2025 “ਸ਼ੁੱਧ ਭਗਤੀ” ਵੱਡੇ ਸੰਮੇਲਨ ਦਾ ਪ੍ਰੋਗ੍ਰਾਮ

ਸ਼ੁੱਕਰਵਾਰ

ਸ਼ੁੱਕਰਵਾਰ ਦਾ ਪ੍ਰੋਗ੍ਰਾਮ ਮੱਤੀ 4:10 ʼਤੇ ਆਧਾਰਿਤ ਹੈ​​—‘ਤੂੰ ਸਿਰਫ਼ ਆਪਣੇ ਪਰਮੇਸ਼ੁਰ ਯਹੋਵਾਹ ਦੀ ਹੀ ਭਗਤੀ ਕਰ।’

ਸ਼ਨੀਵਾਰ

ਸ਼ਨੀਵਾਰ ਦਾ ਪ੍ਰੋਗ੍ਰਾਮ ਯੂਹੰਨਾ 2:17 ʼਤੇ ਆਧਾਰਿਤ ਹੈ​​—“ਤੇਰੇ ਘਰ ਲਈ ਜੋਸ਼ ਦੀ ਅੱਗ ਮੇਰੇ ਅੰਦਰ ਬਲ਼ ਰਹੀ ਹੈ।”

ਐਤਵਾਰ

ਐਤਵਾਰ ਦਾ ਪ੍ਰੋਗ੍ਰਾਮ ਯੂਹੰਨਾ 4:23 ʼਤੇ ਆਧਾਰਿਤ ਹੈ​​—‘ਪਵਿੱਤਰ ਸ਼ਕਤੀ ਅਤੇ ਸੱਚਾਈ ਅਨੁਸਾਰ ਪਿਤਾ ਦੀ ਭਗਤੀ ਕਰੋ।’

ਹਾਜ਼ਰੀਨ ਲਈ ਸੂਚਨਾ

ਹਾਜ਼ਰੀਨ ਲਈ ਜ਼ਰੂਰੀ ਸੂਚਨਾ।

ਤੁਸੀਂ ਸ਼ਾਇਦ ਇਹ ਵੀ ਦੇਖਣਾ ਚਾਹੋ

ਸਾਡੇ ਬਾਰੇ

2025 ਦੇ ਵੱਡੇ ਸੰਮੇਲਨ ʼਤੇ ਤੁਹਾਡਾ ਸੁਆਗਤ ਹੈ ​​—“ਸ਼ੁੱਧ ਭਗਤੀ”

ਅਸੀਂ ਤੁਹਾਨੂੰ ਇਸ ਸਾਲ ਦੇ ਯਹੋਵਾਹ ਦੇ ਗਵਾਹਾਂ ਦੇ ਤਿੰਨ ਦਿਨਾਂ ਦੇ ਵੱਡੇ ਸੰਮੇਲਨ ʼਤੇ ਆਉਣ ਦਾ ਸੱਦਾ ਦਿੰਦੇ ਹਾਂ।

ਸੰਮੇਲਨ

ਬਾਈਬਲ-ਆਧਾਰਿਤ ਵੀਡੀਓ ਡਰਾਮੇ ਦੀ ਝਲਕ: ਯਿਸੂ ਦੀ ਸੇਵਕਾਈ ਦੀ ਦਾਸਤਾਨ: ਕਿਸ਼ਤ 2 ਅਤੇ 3

ਯਿਸੂ ਤਕਰੀਬਨ ਤੀਹਾਂ ਸਾਲਾਂ ਦਾ ਹੋ ਗਿਆ ਹੈ ਅਤੇ ਉਹ ਚੇਲਿਆਂ ਨੂੰ ਇਕੱਠਾ ਕਰਨਾ ਸ਼ੁਰੂ ਕਰਦਾ ਹੈ। ਪਰ ਕੁਝ ਲੋਕ ਉਸ ਦੇ ਕੰਮ ਦਾ ਵਿਰੋਧ ਕਰਦੇ ਹਨ।