ਜ਼ਬੂਰ 117:1, 2

  • ਸਾਰੀਆਂ ਕੌਮਾਂ ਨੂੰ ਯਹੋਵਾਹ ਦੀ ਮਹਿਮਾ ਕਰਨ ਦਾ ਸੱਦਾ

    • ਪਰਮੇਸ਼ੁਰ ਦਾ ਅਟੱਲ ਪਿਆਰ ਬੇਅੰਤ ਹੈ (2)

117  ਹੇ ਕੌਮ-ਕੌਮ ਦੇ ਲੋਕੋ, ਯਹੋਵਾਹ ਦੀ ਮਹਿਮਾ ਕਰੋ;+ਹੇ ਦੇਸ਼-ਦੇਸ਼ ਦੇ ਲੋਕੋ, ਉਸ ਦੀ ਵਡਿਆਈ ਕਰੋ+   ਕਿਉਂਕਿ ਸਾਡੇ ਲਈ ਉਸ ਦਾ ਅਟੱਲ ਪਿਆਰ ਬੇਅੰਤ ਹੈ;+ਯਹੋਵਾਹ ਦੀ ਵਫ਼ਾਦਾਰੀ+ ਸਦਾ ਰਹਿੰਦੀ ਹੈ।+ ਯਾਹ ਦੀ ਮਹਿਮਾ ਕਰੋ!*+

ਫੁਟਨੋਟ

ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।