ਕੀ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ?

ਕੀ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ?

ਬਹੁਤ ਸਮਾਂ ਪਹਿਲਾਂ ਇਕ ਬੁੱਧੀਮਾਨ ਆਦਮੀ ਨੇ ਲਿਖਿਆ: “ਬੁੱਧ ਸਭ ਤੋਂ ਜ਼ਰੂਰੀ ਹੈ, ਇਸ ਲਈ ਬੁੱਧ ਹਾਸਲ ਕਰ ਅਤੇ ਜੋ ਕੁਝ ਤੂੰ ਹਾਸਲ ਕਰਦਾ ਹੈਂ, ਉਸ ਨਾਲ ਸਮਝ ਵੀ ਹਾਸਲ ਕਰ।” (ਕਹਾਉਤਾਂ 4:7) ਸਾਡਾ ਸਿਰਜਣਹਾਰ ਸਾਨੂੰ ਬੁੱਧ ਤੇ ਸਮਝ ਦੇ ਸਕਦਾ ਹੈ ਤਾਂਕਿ ਅਸੀਂ ਸਹੀ ਫ਼ੈਸਲੇ ਕਰ ਸਕੀਏ ਤੇ ਖ਼ੁਸ਼ੀਆਂ ਭਰੀ ਜ਼ਿੰਦਗੀ ਜੀ ਸਕੀਏ।

ਰੱਬ ਨੇ ਬਾਈਬਲ ਵਿਚ ਹੋਰ ਵੀ ਬਹੁਤ ਸਾਰੇ ਮਾਮਲਿਆਂ ਬਾਰੇ ਵਧੀਆ ਸਲਾਹ ਦਿੱਤੀ ਹੈ। ਇਸ ਬਾਰੇ ਜਾਣਨ ਲਈ jw.org ʼਤੇ ਜਾਓ। ਉੱਥੇ ਤੁਸੀਂ ਦੇਖੋਗੇ:

  • ਬਾਈਬਲ

  • ਵੀਡੀਓ

  • ਐਨੀਮੇਟਡ ਵੀਡੀਓ

  • ਇੰਟਰਵਿਊ

  • ਲੇਖ

ਇਹ ਹਰ ਉਮਰ ਦੇ ਤੇ ਹਰ ਪਿਛੋਕੜ ਦੇ ਲੋਕਾਂ ਲਈ ਹੈ ਅਤੇ ਤੁਸੀਂ ਇਸ ਨੂੰ ਮੁਫ਼ਤ ਵਿਚ ਪੜ੍ਹ ਤੇ ਦੇਖ ਸਕਦੇ ਹੋ।