Skip to content

Skip to table of contents

ਰੋਮੀਆਂ ਨੂੰ ਚਿੱਠੀ

ਅਧਿਆਇ

1 2 3 4 5 6 7 8 9 10 11 12 13 14 15 16

ਅਧਿਆਵਾਂ ਦਾ ਸਾਰ

 • 1

  • ਨਮਸਕਾਰ (1-7)

  • ਪੌਲੁਸ ਦੀ ਰੋਮ ਜਾਣ ਦੀ ਇੱਛਾ (8-15)

  • ਧਰਮੀ ਆਪਣੀ ਨਿਹਚਾ ਸਦਕਾ ਜੀਉਂਦਾ ਰਹੇਗਾ (16, 17)

  • ਦੁਸ਼ਟ ਲੋਕਾਂ ਕੋਲ ਕੋਈ ਬਹਾਨਾ ਨਹੀਂ ਹੈ (18-32)

   • ਸ੍ਰਿਸ਼ਟੀ ਤੋਂ ਪਰਮੇਸ਼ੁਰ ਦੇ ਗੁਣਾਂ ਦਾ ਸਬੂਤ (20)

 • 2

  • ਪਰਮੇਸ਼ੁਰ ਵੱਲੋਂ ਯਹੂਦੀਆਂ ਅਤੇ ਯੂਨਾਨੀਆਂ ਦਾ ਨਿਆਂ (1-16)

   • ਜ਼ਮੀਰ ਕਿਵੇਂ ਕੰਮ ਕਰਦੀ ਹੈ (14, 15)

  • ਯਹੂਦੀ ਅਤੇ ਮੂਸਾ ਦਾ ਕਾਨੂੰਨ (17-24)

  • ਦਿਲ ਦੀ ਸੁੰਨਤ (25-29)

 • 3

  • “ਪਰਮੇਸ਼ੁਰ ਹਮੇਸ਼ਾ ਸੱਚਾ ਸਾਬਤ ਹੁੰਦਾ ਹੈ” (1-8)

  • ਯਹੂਦੀ ਅਤੇ ਯੂਨਾਨੀ ਦੋਵੇਂ ਪਾਪ ਦੇ ਵੱਸ ਵਿਚ (9-20)

  • ਨਿਹਚਾ ਕਰਕੇ ਧਰਮੀ ਠਹਿਰਾਇਆ ਜਾਣਾ (21-31)

   • ਸਾਰੇ ਪਰਮੇਸ਼ੁਰੀ ਗੁਣ ਜ਼ਾਹਰ ਕਰਨ ਵਿਚ ਨਾਕਾਮਯਾਬ (23)

 • 4

  • ਅਬਰਾਹਾਮ ਨੂੰ ਨਿਹਚਾ ਕਰਨ ਕਰਕੇ ਧਰਮੀ ਠਹਿਰਾਇਆ ਗਿਆ (1-12)

   • ਅਬਰਾਹਾਮ ਨਿਹਚਾ ਕਰਨ ਵਾਲਿਆਂ ਦਾ ਪਿਤਾ ਬਣਿਆ (11)

  • ਨਿਹਚਾ ਕਰਨ ਕਰਕੇ ਵਾਅਦਾ ਕੀਤਾ ਗਿਆ (13-25)

 • 5

  • ਮਸੀਹ ਰਾਹੀਂ ਪਰਮੇਸ਼ੁਰ ਨਾਲ ਸੁਲ੍ਹਾ (1-11)

  • ਆਦਮ ਰਾਹੀਂ ਮੌਤ, ਮਸੀਹ ਰਾਹੀਂ ਜ਼ਿੰਦਗੀ (12-21)

   • ਸਾਰਿਆਂ ਵਿਚ ਪਾਪ ਅਤੇ ਮੌਤ (12)

   • ਇਕ ਸਹੀ ਕੰਮ (18)

 • 6

  • ਮਸੀਹ ਵਿਚ ਬਪਤਿਸਮਾ ਲੈਣ ਕਰਕੇ ਨਵੀਂ ਜ਼ਿੰਦਗੀ (1-11)

  • ਪਾਪ ਨੂੰ ਆਪਣੇ ਸਰੀਰਾਂ ਵਿਚ ਰਾਜ ਨਾ ਕਰਨ ਦਿਓ (12-14)

  • ਪਾਪ ਦੀ ਗ਼ੁਲਾਮੀ ਛੱਡ ਕੇ ਪਰਮੇਸ਼ੁਰ ਦੀ ਗ਼ੁਲਾਮੀ (15-23)

   • ਪਾਪ ਦੀ ਮਜ਼ਦੂਰੀ ਮੌਤ, ਪਰ ਪਰਮੇਸ਼ੁਰ ਦਾ ਵਰਦਾਨ ਹਮੇਸ਼ਾ ਦੀ ਜ਼ਿੰਦਗੀ (23)

 • 7

  • ਮੂਸਾ ਦੇ ਕਾਨੂੰਨ ਤੋਂ ਛੁਟਕਾਰੇ ਬਾਰੇ ਇਕ ਮਿਸਾਲ (1-6)

  • ਕਾਨੂੰਨ ਨੇ ਜ਼ਾਹਰ ਕੀਤਾ ਕਿ ਪਾਪ ਕੀ ਹੁੰਦਾ ਹੈ (7-12)

  • ਪਾਪ ਨਾਲ ਲੜਾਈ (13-25)

 • 8

  • ਪਵਿੱਤਰ ਸ਼ਕਤੀ ਰਾਹੀਂ ਜ਼ਿੰਦਗੀ ਅਤੇ ਆਜ਼ਾਦੀ (1-11)

  • ਪੁੱਤਰਾਂ ਵਜੋਂ ਅਪਣਾਏ ਜਾਣ ਸੰਬੰਧੀ ਪਵਿੱਤਰ ਸ਼ਕਤੀ ਦੀ ਗਵਾਹੀ (12-17)

  • ਸ੍ਰਿਸ਼ਟੀ ਨੂੰ ਪਰਮੇਸ਼ੁਰ ਦੇ ਬੱਚਿਆਂ ਦੀ ਆਜ਼ਾਦੀ ਦੀ ਉਡੀਕ (18-25)

  • “ਪਵਿੱਤਰ ਸ਼ਕਤੀ ਸਾਡੇ ਲਈ ਬੇਨਤੀ ਕਰਦੀ ਹੈ” (26, 27)

  • ਪਰਮੇਸ਼ੁਰ ਨੇ ਪਹਿਲਾ ਹੀ ਫ਼ੈਸਲਾ ਕੀਤਾ ਸੀ (28-30)

  • ਪਰਮੇਸ਼ੁਰ ਦੇ ਪਿਆਰ ਦੀ ਮਦਦ ਨਾਲ ਫਤਹਿ (31-39)

 • 9

  • ਪੌਲੁਸ ਦਾ ਪੈਦਾਇਸ਼ੀ ਇਜ਼ਰਾਈਲੀਆਂ ਲਈ ਦੁੱਖ (1-5)

  • ਅਬਰਾਹਾਮ ਦੀ ਅਸਲੀ ਸੰਤਾਨ (6-13)

  • ਪਰਮੇਸ਼ੁਰ ਦੀ ਚੋਣ ’ਤੇ ਸਵਾਲ ਖੜ੍ਹਾ ਨਹੀਂ ਕੀਤਾ ਜਾ ਸਕਦਾ (14-26)

   • ਕ੍ਰੋਧ ਅਤੇ ਦਇਆ ਦੇ ਲਾਇਕ ਭਾਂਡੇ (22, 23)

  • ਥੋੜ੍ਹੇ ਹੀ ਬਚਾਏ ਜਾਣਗੇ (27-29)

  • ਇਜ਼ਰਾਈਲ ਨੇ ਠੇਡਾ ਖਾਧਾ (30-33)

 • 10

  • ਪਰਮੇਸ਼ੁਰ ਕਿਸ ਆਧਾਰ ’ਤੇ ਕਿਸੇ ਨੂੰ ਧਰਮੀ ਠਹਿਰਾਉਂਦਾ ਹੈ (1-15)

   • ਸਾਰਿਆਂ ਸਾਮ੍ਹਣੇ ਨਿਹਚਾ ਦਾ ਐਲਾਨ (10)

   • ਯਹੋਵਾਹ ਦਾ ਨਾਂ ਲੈਣ ਵਾਲੇ ਨੂੰ ਬਚਾਇਆ ਜਾਵੇਗਾ (13)

   • ਪ੍ਰਚਾਰਕਾਂ ਦੇ ਸੋਹਣੇ ਪੈਰ (15)

  • ਖ਼ੁਸ਼ ਖ਼ਬਰੀ ਸਵੀਕਾਰ ਨਹੀਂ ਕੀਤੀ (16-21)

 • 11

  • ਸਾਰੇ ਇਜ਼ਰਾਈਲੀ ਨਹੀਂ ਠੁਕਰਾਏ ਗਏ (1-16)

  • ਜ਼ੈਤੂਨ ਦੇ ਦਰਖ਼ਤ ਦੀ ਮਿਸਾਲ (17-32)

  • ਪਰਮੇਸ਼ੁਰ ਦੀ ਬੁੱਧ ਕਿੰਨੀ ਡੂੰਘੀ (33-36)

 • 12

  • ਆਪਣੇ ਸਰੀਰ ਨੂੰ ਜੀਉਂਦੇ ਬਲੀਦਾਨ ਦੇ ਤੌਰ ਤੇ ਚੜ੍ਹਾਓ (1, 2)

  • ਵੱਖੋ-ਵੱਖਰੇ ਵਰਦਾਨ, ਪਰ ਇਕ ਸਰੀਰ (3-8)

  • ਸੱਚੇ ਮਸੀਹੀਆਂ ਵਜੋਂ ਜ਼ਿੰਦਗੀ ਬਾਰੇ ਸਲਾਹ (9-21)

 •  13

  • ਅਧਿਕਾਰੀਆਂ ਪ੍ਰਤੀ ਅਧੀਨਗੀ (1-7)

   • ਟੈਕਸ ਭਰੋ (6, 7)

  • ਪਿਆਰ ਕਰਨ ਦਾ ਮਤਲਬ ਕਾਨੂੰਨ ਦੀ ਪਾਲਣਾ ਕਰਨੀ (8-10)

  • ਉਵੇਂ ਚੱਲੀਏ ਜਿਵੇਂ ਦਿਨੇ ਚੱਲੀਦਾ ਹੈ (11-14)

 • 14

  • ਇਕ-ਦੂਜੇ ਉੱਤੇ ਦੋਸ਼ ਨਾ ਲਾਓ (1-12)

  • ਦੂਸਰਿਆਂ ਲਈ ਠੋਕਰ ਦਾ ਪੱਥਰ ਨਾ ਬਣੋ (13-18)

  • ਸ਼ਾਂਤੀ ਅਤੇ ਏਕਤਾ ਬਣਾਈ ਰੱਖਣ ਲਈ ਮਿਹਨਤ ਕਰੋ (19-23)

 • 15

  • ਮਸੀਹ ਵਾਂਗ ਇਕ-ਦੂਜੇ ਨੂੰ ਕਬੂਲ ਕਰੋ (1-13)

  • ਪੌਲੁਸ ਹੋਰ ਕੌਮਾਂ ਨੂੰ ਪ੍ਰਚਾਰ ਕਰਨ ਲਈ ਘੱਲਿਆ ਗਿਆ (14-21)

  • ਪੌਲੁਸ ਦੇ ਸਫ਼ਰ ਦੀ ਯੋਜਨਾ (22-33)

 • 16

  • ਪੌਲੁਸ ਦੁਆਰਾ ਭੈਣ ਫ਼ੀਬੀ ਲਈ ਬੇਨਤੀ (1, 2)

  • ਰੋਮ ਦੇ ਮਸੀਹੀਆਂ ਨੂੰ ਨਮਸਕਾਰ (3-16)

  • ਫੁੱਟ ਪਾਉਣ ਵਾਲਿਆਂ ਬਾਰੇ ਚੇਤਾਵਨੀ (17-20)

  • ਪੌਲੁਸ ਵੱਲੋਂ ਆਪਣੇ ਸਹਿਕਰਮੀਆਂ ਨੂੰ ਨਮਸਕਾਰ (21-24)

  • ਪਵਿੱਤਰ ਭੇਤ ਜ਼ਾਹਰ ਕੀਤਾ ਗਿਆ (25-27)