ਪਹਿਰਾਬੁਰਜ ਨੰ. 1 2019 | ਰੱਬ ਕੌਣ ਹੈ?

ਛੇ ਸਵਾਲਾਂ ਦੇ ਜਵਾਬ ਜਾਣਨ ਨਾਲ ਤੁਸੀਂ ਰੱਬ ਦੇ ਨੇੜੇ ਜਾ ਸਕੋਗੇ।

ਰੱਬ ਕੌਣ ਹੈ?

ਰੱਬ ਨਾਲ ਰਿਸ਼ਤਾ ਜੋੜਨ ਲਈ ਸਭ ਤੋਂ ਪਹਿਲਾ ਕਦਮ ਹੈ, ਉਸ ਨੂੰ ਜਾਣਨਾ। ਤੁਸੀਂ ਇਹ ਕਿਵੇਂ ਕਰ ਸਕਦੇ ਹੋ?

ਰੱਬ ਦਾ ਨਾਮ ਕੀ ਹੈ?

ਕੀ ਤੁਹਾਨੂੰ ਪਤਾ ਕਿ ਰੱਬ ਦਾ ਇਕ ਨਾਮ ਹੈ ਜਿਸ ਤੋਂ ਉਸ ਦੀ ਸ਼ਖ਼ਸੀਅਤ ਬਾਰੇ ਪਤਾ ਲੱਗਦਾ?

ਰੱਬ ਕਿਹੋ ਜਿਹਾ ਹੈ?

ਰੱਬ ਦੇ ਮੁੱਖ ਗੁਣ ਕਿਹੜੇ ਹਨ?

ਰੱਬ ਨੇ ਹੁਣ ਤਕ ਕੀ ਕੀਤਾ ਹੈ?

ਤੁਹਾਨੂੰ ਸ਼ਾਇਦ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਰੱਬ ਨੇ ਇਨਸਾਨਾਂ ਦੇ ਸ਼ਾਨਦਾਰ ਭਵਿੱਖ ਲਈ ਹੁਣ ਤਕ ਕੀ ਕੀਤਾ ਹੈ।

ਰੱਬ ਭਵਿੱਖ ਵਿਚ ਕੀ ਕਰੇਗਾ?

ਜਾਣੋ ਕਿ ਰੱਬ ਦੀ ਸਰਕਾਰ ਅਧੀਨ ਧਰਤੀ ’ਤੇ ਕਿੱਦਾਂ ਦੇ ਹਾਲਾਤ ਹੋਣਗੇ।

ਰੱਬ ਬਾਰੇ ਸਿੱਖ ਕੇ ਤੁਹਾਨੂੰ ਕੀ ਫ਼ਾਇਦਾ ਹੋ ਸਕਦਾ ਹੈ?

ਜਿਹੜੇ ਲੋਕ ਰੱਬ ਨਾਲ ਕਰੀਬੀ ਰਿਸ਼ਤਾ ਜੋੜਦੇ ਹਨ, ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?

ਤੁਸੀਂ ਰੱਬ ਦੇ ਨੇੜੇ ਜਾ ਸਕਦੇ ਹੋ

ਰੱਬ ਦੇ ਨੇੜੇ ਜਾਣ ਲਈ ਚਾਰ ਕਦਮਾਂ ’ਤੇ ਗੌਰ ਕਰੋ।