ਸਾਡੀਆਂ ਸਮੱਸਿਆਵਾਂ—ਉਨ੍ਹਾਂ ਨੂੰ ਸੁਲਝਾਉਣ ਵਿਚ ਕੌਣ ਸਾਡੀ ਮਦਦ ਕਰੇਗਾ?

ਇਸ਼ਤਿਹਾਰ

ਪੰਜਾਬੀ
ਇਸ਼ਤਿਹਾਰ
https://assetsnffrgf-a.akamaihd.net/assets/ct/d71826a198/images/syn_placeholder_sqr.png
op ਸਫ਼ਾ 31

ਇਸ਼ਤਿਹਾਰ

ਇਸ਼ਤਿਹਾਰ

ਇਸ਼ਤਿਹਾਰ

ਇਨ੍ਹਾਂ ਤਸਵੀਰਾਂ ਵਿਚ ਸਾਰਿਆਂ ਲੋਕਾਂ ਦੀਆਂ ਅਤਿ-ਆਵੱਸ਼ਕ ਲੋੜਾਂ ਹਨ। ਤੁਹਾਡੇ ਕੋਲ ਆਪਣੀਆਂ ਅਜੇਹੀਆਂ ਲੋੜਾਂ ਹਨ। ਤੁਹਾਨੂੰ ਆਪਣੀਆਂ ਸਮੱਸਿਆਵਾਂ ਨੂੰ ਸੁਲਝਾਉਣ ਵਾਸਤੇ ਮਦਦ ਦੀ ਲੋੜ ਹੈ। ਤੁਹਾਨੂੰ ਇਹ ਸਮਝਣ ਦੀ ਲੋੜ ਹੈ ਕਿ ਜ਼ਿੰਦਗੀ ਕਿਉਂ ਇੰਨੀ ਔਖੀ ਹੈ। ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ ਜੋ ਤੁਹਾਨੂੰ ਭਵਿੱਖ ਵਿਚ ਵਿਸ਼ਵਾਸ ਦੇਵੇ। ਅਤੇ ਤੁਹਾਨੂੰ ਇਹ ਜਾਣਨ ਦੀ ਲੋੜ ਹੈ ਕਿ ਕਿਵੇਂ ਤੁਸੀਂ ਪਰਮੇਸ਼ੁਰ ਦੇ ਮਕਸਦਾਂ ਵਿਚ ਸ਼ਾਮਲ ਹੋ ਸਕਦੇ ਹੋ।

ਬਾਈਬਲ ਇਨ੍ਹਾਂ ਲੋੜਾਂ ਨੂੰ ਪੂਰਾ ਕਰ ਸਕਦੀ ਹੈ। ਕੀ ਤੁਸੀਂ ਜਾਣਨਾ ਚਾਹੋਗੇ ਕਿਵੇਂ? ਇਹ ਪੁਸਤਕ ਯੂ ਕੈਨ ਲਿਵ ਫੌਰਐਵਰ ਇੰਨ ਪੈਰਾਡਾਇਜ਼ ਔਨ ਅਰਥ (ਹਾਲੇ ਪੰਜਾਬੀ ਵਿਚ ਉਪਲਬਧ ਨਹੀਂ) ਤੁਹਾਨੂੰ ਦੱਸੇਗੀ। ਜੇਕਰ ਤੁਸੀਂ ਇਕ ਕਾਪੀ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਵਾਚ ਟਾਵਰ ਸੋਸਾਇਟੀ ਨੂੰ ਹੇਠਾਂ ਦਿੱਤੇ ਇਕ ਪਤੇ ਤੇ ਲਿਖੋ।