Skip to content

Skip to table of contents

ਮੱਤੀ ਮੁਤਾਬਕ ਖ਼ੁਸ਼ ਖ਼ਬਰੀ

ਅਧਿਆਇ

ਅਧਿਆਵਾਂ ਦਾ ਸਾਰ

  • 1

    • ਯਿਸੂ ਮਸੀਹ ਦੀ ਵੰਸ਼ਾਵਲੀ (1-17)

    • ਯਿਸੂ ਦਾ ਜਨਮ (18-25)

  • 2

    • ਜੋਤਸ਼ੀ ਆਏ (1-12)

    • ਮਿਸਰ ਨੂੰ ਭੱਜਣਾ (13-15)

    • ਹੇਰੋਦੇਸ ਨੇ ਛੋਟੇ ਮੁੰਡੇ ਮਰਵਾ ਦਿੱਤੇ (16-18)

    • ਨਾਸਰਤ ਨੂੰ ਮੁੜਨਾ (19-23)

  • 3

    • ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਪ੍ਰਚਾਰ (1-12)

    • ਯਿਸੂ ਦਾ ਬਪਤਿਸਮਾ (13-17)

  • 4

    • ਸ਼ੈਤਾਨ ਨੇ ਯਿਸੂ ਦੀ ਪਰੀਖਿਆ ਲਈ (1-11)

    • ਯਿਸੂ ਨੇ ਗਲੀਲ ਵਿਚ ਪ੍ਰਚਾਰ ਕਰਨਾ ਸ਼ੁਰੂ ਕੀਤਾ (12-17)

    • ਪਹਿਲੇ ਚੇਲੇ ਬੁਲਾਏ ਗਏ (18-22)

    • ਯਿਸੂ ਨੇ ਪ੍ਰਚਾਰ ਕੀਤਾ, ਸਿਖਾਇਆ ਤੇ ਠੀਕ ਕੀਤਾ (23-25)

  • 5

    • ਪਹਾੜੀ ਉਪਦੇਸ਼ (1-48)

      • ਯਿਸੂ ਨੇ ਪਹਾੜ ʼਤੇ ਸਿੱਖਿਆ ਦੇਣੀ ਸ਼ੁਰੂ ਕੀਤੀ (1, 2)

      • ਨੌਂ ਖ਼ੁਸ਼ੀਆਂ (3-12)

      • ਲੂਣ ਅਤੇ ਚਾਨਣ (13-16)

      • ਯਿਸੂ ਮੂਸਾ ਦਾ ਕਾਨੂੰਨ ਪੂਰਾ ਕਰਨ ਆਇਆ (17-20)

      • ਗੁੱਸੇ (21-26), ਹਰਾਮਕਾਰੀ (27-30), ਤਲਾਕ (31, 32), ਸਹੁੰਆਂ (33-37), ਬਦਲੇ (38-42), ਦੁਸ਼ਮਣਾਂ ਨਾਲ ਪਿਆਰ (43-48) ਬਾਰੇ ਸਲਾਹ

  • 6

    • ਪਹਾੜੀ ਉਪਦੇਸ਼ (1-34)

      • ਨੇਕ ਕੰਮ ਦਿਖਾਵੇ ਲਈ ਨਾ ਕਰੋ (1-4)

      • ਪ੍ਰਾਰਥਨਾ ਕਿਵੇਂ ਕਰੀਏ (5-15)

        • ਪ੍ਰਾਰਥਨਾ ਦਾ ਨਮੂਨਾ (9-13)

      • ਵਰਤ (16-18)

      • ਧਰਤੀ ਉੱਤੇ ਅਤੇ ਸਵਰਗ ਵਿਚ ਧਨ (19-24)

      • ਚਿੰਤਾ ਕਰਨੀ ਛੱਡ ਦਿਓ (25-34)

        • ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦਿੰਦੇ ਰਹੋ (33)

  • 7

    • ਪਹਾੜੀ ਉਪਦੇਸ਼ (1-27)

      • ਨੁਕਸ ਕੱਢਣੇ ਛੱਡ ਦਿਓ (1-6)

      • ਮੰਗਦੇ, ਲੱਭਦੇ ਤੇ ਖੜਕਾਉਂਦੇ ਰਹੋ (7-11)

      • ਉੱਤਮ ਅਸੂਲ (12)

      • ਭੀੜਾ ਦਰਵਾਜ਼ਾ (13, 14)

      • ਆਪਣੇ ਫਲਾਂ ਤੋਂ ਪਛਾਣੇ ਜਾਂਦੇ ਹਨ (15-23)

      • ਚਟਾਨ ʼਤੇ ਘਰ, ਰੇਤ ʼਤੇ ਘਰ (24-27)

    • ਭੀੜ ਯਿਸੂ ਦੀ ਸਿੱਖਿਆ ਤੋਂ ਹੈਰਾਨ (28, 29)

  • 8

    • ਇਕ ਕੋੜ੍ਹੀ ਨੂੰ ਠੀਕ ਕੀਤਾ (1-4)

    • ਇਕ ਫ਼ੌਜੀ ਅਫ਼ਸਰ ਦੀ ਨਿਹਚਾ (5-13)

    • ਕਫ਼ਰਨਾਹੂਮ ਵਿਚ ਯਿਸੂ ਨੇ ਕਈਆਂ ਨੂੰ ਚੰਗਾ ਕੀਤਾ (14-17)

    • ਯਿਸੂ ਦੇ ਪਿੱਛੇ-ਪਿੱਛੇ ਕਿਵੇਂ ਚੱਲੀਏ (18-22)

    • ਯਿਸੂ ਨੇ ਤੂਫ਼ਾਨ ਸ਼ਾਂਤ ਕੀਤਾ (23-27)

    • ਯਿਸੂ ਨੇ ਦੁਸ਼ਟ ਦੂਤ ਸੂਰਾਂ ਵਿਚ ਘੱਲ ਦਿੱਤੇ (28-34)

  • 9

    • ਯਿਸੂ ਨੇ ਇਕ ਅਧਰੰਗੀ ਨੂੰ ਠੀਕ ਕੀਤਾ (1-8)

    • ਯਿਸੂ ਨੇ ਮੱਤੀ ਨੂੰ ਬੁਲਾਇਆ (9-13)

    • ਵਰਤ ਬਾਰੇ ਸਵਾਲ (14-17)

    • ਜੈਰੁਸ ਦੀ ਧੀ; ਇਕ ਤੀਵੀਂ ਨੇ ਯਿਸੂ ਦਾ ਕੱਪੜਾ ਛੂਹਿਆ (18-26)

    • ਯਿਸੂ ਨੇ ਅੰਨ੍ਹਿਆਂ ਨੂੰ ਤੇ ਇਕ ਗੁੰਗੇ ਨੂੰ ਠੀਕ ਕੀਤਾ (27-34)

    • ਫ਼ਸਲ ਤਾਂ ਬਹੁਤ, ਪਰ ਵਾਢੇ ਥੋੜ੍ਹੇ (35-38)

  • 10

    • 12 ਰਸੂਲ (1-4)

    • ਪ੍ਰਚਾਰ ਲਈ ਹਿਦਾਇਤਾਂ (5-15)

    • ਚੇਲੇ ਸਤਾਏ ਜਾਣਗੇ (16-25)

    • ਪਰਮੇਸ਼ੁਰ ਤੋਂ ਡਰੋ, ਨਾ ਕਿ ਇਨਸਾਨਾਂ ਤੋਂ (26-31)

    • ਸ਼ਾਂਤੀ ਨਹੀਂ, ਸਗੋਂ ਤਲਵਾਰ ਚਲਾਉਣ ਆਇਆ (32-39)

    • ਯਿਸੂ ਦੇ ਚੇਲਿਆਂ ਨੂੰ ਕਬੂਲਣਾ (40-42)

  • 11

    • ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਤਾਰੀਫ਼ (1-15)

    • ਤੋਬਾ ਨਾ ਕਰਨ ਵਾਲੀ ਪੀੜ੍ਹੀ ਦੀ ਨਿੰਦਿਆ (16-24)

    • ਯਿਸੂ ਨੇ ਆਪਣੇ ਪਿਤਾ ਦੀ ਵਡਿਆਈ ਕੀਤੀ ਜਿਸ ਨੇ ਨਿਮਾਣਿਆਂ ʼਤੇ ਮਿਹਰ ਕੀਤੀ (25-27)

    • ਯਿਸੂ ਦਾ ਜੂਲਾ ਤਰੋ-ਤਾਜ਼ਾ ਕਰਦਾ (28-30)

  • 12

    • ਯਿਸੂ “ਸਬਤ ਦੇ ਦਿਨ ਦਾ ਪ੍ਰਭੂ” (1-8)

    • ਇਕ ਆਦਮੀ ਦਾ ਸੁੱਕਾ ਹੱਥ ਠੀਕ ਕੀਤਾ (9-14)

    • ਪਰਮੇਸ਼ੁਰ ਦਾ ਪਿਆਰਾ ਸੇਵਕ (15-21)

    • ਪਵਿੱਤਰ ਸ਼ਕਤੀ ਨਾਲ ਦੁਸ਼ਟ ਦੂਤ ਕੱਢੇ (22-30)

    • ਮਾਫ਼ ਨਾ ਕੀਤਾ ਜਾਣ ਵਾਲਾ ਪਾਪ (31, 32)

    • ਦਰਖ਼ਤ ਦੀ ਪਛਾਣ ਉਸ ਦੇ ਫਲਾਂ ਤੋਂ (33-37)

    • ਯੂਨਾਹ ਦੀ ਨਿਸ਼ਾਨੀ (38-42)

    • ਜਦ ਦੁਸ਼ਟ ਦੂਤ ਮੁੜ ਆਉਂਦਾ (43-45)

    • ਯਿਸੂ ਦੀ ਮਾਤਾ ਤੇ ਭਰਾ (46-50)

  • 13

    • ਰਾਜ ਬਾਰੇ ਮਿਸਾਲਾਂ (1-52)

      • ਬੀ ਬੀਜਣ ਵਾਲਾ (1-9)

      • ਯਿਸੂ ਨੇ ਮਿਸਾਲਾਂ ਕਿਉਂ ਵਰਤੀਆਂ (10-17)

      • ਬੀ ਬੀਜਣ ਵਾਲੇ ਦੀ ਮਿਸਾਲ ਦਾ ਮਤਲਬ ਸਮਝਾਇਆ (18-23)

      • ਕਣਕ ਤੇ ਜੰਗਲੀ ਬੂਟੀ (24-30)

      • ਰਾਈ ਦਾ ਦਾਣਾ ਤੇ ਖਮੀਰ (31-33)

      • ਮਿਸਾਲਾਂ ਦੀ ਵਰਤੋਂ ਭਵਿੱਖਬਾਣੀ ਦੀ ਪੂਰਤੀ (34, 35)

      • ਕਣਕ ਤੇ ਜੰਗਲੀ ਬੂਟੀ ਦੀ ਮਿਸਾਲ ਦਾ ਮਤਲਬ ਸਮਝਾਇਆ (36-43)

      • ਲੁਕਾਇਆ ਹੋਇਆ ਖ਼ਜ਼ਾਨਾ ਤੇ ਸੁੱਚਾ ਮੋਤੀ (44-46)

      • ਜਾਲ਼ (47-50)

      • ਖ਼ਜ਼ਾਨੇ ਵਿੱਚੋਂ ਨਵੀਆਂ ਅਤੇ ਪੁਰਾਣੀਆਂ ਚੀਜ਼ਾਂ (51, 52)

    • ਯਿਸੂ ਆਪਣੇ ਇਲਾਕੇ ਵਿਚ ਠੁਕਰਾਇਆ ਗਿਆ (53-58)

  • 14

    • ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਵੱਢਿਆ ਗਿਆ (1-12)

    • ਯਿਸੂ ਨੇ 5,000 ਨੂੰ ਖਾਣਾ ਖੁਆਇਆ (13-21)

    • ਯਿਸੂ ਪਾਣੀ ʼਤੇ ਤੁਰਿਆ (22-33)

    • ਗੰਨੇਸਰਤ ਵਿਚ ਬੀਮਾਰਾਂ ਨੂੰ ਠੀਕ ਕੀਤਾ ਗਿਆ (34-36)

  • 15

    • ਇਨਸਾਨਾਂ ਦੀਆਂ ਰੀਤਾਂ ਦਾ ਪਰਦਾਫ਼ਾਸ਼ (1-9)

    • ਦਿਲ ਵਿੱਚੋਂ ਭ੍ਰਿਸ਼ਟ ਗੱਲਾਂ ਨਿਕਲਦੀਆਂ (10-20)

    • ਫੈਨੀਕੇ ਦੀ ਰਹਿਣ ਵਾਲੀ ਤੀਵੀਂ ਦੀ ਨਿਹਚਾ (21-28)

    • ਯਿਸੂ ਨੇ ਕਈ ਬੀਮਾਰੀਆਂ ਠੀਕ ਕੀਤੀਆਂ (29-31)

    • ਯਿਸੂ ਨੇ 4,000 ਨੂੰ ਖਾਣਾ ਖੁਆਇਆ (32-39)

  • 16

    • ਨਿਸ਼ਾਨੀ ਦਿਖਾਉਣ ਲਈ ਕਿਹਾ (1-4)

    • ਫ਼ਰੀਸੀਆਂ ਤੇ ਸਦੂਕੀਆਂ ਦਾ ਖ਼ਮੀਰ (5-12)

    • ਰਾਜ ਦੀਆਂ ਚਾਬੀਆਂ (13-20)

      • ਚਟਾਨ ʼਤੇ ਮੰਡਲੀ ਬਣਾਈ (18)

    • ਯਿਸੂ ਨੇ ਆਪਣੀ ਮੌਤ ਬਾਰੇ ਪਹਿਲਾਂ ਹੀ ਦੱਸਿਆ (21-23)

    • ਸੱਚਾ ਚੇਲਾ ਕੌਣ (24-28)

  • 17

    • ਯਿਸੂ ਦਾ ਰੂਪ ਬਦਲ ਗਿਆ (1-13)

    • ਰਾਈ ਦੇ ਦਾਣੇ ਜਿੰਨੀ ਨਿਹਚਾ (14-21)

    • ਯਿਸੂ ਨੇ ਦੁਬਾਰਾ ਆਪਣੀ ਮੌਤ ਬਾਰੇ ਦੱਸਿਆ (22, 23)

    • ਮੱਛੀ ਦੇ ਮੂੰਹ ਵਿੱਚੋਂ ਮਿਲੇ ਸਿੱਕੇ ਨਾਲ ਟੈਕਸ ਦਿੱਤਾ (24-27)

  • 18

    • ਰਾਜ ਵਿਚ ਸਭ ਤੋਂ ਵੱਡਾ (1-6)

    • ਨਿਹਚਾ ਦੇ ਰਾਹ ਵਿਚ ਰੁਕਾਵਟਾਂ (7-11)

    • ਗੁਆਚੀ ਭੇਡ ਦੀ ਮਿਸਾਲ (12-14)

    • ਭਰਾ ਨੂੰ ਸਹੀ ਰਾਹ ʼਤੇ ਲਿਆਉਣਾ (15-20)

    • ਮਾਫ਼ ਨਾ ਕਰਨ ਵਾਲੇ ਨੌਕਰ ਦੀ ਮਿਸਾਲ (21-35)

  • 19

    • ਵਿਆਹ ਅਤੇ ਤਲਾਕ (1-9)

    • ਕੁਆਰੇ ਰਹਿਣ ਦੀ ਦਾਤ (10-12)

    • ਯਿਸੂ ਨੇ ਨਿਆਣਿਆਂ ਨੂੰ ਅਸੀਸ ਦਿੱਤੀ (13-15)

    • ਇਕ ਅਮੀਰ ਨੌਜਵਾਨ ਦਾ ਸਵਾਲ (16-24)

    • ਰਾਜ ਲਈ ਕੁਰਬਾਨੀਆਂ (25-30)

  • 20

    • ਬਾਗ਼ ਦੇ ਮਜ਼ਦੂਰ ਤੇ ਬਰਾਬਰ ਮਜ਼ਦੂਰੀ (1-16)

    • ਯਿਸੂ ਨੇ ਦੁਬਾਰਾ ਆਪਣੀ ਮੌਤ ਬਾਰੇ ਦੱਸਿਆ (17-19)

    • ਰਾਜ ਵਿਚ ਖ਼ਾਸ ਪਦਵੀਆਂ ਲਈ ਬੇਨਤੀ (20-28)

      • ਯਿਸੂ ਬਹੁਤਿਆਂ ਲਈ ਰਿਹਾਈ ਦੀ ਕੀਮਤ ਹੈ (28)

    • ਦੋ ਅੰਨ੍ਹੇ ਆਦਮੀ ਸੁਜਾਖੇ ਕੀਤੇ ਗਏ (29-34)

  • 21

    • ਯਿਸੂ ਰਾਜੇ ਦੇ ਤੌਰ ਤੇ ਦਾਖ਼ਲ ਹੋਇਆ (1-11)

    • ਯਿਸੂ ਨੇ ਮੰਦਰ ਨੂੰ ਸ਼ੁੱਧ ਕੀਤਾ (12-17)

    • ਅੰਜੀਰ ਦੇ ਦਰਖ਼ਤ ਨੂੰ ਸਰਾਪ (18-22)

    • ਯਿਸੂ ਦੇ ਅਧਿਕਾਰ ʼਤੇ ਸਵਾਲ ਖੜ੍ਹਾ ਕੀਤਾ (23-27)

    • ਦੋ ਪੁੱਤਰਾਂ ਦੀ ਮਿਸਾਲ (28-32)

    • ਕਾਤਲ ਠੇਕੇਦਾਰਾਂ ਦੀ ਮਿਸਾਲ (33-46)

      • ਕੋਨੇ ਦਾ ਮੁੱਖ ਪੱਥਰ ਠੁਕਰਾਇਆ ਗਿਆ (42)

  • 22

    • ਵਿਆਹ ਦੀ ਦਾਅਵਤ ਦੀ ਮਿਸਾਲ (1-14)

    • ਪਰਮੇਸ਼ੁਰ ਅਤੇ ਰਾਜਾ (15-22)

    • ਮਰੇ ਹੋਇਆਂ ਦੇ ਦੁਬਾਰਾ ਜੀਉਂਦਾ ਹੋਣ ਬਾਰੇ ਸਵਾਲ (23-33)

    • ਦੋ ਸਭ ਤੋਂ ਵੱਡੇ ਹੁਕਮ (34-40)

    • ਕੀ ਮਸੀਹ ਦਾਊਦ ਦਾ ਪੁੱਤਰ ਹੈ? (41-46)

  • 23

    • ਗ੍ਰੰਥੀਆਂ ਅਤੇ ਫ਼ਰੀਸੀਆਂ ਦੀ ਰੀਸ ਨਾ ਕਰੋ (1-12)

    • ਗ੍ਰੰਥੀਆਂ ਅਤੇ ਫ਼ਰੀਸੀਆਂ ʼਤੇ ਲਾਹਨਤ (13-36)

    • ਯਿਸੂ ਨੂੰ ਯਰੂਸ਼ਲਮ ਉੱਤੇ ਅਫ਼ਸੋਸ (37-39)

  • 24

    • ਮਸੀਹ ਦੀ ਮੌਜੂਦਗੀ ਦੀ ਨਿਸ਼ਾਨੀ (1-51)

      • ਹਮਲੇ, ਕਾਲ਼, ਭੁਚਾਲ਼ (7)

      • ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾਵੇਗਾ (14)

      • ਮਹਾਂਕਸ਼ਟ (21, 22)

      • ਮਨੁੱਖ ਦੇ ਪੁੱਤਰ ਦੀ ਨਿਸ਼ਾਨੀ (30)

      • ਅੰਜੀਰ ਦਾ ਦਰਖ਼ਤ (32-34)

      • ਨੂਹ ਦੇ ਦਿਨਾਂ ਵਾਂਗ (37-39)

      • ਖ਼ਬਰਦਾਰ ਰਹੋ (42-44)

      • ਵਫ਼ਾਦਾਰ ਨੌਕਰ ਅਤੇ ਬੁਰਾ ਨੌਕਰ (45-51)

  • 25

    • ਮਸੀਹ ਦੀ ਮੌਜੂਦਗੀ ਦੀ ਨਿਸ਼ਾਨੀ (1-46)

      • ਦਸ ਕੁਆਰੀਆਂ ਦੀ ਮਿਸਾਲ (1-13)

      • ਥੈਲੀਆਂ ਦੀ ਮਿਸਾਲ (14-30)

      • ਭੇਡਾਂ ਅਤੇ ਬੱਕਰੀਆਂ (31-46)

  • 26

    • ਯਿਸੂ ਨੂੰ ਮਾਰਨ ਲਈ ਪੁਜਾਰੀਆਂ ਦੀ ਸਾਜ਼ਸ਼ (1-5)

    • ਯਿਸੂ ʼਤੇ ਮਹਿੰਗਾ ਖ਼ੁਸ਼ਬੂਦਾਰ ਤੇਲ ਪਾਇਆ (6-13)

    • ਆਖ਼ਰੀ ਪਸਾਹ ਅਤੇ ਧੋਖੇ ਨਾਲ ਫੜਵਾਇਆ ਜਾਣਾ (14-25)

    • ਯਿਸੂ ਦੀ ਮੌਤ ਦੀ ਯਾਦਗਾਰ ਦੀ ਸ਼ੁਰੂਆਤ (26-30)

    • ਪਹਿਲਾਂ ਹੀ ਦੱਸਿਆ ਕਿ ਪਤਰਸ ਇਨਕਾਰ ਕਰੇਗਾ (31-35)

    • ਗਥਸਮਨੀ ਵਿਚ ਯਿਸੂ ਨੇ ਪ੍ਰਾਰਥਨਾ ਕੀਤੀ (36-46)

    • ਯਿਸੂ ਦੀ ਗਿਰਫ਼ਤਾਰੀ (47-56)

    • ਮਹਾਸਭਾ ਸਾਮ੍ਹਣੇ ਮੁਕੱਦਮਾ (57-68)

    • ਪਤਰਸ ਨੇ ਯਿਸੂ ਦਾ ਇਨਕਾਰ ਕੀਤਾ (69-75)

  • 27

    • ਯਿਸੂ ਨੂੰ ਪਿਲਾਤੁਸ ਦੇ ਹਵਾਲੇ ਕੀਤਾ ਗਿਆ (1, 2)

    • ਯਹੂਦਾ ਨੇ ਫਾਹਾ ਲੈ ਲਿਆ (3-10)

    • ਯਿਸੂ ਪਿਲਾਤੁਸ ਦੇ ਸਾਮ੍ਹਣੇ (11-26)

    • ਸਾਰਿਆਂ ਸਾਮ੍ਹਣੇ ਮਜ਼ਾਕ ਉਡਾਇਆ ਗਿਆ (27-31)

    • ਗਲਗਥਾ ਵਿਚ ਸੂਲ਼ੀ ʼਤੇ ਟੰਗਿਆ ਗਿਆ (32-44)

    • ਯਿਸੂ ਦੀ ਮੌਤ (45-56)

    • ਯਿਸੂ ਨੂੰ ਦਫ਼ਨਾਇਆ ਗਿਆ (57-61)

    • ਕਬਰ ʼਤੇ ਸਖ਼ਤ ਪਹਿਰਾ (62-66)

  • 28

    • ਯਿਸੂ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ (1-10)

    • ਪਹਿਰੇਦਾਰਾਂ ਨੂੰ ਝੂਠ ਬੋਲਣ ਲਈ ਰਿਸ਼ਵਤ (11-15)

    • ਚੇਲੇ ਬਣਾਉਣ ਦਾ ਹੁਕਮ (16-20)