ਜਾਗਰੂਕ ਬਣੋ! ਨੰ. 2 2016 | ਕੀ ਬਾਈਬਲ ਬਸ ਇਕ ਚੰਗੀ ਕਿਤਾਬ ਹੈ?

ਇਸ ਦਾ ਇਕ ਚੰਗਾ ਕਾਰਨ ਹੈ ਕਿ ਬਾਈਬਲ ਕਿਉਂ ਹਮੇਸ਼ਾ ਸਭ ਤੋਂ ਜ਼ਿਆਦਾ ਛਾਪੀ ਤੇ ਅਨੁਵਾਦ ਕੀਤੀ ਜਾਂਦੀ ਕਿਤਾਬ ਰਹੀ ਹੈ।

ਮੁੱਖ ਪੰਨੇ ਤੋਂ

ਕੀ ਬਾਈਬਲ ਬਸ ਇਕ ਚੰਗੀ ਕਿਤਾਬ ਹੈ?

ਲੋਕਾਂ ਨੇ ਬਾਈਬਲ ਪੜ੍ਹਨ ਅਤੇ ਇਸ ਨੂੰ ਆਪਣੇ ਕੋਲ ਰੱਖਣ ਲਈ ਆਪਣੀਆਂ ਜਾਨਾਂ ਖ਼ਤਰੇ ਵਿਚ ਕਿਉਂ ਪਾਈਆਂ?

HELP FOR THE FAMILY

ਕਿਵੇਂ ਬਣਾਈਏ ਸੱਚੇ ਦੋਸਤ

ਚਾਰ ਤਰੀਕੇ ਤੁਹਾਡੀ ਮਦਦ ਕਰ ਸਕਦੇ ਹਨ ਤਾਂਕਿ ਤੁਹਾਡੀ ਦੋਸਤੀ ਗੂੜ੍ਹੀ ਹੋ ਸਕੇ।

INTERVIEW

ਇਕ ਭਰੂਣ-ਵਿਗਿਆਨੀ ਆਪਣੇ ਵਿਸ਼ਵਾਸਾਂ ਬਾਰੇ ਦੱਸਦਾ ਹੈ

ਪ੍ਰੋਫ਼ੈਸਰ ਯਾਨ-ਡਰ ਸ਼ੂ ਪਹਿਲਾਂ ਵਿਕਾਸਵਾਦ ਦੀ ਸਿੱਖਿਆ ਨੂੰ ਮੰਨਦਾ ਸੀ, ਪਰ ਬਾਅਦ ਵਿਚ ਉਹ ਰਿਸਰਚ ਵਿਗਿਆਨੀ ਬਣ ਗਿਆ ਜਿਸ ਕਰਕੇ ਉਸ ਦਾ ਮਨ ਬਦਲ ਗਿਆ।

THE BIBLE'S VIEWPOINT

ਚਿੰਤਾ

ਚਿੰਤਾ ਕਰਨੀ ਫ਼ਾਇਦੇਮੰਦ ਹੋ ਸਕਦੀ ਹੈ, ਪਰ ਹੱਦੋਂ ਵੱਧ ਚਿੰਤਾ ਕਰਨੀ ਨੁਕਸਾਨਦੇਹ ਹੋ ਸਕਦੀ ਹੈ। ਤੁਸੀਂ ਚਿੰਤਾ ਘਟਾਉਣ ਵਿਚ ਕਿਵੇਂ ਸਫ਼ਲ ਹੋ ਸਕਦੇ ਹੋ?

HELP FOR THE FAMILY

ਬੱਚੇ ਨੂੰ ਅੱਲ੍ਹੜ ਉਮਰ ਦਾ ਬੇੜਾ ਪਾਰ ਕਰਾਓ

ਬਾਈਬਲ ’ਤੇ ਆਧਾਰਿਤ ਪੰਜ ਸੁਝਾਅ ਇਸ ਚੁਣੌਤੀਆਂ ਭਰੇ ਸਮੇਂ ਨੂੰ ਸੌਖਾ ਬਣਾ ਸਕਦੇ ਹਨ।

WATCHING THE WORLD

ਰਿਸ਼ਤਿਆਂ ’ਤੇ ਇਕ ਨਜ਼ਰ

ਹਾਲ ਹੀ ਵਿਚ ਕੀਤੀ ਖੋਜਬੀਨ ਨੇ ਸਾਬਤ ਕੀਤਾ ਹੈ ਕਿ ਬਾਈਬਲ ਦੀ ਸਲਾਹ ਸਭ ਤੋਂ ਵਧੀਆ ਹੈ।