ਪਹਿਰਾਬੁਰਜ—ਸਟੱਡੀ ਐਡੀਸ਼ਨ ਅਗਸਤ 2016

ਇਸ ਅੰਕ ਵਿਚ 26 ਸਤੰਬਰ ਤੋਂ 23 ਅਕਤੂਬਰ 2016 ਤਕ ਦੇ ਅਧਿਐਨ ਲੇਖ ਹਨ।

ਜੀਵਨੀ

ਦੇਣ ਵਿਚ ਮੈਨੂੰ ਖ਼ੁਸ਼ੀ ਮਿਲੀ

ਇੰਗਲੈਂਡ ਦੇ ਇਕ ਨੌਜਵਾਨ ਨੂੰ ਪੂਰੇ ਸਮੇਂ ਦੀ ਸੇਵਾ ਕਰ ਕੇ ਖ਼ੁਸ਼ੀ ਮਿਲੀ, ਉਸ ਨੇ ਪੋਰਟੋ ਰੀਕੋ ਜਾ ਕੇ ਪ੍ਰਚਾਰ ਕੀਤਾ।

ਯਹੋਵਾਹ ਨੇ ਵਿਆਹ ਦੀ ਸ਼ੁਰੂਆਤ ਕਿਉਂ ਕੀਤੀ?

ਕੀ ਇਹ ਕਹਿਣਾ ਸਹੀ ਹੈ ਕਿ ਵਿਆਹ ਪਰਮੇਸ਼ੁਰ ਵੱਲੋਂ ਇਕ ਦਾਤ ਹੈ?

ਸੋਨੇ ਨਾਲੋਂ ਵੀ ਕੀਮਤੀ ਚੀਜ਼ ਦੀ ਭਾਲ ਕਰੋ

ਤਿੰਨ ਤਰੀਕਿਆਂ ’ਤੇ ਗੌਰ ਕਰੋ ਕਿ ਯਹੋਵਾਹ ਦੇ ਗਵਾਹ ਕਿਵੇਂ ਸੋਨਾ ਲੱਭਣ ਵਾਲਿਆਂ ਵਾਂਗ ਬਣ ਸਕਦੇ ਹਨ।

ਕੀ ਤੁਹਾਨੂੰ ਲੱਗਦਾ ਹੈ ਕਿ ਹੋਰਨਾਂ ਨੂੰ ਸਿਖਲਾਈ ਦੇਣ ਦੀ ਲੋੜ ਹੈ?

ਤੁਸੀਂ ਨਵਿਆਂ ਦੀ ਕਿਹੜੇ ਟੀਚੇ ਹਾਸਲ ਕਰਨ ਵਿਚ ਮਦਦ ਕਰ ਸਕਦੇ ਹੋ?

ਪਾਠਕਾਂ ਵੱਲੋਂ ਸਵਾਲ

ਯਿਸੂ ਦੇ ਦੁਸ਼ਮਣ ਉਸ ਨਾਲ ਹੱਥ ਧੋਣ ਦੇ ਮਾਮਲੇ ’ਤੇ ਬਹਿਸ ਕਿਉਂ ਕਰਦੇ ਸਨ?

ਇਤਿਹਾਸ ਦੇ ਪੰਨਿਆਂ ਤੋਂ

“ਯਹੋਵਾਹ ਦੀ ਮਹਿਮਾ ਕਰ ਕੇ ਮੈਨੂੰ ਬਰਕਤਾਂ ਮਿਲੀਆਂ”

ਭਾਵੇਂ ਕਿ ਪਹਿਲੇ ਵਿਸ਼ਵ ਯੁੱਧ ਦੌਰਾਨ ਬਾਈਬਲ ਸਟੂਡੈਂਟਸ ਨਿਰਪੱਖ ਰਹਿਣ ਬਾਰੇ ਪੂਰੀ ਤਰ੍ਹਾਂ ਨਹੀਂ ਜਾਣਦੇ ਸਨ, ਪਰ ਜਿੰਨੀ ਵੀ ਉਨ੍ਹਾਂ ਨੂੰ ਸਮਝ ਸੀ ਉਸ ਮੁਤਾਬਕ ਕੰਮ ਕਰ ਕੇ ਉਨ੍ਹਾਂ ਨੂੰ ਚੰਗੇ ਨਤੀਜੇ ਮਿਲੇ।