2017-2018 ਸਰਕਟ ਸੰਮੇਲਨ ਪ੍ਰੋਗ੍ਰਾਮ—ਬ੍ਰਾਂਚ ਵੱਲੋਂ ਆਏ ਭਰਾ ਨਾਲ
ਇਸ ਸਰਕਟ ਸੰਮੇਲਨ ਦਾ ਪ੍ਰੋਗ੍ਰਾਮ ਦੇਖੋ ਜਿਸ ਵਿਚ ਬ੍ਰਾਂਚ ਵੱਲੋਂ ਆਏ ਭਰਾ ਦੇ ਭਾਸ਼ਣਾਂ ਬਾਰੇ ਦੱਸਿਆ ਗਿਆ ਹੈ।
ਮਸੀਹ ਦਾ ਕਾਨੂੰਨ ਪੂਰਾ ਕਰਦਿਆਂ ਕਦੇ ਹਾਰ ਨਾ ਮੰਨੋ!
ਪ੍ਰੋਗ੍ਰਾਮ ਵਿਚ ਦੱਸਿਆ ਜਾਵੇਗਾ ਕਿ ਮਸੀਹ ਦਾ ਕਾਨੂੰਨ ਕੀ ਹੈ ਅਤੇ ਅਸੀਂ ਇਸ ਨੂੰ ਕਿਵੇਂ ਪੂਰਾ ਕਰ ਸਕਦੇ ਹਾਂ?
ਇਨ੍ਹਾਂ ਸਵਾਲਾਂ ਦੇ ਜਵਾਬ ਲਿਖੋ
ਸੰਮੇਲਨ ਦੌਰਾਨ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ।

