ਪਹਿਰਾਬੁਰਜ ਨੰ. 3 2019 | ਕੀ ਜ਼ਿੰਦਗੀ ਇੰਨੀ ਕੁ ਹੈ?

ਇਹ ਇਕ ਆਮ ਪੁੱਛਿਆ ਜਾਣ ਵਾਲਾ ਸਵਾਲ ਹੈ ਅਤੇ ਜਿਹੜਾ ਵਿਅਕਤੀ ਇਸ ਸਵਾਲ ਦੇ ਜਵਾਬ ਨੂੰ ਸਵੀਕਾਰ ਕਰਦਾ ਹੈ, ਉਸ ਦੀ ਜ਼ਿੰਦਗੀ ’ਤੇ ਡੂੰਘਾ ਅਸਰ ਪਵੇਗਾ।

ਮੌਤ​—ਇਕ ਕੌੜੀ ਸੱਚਾਈ

ਚਾਹੇ ਅਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ, ਪਰ ਅਸੀਂ ਬੁਢਾਪੇ ਅਤੇ ਮੌਤ ਤੋਂ ਨਹੀਂ ਬਚ ਸਕਦੇ। ਕੀ ਜ਼ਿੰਦਗੀ ਇੰਨੀ ਕੁ ਹੈ?

ਲੰਬੀ ਜ਼ਿੰਦਗੀ ਦੀ ਭਾਲ

ਅੱਜ ਕੁਝ ਜੀਵ-ਵਿਗਿਆਨੀ ਅਤੇ ਜਨੈਟਿਕਸ ਦੇ ਵਿਗਿਆਨੀ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਨਸਾਨ ਕਿਉਂ ਬੁੱਢੇ ਹੋ ਜਾਂਦੇ ਹਨ। ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਦੇ ਕੀ ਨਤੀਜੇ ਨਿਕਲੇ ਹਨ?

ਸਾਨੂੰ ਹਮੇਸ਼ਾ ਜੀਉਂਦੇ ਰਹਿਣ ਲਈ ਬਣਾਇਆ ਗਿਆ ਹੈ

ਸਾਡੇ ਵਿੱਚੋਂ ਕੌਣ ਹੈ ਜੋ ਹਮੇਸ਼ਾ ਲਈ ਖ਼ੁਸ਼ੀ-ਖ਼ੁਸ਼ੀ ਜੀਉਣਾ ਨਹੀਂ ਚਾਹੁੰਦਾ?

ਅਸੀਂ ਕਿਉਂ ਬੁੱਢੇ ਹੁੰਦੇ ਅਤੇ ਮਰਦੇ ਹਾਂ?

ਰੱਬ ਨੇ ਇਨਸਾਨਾਂ ਨੂੰ ਮਰਨ ਲਈ ਨਹੀਂ ਬਣਾਇਆ ਸੀ। ਸਾਡੇ ਪਹਿਲੇ ਮਾਪਿਆਂ, ਆਦਮ ਤੇ ਹੱਵਾਹ, ਨੂੰ ਮੁਕੰਮਲ ਬਣਾਇਆ ਗਿਆ ਸੀ। ਉਨ੍ਹਾਂ ਨੇ ਅੱਜ ਤਕ ਜੀਉਂਦੇ ਰਹਿਣਾ ਸੀ।

ਦੁਸ਼ਮਣ ਮੌਤ ’ਤੇ ਜਿੱਤ​—ਕਿਵੇਂ?

ਪਰਮੇਸ਼ੁਰ ਨੇ ਆਪਣੇ ਪਿਆਰ ਕਰਕੇ ਮਨੁੱਖਜਾਤੀ ਨੂੰ ਮੌਤ ਤੋਂ ਛੁਡਾਉਣ ਲਈ ਰਿਹਾਈ ਦੀ ਕੀਮਤ ਦਾ ਪ੍ਰਬੰਧ ਕੀਤਾ।

ਤੁਸੀਂ ਅੱਜ ਨਾਲੋਂ ਵਧੀਆ ਜ਼ਿੰਦਗੀ ਕਿਵੇਂ ਪਾ ਸਕਦੇ ਹੋ?

ਇਕ “ਰਾਹ” ਹੈ ਜੋ ਹਮੇਸ਼ਾ ਦੀ ਜ਼ਿੰਦਗੀ ਵੱਲ ਲੈ ਜਾਂਦਾ ਹੈ ਜਿਸ ’ਤੇ ਤੁਹਾਨੂੰ ਚੱਲਣ ਦੀ ਲੋੜ ਹੈ। ਇਹ ਰਾਹ ਰੱਬ ਨੇ ਉਸ ਨੂੰ ਪਿਆਰ ਕਰਨ ਵਾਲਿਆਂ ਲਈ ਤਿਆਰ ਕੀਤਾ ਹੈ।

ਅੱਜ ਵੀ ਖ਼ੁਸ਼ੀਆਂ ਭਰੀ ਜ਼ਿੰਦਗੀ ਮੁਮਕਿਨ

ਬਾਈਬਲ ਦੀ ਸਲਾਹ ਸੰਤੁਸ਼ਟ ਰਹਿਣ, ਵਿਆਹੁਤਾ ਰਿਸ਼ਤੇ ਨੂੰ ਮਜ਼ਬੂਤ ਕਰਨ ਅਤੇ ਸਿਹਤ ਸਮੱਸਿਆਵਾਂ ਨਾਲ ਸਿੱਝਣ ਵਿਚ ਕਿਵੇਂ ਮਦਦ ਕਰ ਸਕਦੀ ਹੈ?

ਕੀ ਮਰ ਚੁੱਕੇ ਲੋਕਾਂ ਲਈ ਕੋਈ ਉਮੀਦ ਹੈ?

ਬਾਈਬਲ ਇਸ ਦਾ ਜਵਾਬ ਦਿੰਦੀ ਹੈ।