The Watchtower No.4 2016

ਮੁੱਖ ਪੰਨੇ ਤੋਂ

ਕੀ ਬਾਈਬਲ ਵਾਕਈ ਬਦਲ ਗਈ ਹੈ?

ਬਾਈਬਲ ਤੋਂ ਇਲਾਵਾ ਹੋਰ ਕਿਸੇ ਵੀ ਕਿਤਾਬ ਨੇ ਇੰਨੇ ਲੰਬੇ ਸਮੇਂ ਤਕ ਲੋਕਾਂ ਦੇ ਵਿਸ਼ਵਾਸਾਂ ’ਤੇ ਅਸਰ ਨਹੀਂ ਪਾਇਆ। ਪਰ ਕੀ ਬਾਈਬਲ ’ਤੇ ਭਰੋਸਾ ਕੀਤਾ ਜਾ ਸਕਦਾ ਹੈ?

ਮੁੱਖ ਪੰਨੇ ਤੋਂ

ਬਾਈਬਲ ਖ਼ਰਾਬ ਹੋਣ ਤੋਂ ਬਚੀ ਰਹੀ

ਬਾਈਬਲ ਦੇ ਸੰਦੇਸ਼ ਨੂੰ ਲਿਖਣ ਲਈ ਪਪਾਇਰਸ ਅਤੇ ਚੰਮ-ਪੱਤਰ ਵਰਤੇ ਜਾਂਦੇ ਸਨ। ਬਾਈਬਲ ਦੀਆਂ ਇਹ ਪੁਰਾਣੀਆਂ ਲਿਖਤਾਂ ਸਾਡੇ ਜ਼ਮਾਨੇ ਤਕ ਕਿਵੇਂ ਬਚੀਆਂ ਰਹੀਆਂ?

ਮੁੱਖ ਪੰਨੇ ਤੋਂ

ਬਾਈਬਲ ਵਿਰੋਧ ਦੇ ਬਾਵਜੂਦ ਕਿਵੇਂ ਬਚੀ ਰਹੀ

ਬਹੁਤ ਸਾਰੇ ਰਾਜਨੀਤਿਕ ਅਤੇ ਧਾਰਮਿਕ ਆਗੂਆਂ ਨੇ ਲੋਕਾਂ ਨੂੰ ਆਪਣੇ ਕੋਲ ਬਾਈਬਲ ਰੱਖਣ ਅਤੇ ਇਸ ਦਾ ਤਰਜਮਾ ਕਰਨ ਤੋਂ ਰੋਕਿਆ। ਪਰ ਉਨ੍ਹਾਂ ਵਿੱਚੋਂ ਕੋਈ ਵੀ ਕਾਮਯਾਬ ਨਹੀਂ ਹੋ ਸਕਿਆ।

ਮੁੱਖ ਪੰਨੇ ਤੋਂ

ਬਾਈਬਲ ਬਚੀ ਰਹੀ ਜਦੋਂ ਇਸ ਦੇ ਸੰਦੇਸ਼ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਗਈ

ਕੁਝ ਬੇਈਮਾਨ ਲੋਕਾਂ ਨੇ ਬਾਈਬਲ ਦੇ ਸੰਦੇਸ਼ ਵਿਚ ਫੇਰ-ਬਦਲ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੀਆਂ ਕੋਸ਼ਿਸ਼ਾਂ ਦਾ ਪਰਦਾਫ਼ਾਸ਼ ਕਿਵੇਂ ਹੋਇਆ ਤੇ ਉਹ ਨਾਕਾਮ ਕਿਵੇਂ ਹੋਈਆਂ?

ਮੁੱਖ ਪੰਨੇ ਤੋਂ

ਬਾਈਬਲ ਹੁਣ ਤਕ ਕਿਉਂ ਬਚੀ ਰਹੀ?

ਇਹ ਕਿਤਾਬ ਇੰਨੀ ਖ਼ਾਸ ਕਿਉਂ ਹੈ?