Skip to content

Skip to table of contents

ਜਾਗਰੂਕ ਬਣੋ! ਨੰ. 2 2017 | ਕੀ ਬਾਈਬਲ ਵਾਕਈ ਰੱਬ ਵੱਲੋਂ ਹੈ?

ਕੀ ਬਾਈਬਲ ਰੱਬ ਵੱਲੋਂ ਹੈ? ਜਾਂ ਕੀ ਇਸ ਵਿਚ ਸਿਰਫ਼ ਇਨਸਾਨਾਂ ਦੇ ਹੀ ਵਿਚਾਰ ਹਨ?

“ਜਾਗਰੂਕ ਬਣੋ!” ਦੇ ਇਸ ਅੰਕ ਵਿਚ ਤਿੰਨ ਸਬੂਤ ਦਿੱਤੇ ਗਏ ਹਨ ਕਿ ਬਾਈਬਲ ਰੱਬ ਵੱਲੋਂ ਹੈ।

 

COVER SUBJECT

ਬਾਈਬਲ—ਕੀ ਵਾਕਈ “ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ” ਨਾਲ ਲਿਖੀ ਗਈ ਹੈ?

ਕੁਝ ਮੰਨਦੇ ਹਨ ਕਿ ਬਾਈਬਲ ਕਿਸੇ-ਨਾ-ਕਿਸੇ ਤਰੀਕੇ ਨਾਲ ਤਾਂ ਪਰਮੇਸ਼ੁਰ ਵੱਲੋਂ ਹੈ। ਕੁਝ ਮੰਨਦੇ ਹਨ ਕਿ ਬਾਈਬਲ ਪੁਰਾਣੀਆਂ ਕਥਾ-ਕਹਾਣੀਆਂ, ਇਤਿਹਾਸ ਜਾਂ ਇਨਸਾਨਾਂ ਦੀਆਂ ਸਿੱਖਿਆਵਾਂ ਦੀ ਕਿਤਾਬ ਹੈ।

COVER SUBJECT

ਬਾਈਬਲ—ਹਰ ਪੱਖੋਂ ਸਹੀ

ਵਿਗਿਆਨੀਆਂ ਦੇ ਦੱਸਣ ਤੋਂ ਕਿਤੇ ਪਹਿਲਾਂ ਹੀ ਬਾਈਬਲ ਨੇ ਨਾ ਸਿਰਫ਼ ਕੁਦਰਤੀ ਗੱਲਾਂ ਬਾਰੇ ਸਹੀ-ਸਹੀ ਦੱਸਿਆ, ਪਰ ਰਾਜਾਂ ਦੇ ਰਾਜ ਕਰਨ ਅਤੇ ਤਬਾਹ ਹੋਣ ਬਾਰੇ ਅਤੇ ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ ਦਿੱਤੇ ਹਨ।

HELP FOR THE FAMILY

ਘਰ ਦੇ ਕੰਮਾਂ ਦੀ ਅਹਿਮੀਅਤ

ਕੀ ਤੁਸੀਂ ਆਪਣੇ ਬੱਚਿਆਂ ਨੂੰ ਕੰਮ ਦੇਣ ਤੋਂ ਝਿਜਕਦੇ ਹੋ? ਜੇ ਹਾਂ, ਤਾਂ ਗੌਰ ਕਰੋ ਕਿ ਘਰ ਵਿਚ ਹੱਥ ਵਟਾਉਣ ਕਰਕੇ ਬੱਚੇ ਕਿਵੇਂ ਜ਼ਿੰਮੇਵਾਰ ਬਣਨਾ ਸਿੱਖਦੇ ਹਨ ਅਤੇ ਉਨ੍ਹਾਂ ਨੂੰ ਖ਼ੁਸ਼ੀ ਕਿਵੇਂ ਮਿਲ ਸਕਦੀ ਹੈ।

ਐਂਟੇਰਿਕ ਨਾੜੀ ਤੰਤਰ—ਸਾਡੇ ਸਰੀਰ ਦਾ “ਦੂਸਰਾ ਦਿਮਾਗ਼”?

ਇਸ “ਰਸਾਇਣਕ ਕਾਰਖ਼ਾਨੇ” ਦਾ ਜ਼ਿਆਦਾਤਰ ਹਿੱਸਾ ਸਾਡੇ ਢਿੱਡ ਵਿਚ ਹੁੰਦਾ ਹੈ? ਇਹ ਕੀ ਕੰਮ ਕਰਦਾ ਹੈ?

INTERVIEW

ਇਕ ਸਾਫਟਵੇਅਰ ਡੀਜ਼ਾਈਨਰ ਆਪਣੇ ਵਿਸ਼ਵਾਸਾਂ ਬਾਰੇ ਦੱਸਦਾ ਹੈ

ਜਦੋਂ ਡਾਕਟਰ ਫੈਨ ਯੂ ਨੇ ਆਪਣਾ ਕੈਰੀਅਰ ਗਣਿਤ ਦੇ ਖੋਜਕਾਰ ਵਜੋਂ ਸ਼ੁਰੂ ਕੀਤਾ, ਉਸ ਸਮੇਂ ਉਹ ਵਿਕਾਸਵਾਦ ਨੂੰ ਮੰਨਦਾ ਸੀ। ਪਰ ਹੁਣ ਉਹ ਵਿਸ਼ਵਾਸ ਕਰਦਾ ਹੈ ਕਿ ਜ਼ਿੰਦਗੀ ਦੀ ਸ਼ੁਰੂਆਤ ਰੱਬ ਨੇ ਕੀਤੀ। ਕਿਉਂ?

THE BIBLE'S VIEWPOINT

ਦੂਤ

ਦੂਤਾਂ ਬਾਰੇ ਕਿਤਾਬਾਂ ਵਿਚ ਲਿਖਿਆ ਜਾਂਦਾ ਹੈ, ਉਨ੍ਹਾਂ ਦੀਆਂ ਤਸਵੀਰਾਂ ਬਣਾਈਆਂ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਫ਼ਿਲਮਾਂ ਵਿਚ ਦਿਖਾਇਆ ਜਾਂਦਾ ਹੈ। ਬਾਈਬਲ ਦੂਤਾਂ ਬਾਰੇ ਕੀ ਕਹਿੰਦੀ ਹੈ?

WAS IT DESIGNED?

ਸਮੁੰਦਰੀ ਊਦਬਿਲਾਉ ਦੀ ਫਰ

ਪਾਣੀ ਵਿਚ ਰਹਿਣ ਵਾਲੇ ਕਈ ਜਾਨਵਰ ਚਰਬੀ ਦੀ ਮੋਟੀ ਤਹਿ ਕਰਕੇ ਆਪਣੇ ਆਪ ਨੂੰ ਗਰਮ ਰੱਖਦੇ ਹਨ। ਸਮੁੰਦਰੀ ਊਦਬਿਲਾਉ ਵੱਖਰਾ ਤਰੀਕਾ ਵਰਤਦਾ ਹੈ।

ਆਨ-ਲਾਈਨ ਹੋਰ ਪੜ੍ਹੋ

ਹੋਰ ਆਜ਼ਾਦੀ ਕਿਵੇਂ ਪਾਈਏ?

ਤੁਹਾਨੂੰ ਲੱਗਦਾ ਹੈ ਕਿ ਹੁਣ ਤਾਂ ਤੁਸੀਂ ਵੱਡੇ ਹੋ ਗਏ ਹੋ, ਪਰ ਸ਼ਾਇਦ ਤੁਹਾਡੇ ਮਾਪਿਆਂ ਨੂੰ ਇੱਦਾਂ ਨਹੀਂ ਲੱਗਦਾ। ਤੁਸੀਂ ਉਨ੍ਹਾਂ ਦਾ ਭਰੋਸਾ ਜਿੱਤਣ ਲਈ ਕੀ ਕਰ ਸਕਦੇ ਹੋ?

ਬਾਈਬਲ ਦਾ ਲਿਖਾਰੀ ਕੌਣ ਹੈ?

ਜੇ ਬਾਈਬਲ ਨੂੰ ਇਨਸਾਨਾਂ ਨੇ ਲਿਖਿਆ ਹੈ, ਤਾਂ ਕੀ ਇਸ ਨੂੰ ਪਰਮੇਸ਼ੁਰ ਦਾ ਬਚਨ ਕਹਿਣਾ ਠੀਕ ਹੈ? ਬਾਈਬਲ ਵਿਚ ਕਿਸ ਦੇ ਵਿਚਾਰ ਹਨ?