ਇਨ੍ਹਾਂ ਸਵਾਲਾਂ ਦੇ ਜਵਾਬ ਲਿਖੋ

ਇਨ੍ਹਾਂ ਸਵਾਲਾਂ ਦੇ ਜਵਾਬ ਲਿਖੋ
  1. 1. ਅਸੀਂ ਖ਼ੁਸ਼ ਖ਼ਬਰੀ ਉੱਤੇ ਵਿਸ਼ਵਾਸ ਕਰਦੇ ਹਾਂ, ਉਸ ਦਾ ਸਾਡੇ ਤੌਰ-ਤਰੀਕਿਆਂ ʼਤੇ ਕੀ ਅਸਰ ਪੈਂਦਾ ਹੈ? (ਫ਼ਿਲਿ. 1:27; 3:8)

  2. 2. ਖ਼ੁਸ਼ ਖ਼ਬਰੀ ਸਾਡੀ ਜ਼ਿੰਦਗੀ ʼਤੇ ਕੀ ਅਸਰ ਪਾਉਂਦੀ ਹੈ? (ਕੁਲੁ. 1:5, 6)

  3. 3. ਕਿਹੜੀ ਗੱਲ ਸਾਨੂੰ ਦੂਜਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਉਭਾਰਦੀ ਹੈ? (2 ਪਤ. 3:11, 12; 1 ਕੁਰਿੰ. 9:19, 23)

  4. 4. ਅਸੀਂ ਆਪਣੇ ਆਪ ਨੂੰ ਕਿਵੇਂ ਪਰਮੇਸ਼ੁਰ ਦੇ ਸੇਵਕ ਸਾਬਤ ਕਰਦੇ ਹਾਂ? (2 ਕੁਰਿੰ. 6:4-8)

  5. 5. ਖ਼ੁਸ਼ ਖ਼ਬਰੀ ਸਾਨੂੰ ਕੀ ਸਿਖਾ ਰਹੀ ਹੈ? (ਤੀਤੁ. 2:11-14)

© 2024 Watch Tower Bible and Tract Society of Pennsylvania

CA-copgm25-PJ