰ ਅਸੀਂ ਨਿਆਂ ਪ੍ਰਤੀ ਯਹੋਵਾਹ ਵਰਗਾਂ ਨਜ਼ਰੀਆ ਰੱਖਣਾ ਚਾਹੁੰਦੇ ਹਾਂ, ਤਾਂ ਇਹ ਕਿਉਂ ਜ਼ਰੂਰੀ ਹੈ ਕਿ ਅਸੀਂ ਨਿਮਰ ਰਹੀਏ ਅਤੇ ਦੂਜਿਆਂ ਨੂੰ ਮਾਫ਼ ਕਰੀਏ?

ਖ਼ੁਸ਼ੀ ਨਾਲ ਸੇਵਾ ਕਰ ਕੇ ਯਹੋਵਾਹ ਦੀ ਵਡਿਆਈ ਕਰੋ

ਸਰਬਸ਼ਕਤੀਮਾਨ ਪਰਮੇਸ਼ੁਰ ਦੇ ਮਕਸਦ ਨੂੰ ਪੂਰਾ ਕਰਨ ਲਈ ਉਸ ਦੇ ਸੇਵਕ ਜੋ ਮਿਹਨਤ ਕਰਦੇ ਹਨ ਉਹ ਉਸ ਦੀ ਕਦਰ ਕਰਦਾ ਹੈ, ਫਿਰ ਚਾਹੇ ਉਹ ਕੰਮ ਛੋਟਾ ਹੀ ਕਿਉਂ ਨਾ ਹੋਵੇ।