Skip to content

Skip to table of contents

ਇਤਿਹਾਸ ਦੀ ਸਭ ਤੋਂ ਫ਼ਾਇਦੇਮੰਦ ਕਿਤਾਬ

ਇਤਿਹਾਸ ਦੀ ਸਭ ਤੋਂ ਫ਼ਾਇਦੇਮੰਦ ਕਿਤਾਬ

ਬਾਈਬਲ ਵਾਂਗ ਨਾ ਤਾਂ ਕਿਸੇ ਹੋਰ ਕਿਤਾਬ ਦਾ ਇੰਨੀਆਂ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਹੈ ਤੇ ਨਾ ਹੀ ਇੰਨੀ ਤਾਦਾਦ ਵਿਚ ਵੰਡੀ ਗਈ ਹੈ। ਇਸ ਲਈ ਹੋਰ ਕਿਸੇ ਪ੍ਰਕਾਸ਼ਨ ਨਾਲੋਂ ਇਹ ਜ਼ਿਆਦਾ ਲੋਕਾਂ ਤਕ ਪਹੁੰਚੀ ਹੈ ਅਤੇ ਇਸ ਵਿਚ ਪਾਈ ਜਾਂਦੀ ਬੁੱਧ ਨਾਲ ਉਨ੍ਹਾਂ ਨੂੰ ਫ਼ਾਇਦਾ ਹੋਇਆ ਹੈ। ਜ਼ਰਾ ਹੇਠ ਲਿਖੇ ਅੰਕੜਿਆਂ ’ਤੇ ਗੌਰ ਕਰੋ:

ਬਾਈਬਲ ਦਾ ਅਨੁਵਾਦ ਅਤੇ ਵੰਡਾਈ

  • 96.5% ਲੋਕ ਬਾਈਬਲ ਲੈ ਸਕਦੇ ਹਨ

  • 3,350 ਭਾਸ਼ਾਵਾਂ ਉਪਲਬਧ (ਪੂਰੀ ਜਾਂ ਅੱਧੀ)

  • 5,00,00,00,000 ਕਾਪੀਆਂ ਤਕਰੀਬਨ ਛਾਪੀਆਂ ਗਈਆਂ। ਇਤਿਹਾਸ ਦੀ ਕੋਈ ਵੀ ਕਿਤਾਬ ਇੰਨੀ ਮਾਤਰਾ ਵਿਚ ਨਹੀਂ ਛਾਪੀ ਗਈ

ਹੋਰ ਜਾਣੋ

ਸਾਡੀ ਵੈੱਬਸਾਈਟ JW.ORG ’ਤੇ ਜਾਓ। ਉੱਥੇ ਤੁਸੀਂ:

  • ਆਨ-ਲਾਈਨ ਬਾਈਬਲ ਪੜ੍ਹ ਸਕਦੇ ਹੋ (ਸੈਂਕੜੇ ਹੀ ਭਾਸ਼ਾਵਾਂ ਵਿਚ ਉਪਲਬਧ)

  • ਡਾਊਨਲੋਡ ਕਰੋ

  • ਬਾਈਬਲ ਦੇ ਸਵਾਲਾਂ ਦੇ ਜਵਾਬ ਲਓ

  • ਲੇਖ ਪੜ੍ਹੋ ਕਿ ਕਿਵੇਂ ਬਾਈਬਲ ਨੇ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਵਿਚ ਸੁਧਾਰ ਕੀਤਾ ਹੈ

  • ਆਨ-ਲਾਈਨ ਸਟੱਡੀ ਕੋਰਸ ਕਰੋ *

  • ਬਾਈਬਲ ਸਟੱਡੀ ਕਰਨ ਲਈ ਪੁੱਛੋ

ਯਹੋਵਾਹ ਦੇ ਗਵਾਹਾਂ ਦੁਆਰਾ ਵੰਡੀਆਂ ਗਈਆਂ ਬਾਈਬਲਾਂ

ਯਹੋਵਾਹ ਦੇ ਗਵਾਹ ਬਾਈਬਲ ਦਾ ਅਨੁਵਾਦ ਕਰਨ ਅਤੇ ਵੰਡਣ ਵਿਚ ਹਿੱਸਾ ਲੈਂਦੇ ਹਨ।

ਇਹ ਕੁਝ ਬਾਈਬਲ ਅਨੁਵਾਦ ਹਨ ਜੋ ਅਸੀਂ ਸਾਲਾਂ ਤੋਂ ਵੰਡੇ ਹਨ।

  • The American Standard Version of 1901

  • The Bible in Living English, Byington

  • The Emphatic Diaglott

  • The King James Version

  • Revised Standard Version

  • Tischendorf ’s New Testament

NEW WORLD TRANSLATION

  • 180+ ਭਾਸ਼ਾਵਾਂ ਉਪਲਬਧ (ਪੂਰੀ ਜਾਂ ਅੱਧੀ)

  • 227 ਕਰੋੜ 1950 ਤੋਂ ਨਵੀਂ ਦੁਨੀਆਂ ਅਨੁਵਾਦ ਦੀਆਂ ਕਾਪੀਆਂ ਛਾਪੀਆਂ ਗਈਆਂ

^ ਪੇਰਗ੍ਰੈਫ 13 ਅਜੇ ਇਹ ਕੋਰਸ ਸਿਰਫ਼ ਅੰਗ੍ਰੇਜ਼ੀ ਅਤੇ ਪੁਰਤਗਾਲੀ ਭਾਸ਼ਾ ਵਿਚ ਹੈ। ਹੋਰ ਭਾਸ਼ਾਵਾਂ ਵਿਚ ਵੀ ਸ਼ੁਰੂ ਕੀਤਾ ਜਾਵੇਗਾ।