ਜ਼ਬੂਰ 133:1-3

  • ਮਿਲ-ਜੁਲ ਕੇ ਰਹਿਣਾ

    • ਇਹ ਹਾਰੂਨ ਦੇ ਸਿਰ ’ਤੇ ਪਾਏ ਤੇਲ ਵਾਂਗ ਹੈ (2)

    • ਇਹ ਹਰਮੋਨ ਦੀ ਤ੍ਰੇਲ ਵਾਂਗ ਹੈ (3)

ਚੜ੍ਹਾਈ ਚੜ੍ਹਨ ਵੇਲੇ ਦਾ ਗੀਤ। ਦਾਊਦ ਦਾ ਜ਼ਬੂਰ। 133  ਦੇਖੋ! ਕਿੰਨੀ ਚੰਗੀ ਅਤੇ ਖ਼ੁਸ਼ੀ ਦੀ ਗੱਲ ਹੈ ਕਿ ਭਰਾ ਮਿਲ-ਜੁਲ ਕੇ ਰਹਿਣ!+   ਇਹ ਉਸ ਖਾਲਸ ਤੇਲ ਵਾਂਗ ਹੈ+ਜੋ ਹਾਰੂਨ ਦੇ ਸਿਰ ’ਤੇ ਪਾਇਆ ਜਾਂਦਾ ਹੈਜਿਹੜਾ ਚੋਂਦਾ ਹੋਇਆ ਉਸ ਦੀ ਦਾੜ੍ਹੀ ਤਕ ਆ ਜਾਂਦਾ ਹੈ+ਅਤੇ ਫਿਰ ਚੋਂਦਾ ਹੋਇਆ ਉਸ ਦੇ ਕੱਪੜਿਆਂ ਤਕ ਆ ਜਾਂਦਾ ਹੈ।   ਇਹ ਹਰਮੋਨ+ ਦੀ ਤ੍ਰੇਲ ਵਾਂਗ ਹੈਜੋ ਸੀਓਨ ਦੇ ਪਹਾੜਾਂ ’ਤੇ ਪੈਂਦੀ ਹੈ।+ ਯਹੋਵਾਹ ਨੇ ਹੁਕਮ ਦਿੱਤਾ ਸੀ ਕਿ ਉੱਥੇ ਲੋਕਾਂ ਨੂੰ ਬਰਕਤ ਮਿਲੇਹਾਂ, ਹਮੇਸ਼ਾ ਦੀ ਜ਼ਿੰਦਗੀ ਦੀ ਬਰਕਤ।

ਫੁਟਨੋਟ