Skip to content

Skip to table of contents

ਗਲਾਤੀਆਂ ਨੂੰ ਚਿੱਠੀ

ਅਧਿਆਇ

1 2 3 4 5 6

ਅਧਿਆਵਾਂ ਦਾ ਸਾਰ

 • 1

  • ਨਮਸਕਾਰ (1-5)

  • ਕੋਈ ਹੋਰ ਖ਼ੁਸ਼-ਖ਼ਬਰੀ ਨਹੀਂ ਹੈ (6-9)

  • ਪੌਲੁਸ ਨੇ ਪਰਮੇਸ਼ੁਰ ਦੁਆਰਾ ਦਿੱਤੀ ਖ਼ੁਸ਼-ਖ਼ਬਰੀ ਦਾ ਪ੍ਰਚਾਰ ਕੀਤਾ (10-12)

  • ਪੌਲੁਸ ਦਾ ਮਸੀਹੀ ਬਣਨਾ ਅਤੇ ਉਸ ਦੀ ਸ਼ੁਰੂਆਤੀ ਸੇਵਾ (13-24)

 • 2

  • ਪੌਲੁਸ ਯਰੂਸ਼ਲਮ ਵਿਚ ਰਸੂਲਾਂ ਨੂੰ ਮਿਲਿਆ (1-10)

  • ਪੌਲੁਸ ਨੇ ਪਤਰਸ (ਕੇਫ਼ਾਸ) ਨੂੰ ਸੁਧਾਰਿਆ (11-14)

  • ਨਿਹਚਾ ਕਰਨ ਕਰਕੇ ਧਰਮੀ ਠਹਿਰਾਇਆ ਗਿਆ (15-21)

 • 3

  • ਮੂਸਾ ਦੇ ਕਾਨੂੰਨ ਮੁਤਾਬਕ ਕੰਮ ਜਾਂ ਨਿਹਚਾ ਮੁਤਾਬਕ ਕੰਮ (1-14)

   • ਧਰਮੀ ਨਿਹਚਾ ਸਦਕਾ ਜੀਉਂਦਾ ਰਹੇਗਾ (11)

  • ਅਬਰਾਹਾਮ ਨਾਲ ਮੂਸਾ ਦੇ ਕਾਨੂੰਨ ਦੇ ਆਧਾਰ ’ਤੇ ਵਾਅਦਾ ਨਹੀਂ ਕੀਤਾ ਗਿਆ (15-18)

   • ਮਸੀਹ ਅਬਰਾਹਾਮ ਦੀ ਸੰਤਾਨ (16)

  • ਮੂਸਾ ਦਾ ਕਾਨੂੰਨ ਕਿਸ ਵੱਲੋਂ ਅਤੇ ਇਸ ਦਾ ਮਕਸਦ (19-25)

  • ਨਿਹਚਾ ਕਰਨ ਕਰਕੇ ਪਰਮੇਸ਼ੁਰ ਦੇ ਪੁੱਤਰ (26-29)

   • ਮਸੀਹ ਦੇ ਹੋਣ ਕਰਕੇ ਅਬਰਾਹਾਮ ਦੀ ਸੰਤਾਨ (29)

 • 4

  • ਹੁਣ ਗ਼ੁਲਾਮ ਨਹੀਂ, ਸਗੋਂ ਪੁੱਤਰ (1-7)

  • ਗਲਾਤੀਆਂ ਦੇ ਮਸੀਹੀਆਂ ਲਈ ਪੌਲੁਸ ਦੀ ਚਿੰਤਾ (8-20)

  • ਹਾਜਰਾ ਅਤੇ ਸਾਰਾਹ: ਦੋ ਇਕਰਾਰ (21-31)

   • ਉੱਪਰਲਾ ਯਰੂਸ਼ਲਮ ਆਜ਼ਾਦ ਹੈ ਅਤੇ ਇਹ ਸਾਡੀ ਮਾਂ ਹੈ (26)

 •   5

  • ਮਸੀਹੀਆਂ ਲਈ ਆਜ਼ਾਦੀ (1-15)

  • ਪਵਿੱਤਰ ਸ਼ਕਤੀ ਅਨੁਸਾਰ ਚੱਲਣਾ (16-26)

   • ਸਰੀਰ ਦੇ ਕੰਮ (19-21)

   • ਪਵਿੱਤਰ ਸ਼ਕਤੀ ਦੇ ਗੁਣ (22, 23)

 • 6

  • ਇਕ-ਦੂਜੇ ਦਾ ਬੋਝ ਉਠਾਓ (1-10)

   • ਜੋ ਬੀਜਣਾ, ਉਹੀ ਵੱਢਣਾ (7, 8)

  • ਸੁੰਨਤ ਕੋਈ ਮਾਅਨੇ ਨਹੀਂ ਰੱਖਦੀ (11-16)

   • ਨਵੀਂ ਸ੍ਰਿਸ਼ਟੀ (15)

  • ਸਮਾਪਤੀ (17, 18)