ਮਾਪਿਆਂ ਲਈ ਹੋਰ ਮਦਦ

ਮਾਪਿਆਂ ਲਈ ਹੋਰ ਮਦਦ

ਤੁਸੀਂ ਗੌਰ ਕੀਤਾ ਹੋਣਾ ਕਿ ਇਸ ਰਸਾਲੇ ਵਿਚ ਦਿੱਤੀ ਸਲਾਹ ਬਾਈਬਲ ʼਤੇ ਆਧਾਰਿਤ ਹੈ। ਬਾਈਬਲ ਵਿਚ ਪਰਿਵਾਰ ਦੇ ਹਰ ਮੈਂਬਰ ਲਈ ਵਧੀਆ ਸਲਾਹ ਦਿੱਤੀ ਗਈ ਹੈ ਤਾਂਕਿ ਉਹ ਵਧੀਆ ਤਰੀਕੇ ਨਾਲ ਜ਼ਿੰਦਗੀ ਬਿਤਾ ਸਕੇ। ਬਾਈਬਲ ਵਿਚ ਦਿੱਤੇ ਅਸੂਲਾਂ ʼਤੇ ਚੱਲ ਕੇ ਇਕ ਵਿਅਕਤੀ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਵਿਚ ਸੁਧਾਰ ਕਰ ਕੇ ਸਹੀ ਫ਼ੈਸਲੇ ਕਰ ਸਕਦਾ ਹੈ।​—ਕਹਾਉਤਾਂ 1:1-4.

ਬਾਈਬਲ ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ ਵੀ ਦਿੰਦੀ ਹੈ, ਜਿਵੇਂ:

ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਖ਼ੁਦ ਬਾਈਬਲ ਤੋਂ ਇਨ੍ਹਾਂ ਅਤੇ ਹੋਰ ਸਵਾਲਾਂ ਦੇ ਜਵਾਬ ਜਾਣੋ। ਬਾਈਬਲ ਕਿਉਂ ਪੜ੍ਹੀਏ? ਨਾਂ ਦੀ ਵੀਡੀਓ ਦੇਖੋ। www.jw.org/pa ʼਤੇ ਜਾਓ।