Skip to content

Skip to table of contents

ਤਿਮੋਥਿਉਸ ਨੂੰ ਦੂਜੀ ਚਿੱਠੀ

ਅਧਿਆਇ

1 2 3 4

ਅਧਿਆਵਾਂ ਦਾ ਸਾਰ

  • 1

    • ਨਮਸਕਾਰ (1, 2)

    • ਪੌਲੁਸ ਨੇ ਤਿਮੋਥਿਉਸ ਦੀ ਨਿਹਚਾ ਲਈ ਪਰਮੇਸ਼ੁਰ ਦਾ ਸ਼ੁਕਰਗੁਜ਼ਾਰ (3-5)

    • ਪਰਮੇਸ਼ੁਰ ਦੀ ਦਾਤ ਨੂੰ ਅੱਗ ਵਾਂਗ ਬਲ਼ਦੀ ਰੱਖ (6-11)

    • ਸਹੀ ਸਿੱਖਿਆਵਾਂ ਮੁਤਾਬਕ ਚੱਲਦਾ ਰਹਿ (12-14)

    • ਪੌਲੁਸ ਦੇ ਦੋਸਤ ਅਤੇ ਦੁਸ਼ਮਣ (15-18)

  • 2

    • ਕਾਬਲ ਭਰਾਵਾਂ ਨੂੰ ਸੰਦੇਸ਼ ਸੌਂਪ (1-7)

    • ਖ਼ੁਸ਼ ਖ਼ਬਰੀ ਦੀ ਖ਼ਾਤਰ ਦੁੱਖ ਝੱਲਣੇ (8-13)

    • ਪਰਮੇਸ਼ੁਰ ਦੇ ਬਚਨ ਨੂੰ ਸਹੀ ਢੰਗ ਨਾਲ ਸਿਖਾਉਣਾ ਅਤੇ ਸਮਝਾਉਣਾ (14-19)

    • ਜਵਾਨੀ ਦੀਆਂ ਇੱਛਾਵਾਂ ਤੋਂ ਦੂਰ ਭੱਜ (20-22)

    • ਵਿਰੋਧੀਆਂ ਨਾਲ ਕਿਵੇਂ ਪੇਸ਼ ਆਈਏ (23-26)

  • 3

    • ਆਖ਼ਰੀ ਦਿਨਾਂ ਵਿਚ ਮੁਸੀਬਤਾਂ (1-7)

    • ਪੌਲੁਸ ਦੀ ਮਿਸਾਲ ʼਤੇ ਧਿਆਨ ਨਾਲ ਚੱਲ (8-13)

    • “ਉਨ੍ਹਾਂ ਗੱਲਾਂ ਉੱਤੇ ਚੱਲਦਾ ਰਹਿ ਜਿਹੜੀਆਂ ਤੂੰ ਸਿੱਖੀਆਂ ਹਨ” (14-17)

      • ਪੂਰਾ ਧਰਮ-ਗ੍ਰੰਥ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਲਿਖਿਆ ਗਿਆ (16)

  • 4

    • “ਸੇਵਾ ਦਾ ਆਪਣਾ ਕੰਮ ਚੰਗੀ ਤਰ੍ਹਾਂ ਕਰ” (1-5)

      • ਜੋਸ਼ ਨਾਲ ਬਚਨ ਦਾ ਪ੍ਰਚਾਰ ਕਰ (2)

    • “ਮੈਂ ਚੰਗੀ ਲੜਾਈ ਲੜੀ ਹੈ” (6-8)

    • ਨਿੱਜੀ ਗੱਲਾਂ (9-18)

    • ਅਖ਼ੀਰ ਵਿਚ ਨਮਸਕਾਰ (19-22)