ਜ਼ਬੂਰ 134:1-3

  • ਰਾਤ ਨੂੰ ਪਰਮੇਸ਼ੁਰ ਦੀ ਮਹਿਮਾ ਕਰਨੀ

    • “ਪਵਿੱਤਰਤਾ ਨਾਲ ਆਪਣੇ ਹੱਥ ਚੁੱਕ ਕੇ ਪ੍ਰਾਰਥਨਾ ਕਰੋ” (2)

ਚੜ੍ਹਾਈ ਚੜ੍ਹਨ ਵੇਲੇ ਦਾ ਗੀਤ। 134  ਹੇ ਯਹੋਵਾਹ ਦੇ ਸਾਰੇ ਸੇਵਕੋ,ਯਹੋਵਾਹ ਦੇ ਘਰ ਵਿਚ ਰਾਤ ਨੂੰ ਸੇਵਾ ਕਰਨ ਵਾਲਿਓ,ਯਹੋਵਾਹ ਦੀ ਮਹਿਮਾ ਕਰੋ।+   ਪਵਿੱਤਰਤਾ ਨਾਲ* ਆਪਣੇ ਹੱਥ ਚੁੱਕ ਕੇ ਪ੍ਰਾਰਥਨਾ ਕਰੋ+ਅਤੇ ਯਹੋਵਾਹ ਦੀ ਮਹਿਮਾ ਕਰੋ।   ਆਕਾਸ਼ ਅਤੇ ਧਰਤੀ ਦਾ ਸਿਰਜਣਹਾਰ ਯਹੋਵਾਹਤੁਹਾਨੂੰ ਸੀਓਨ ਤੋਂ ਬਰਕਤ ਦੇਵੇ।

ਫੁਟਨੋਟ

ਜਾਂ ਸੰਭਵ ਹੈ, “ਪਵਿੱਤਰ ਸਥਾਨ ਵਿਚ।”