ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
ਬਾਈਬਲ ਵਿਚ ਦੱਸੇ ਵਫ਼ਾਦਾਰ ਆਦਮੀਆਂ ਅਤੇ ਔਰਤਾਂ ਬਾਰੇ ਸਿੱਖ ਕੇ ਸਾਨੂੰ ਕੀ ਫ਼ਾਇਦੇ ਹੋ ਸਕਦੇ ਹਨ?
ਸਮਾਂ-ਰੇਖਾ
ਸਮਾਂ-ਰੇਖਾ ਅਤੇ ਨਕਸ਼ਿਆਂ ਦੀ ਮਦਦ ਨਾਲ ਅਸੀਂ ਜਾਣ ਸਕਦੇ ਹਾਂ ਕਿ ਇਹ ਵਫ਼ਾਦਾਰ ਸੇਵਕ ਕਦੋਂ ਅਤੇ ਕਿੱਥੇ ਰਹਿੰਦੇ ਸਨ।
ਪ੍ਰਬੰਧਕ ਸਭਾ ਵੱਲੋਂ ਚਿੱਠੀ
ਪ੍ਰਬੰਧਕ ਸਭਾ ਸਾਰਿਆਂ ਨੂੰ ਹੱਲਾਸ਼ੇਰੀ ਦਿੰਦੀ ਹੈ ਕਿ ਸਾਰੇ ਜਣੇ ਆਪ ਅਤੇ ਆਪਣੇ ਪਰਿਵਾਰਾਂ ਨਾਲ ਮਿਲ ਕੇ ਇਸ ਕਿਤਾਬ ਦਾ ਅਧਿਐਨ ਕਰ ਕੇ ਫ਼ਾਇਦਾ ਲੈਣ।
ਜਾਣ-ਪਛਾਣ
ਬਾਈਬਲ ਦੇ ਪੰਨੇ ਵਫ਼ਾਦਾਰ ਆਦਮੀਆਂ ਤੇ ਔਰਤਾਂ ਦੀਆਂ ਸੱਚੀਆਂ ਕਹਾਣੀਆਂ ਨਾਲ ਭਰੇ ਹੋਏ ਹਨ। ਅਸੀਂ ਉਨ੍ਹਾਂ ਦੀਆਂ ਮਿਸਾਲਾਂ ਤੋਂ ਕਿਵੇਂ ਫ਼ਾਇਦਾ ਲੈ ਸਕਦੇ ਹਾਂ?
ਹਾਬਲ
‘ਭਾਵੇਂ ਉਹ ਮਰ ਚੁੱਕਾ ਹੈ, ਫਿਰ ਵੀ ਸਾਨੂੰ ਸਿਖਾ ਰਿਹਾ ਹੈ’
ਹਾਲਾਂਕਿ ਬਾਈਬਲ ਵਿਚ ਹਾਬਲ ਬਾਰੇ ਜ਼ਿਆਦਾ ਕੁਝ ਨਹੀਂ ਦੱਸਿਆ ਗਿਆ, ਫਿਰ ਵੀ ਅਸੀਂ ਉਸ ਦੀ ਨਿਹਚਾ ਤੋਂ ਕੀ ਸਿੱਖ ਸਕਦੇ ਹਾਂ?
ਨੂਹ
ਉਹ “ਪਰਮੇਸ਼ੁਰ ਦੇ ਨਾਲ ਨਾਲ ਚਲਦਾ ਸੀ”
ਨੂਹ ਅਤੇ ਉਸ ਦੀ ਪਤਨੀ ਨੂੰ ਬੱਚਿਆਂ ਦੀ ਪਰਵਰਿਸ਼ ਕਰਨ ਲਈ ਕਿਹੜੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪਿਆ? ਉਨ੍ਹਾਂ ਨੇ ਕਿਸ਼ਤੀ ਬਣਾ ਕੇ ਆਪਣੀ ਨਿਹਚਾ ਦਾ ਸਬੂਤ ਕਿਵੇਂ ਦਿੱਤਾ?
ਅਬਰਾਹਾਮ
‘ਉਹ ਉਨ੍ਹਾਂ ਸਾਰੇ ਲੋਕਾਂ ਦਾ ਪਿਤਾ ਬਣਿਆ ਜਿਨ੍ਹਾਂ ਨੂੰ ਨਿਹਚਾ ਹੈ’
ਅਬਰਾਮ ਨੇ ਨਿਹਚਾ ਕਿਵੇਂ ਦਿਖਾਈ? ਕਿਹੜੇ ਤਰੀਕਿਆਂ ਨਾਲ ਤੁਸੀਂ ਅਬਰਾਮ ਦੀ ਨਿਹਚਾ ਦੀ ਰੀਸ ਕਰਨੀ ਚਾਹੋਗੇ?
ਰੂਥ
“ਜਿੱਥੇ ਤੂੰ ਜਾਵੇਂਗੀ ਉੱਥੇ ਹੀ ਮੈਂ ਜਾਵਾਂਗੀ”
ਰੂਥ ਆਪਣੇ ਪਰਿਵਾਰ ਤੇ ਦੇਸ਼ ਨੂੰ ਛੱਡਣ ਲਈ ਕਿਉਂ ਤਿਆਰ ਸੀ? ਉਸ ਨੇ ਕਿਹੜੇ ਗੁਣ ਦਿਖਾਏ ਜਿਨ੍ਹਾਂ ਕਰਕੇ ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਅਨਮੋਲ ਸੀ?
ਰੂਥ
“ਸਤਵੰਤੀ ਇਸਤ੍ਰੀ”
ਰੂਥ ਤੇ ਬੋਅਜ਼ ਦਾ ਵਿਆਹ ਕਿਉਂ ਅਹਿਮ ਸੀ? ਰੂਥ ਅਤੇ ਨਾਓਮੀ ਤੋਂ ਅਸੀਂ ਪਰਿਵਾਰ ਬਾਰੇ ਕੀ ਸਿੱਖ ਸਕਦੇ ਹਾਂ?
ਹੰਨਾਹ
ਉਸ ਨੇ ਪਰਮੇਸ਼ੁਰ ਨੂੰ ਦਿਲ ਖੋਲ੍ਹ ਕੇ ਪ੍ਰਾਰਥਨਾ ਕੀਤੀ
ਯਹੋਵਾਹ ਉੱਤੇ ਨਿਹਚਾ ਹੋਣ ਕਰਕੇ ਹੰਨਾਹ ਮੁਸ਼ਕਲ ਹਾਲਾਤਾਂ ਦਾ ਸਾਮ੍ਹਣਾ ਕਰ ਸਕੀ ਜੋ ਉਸ ਦੇ ਵੱਸ ਤੋਂ ਬਾਹਰ ਸਨ।
ਸਮੂਏਲ
ਉਹ “ਯਹੋਵਾਹ ਦੇ ਅੱਗੇ ਵੱਡਾ ਹੁੰਦਾ ਗਿਆ”
ਸਮੂਏਲ ਦਾ ਬਚਪਨ ਦੂਜਿਆਂ ਤੋਂ ਵੱਖਰਾ ਕਿਉਂ ਸੀ? ਡੇਰੇ ਵਿਚ ਸੇਵਾ ਕਰਦੇ ਹੋਏ ਕਿਹੜੀ ਗੱਲ ਨੇ ਨਿਹਚਾ ਵਧਾਉਣ ਵਿਚ ਉਸ ਦੀ ਮਦਦ ਕੀਤੀ?
ਸਮੂਏਲ
ਉਸ ਨੇ ਨਿਰਾਸ਼ਾ ਦੇ ਬਾਵਜੂਦ ਹੌਸਲਾ ਨਹੀਂ ਹਾਰਿਆ
ਅਸੀਂ ਸਾਰੇ ਹੀ ਮੁਸ਼ਕਲਾਂ ਤੇ ਨਿਰਾਸ਼ਾ ਦਾ ਸਾਮ੍ਹਣਾ ਕਰਦੇ ਹਾਂ ਜਿਸ ਕਰਕੇ ਸਾਡੀ ਨਿਹਚਾ ਕਮਜ਼ੋਰ ਹੋ ਸਕਦੀ ਹੈ। ਸਮੂਏਲ ਦੇ ਧੀਰਜ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
ਏਲੀਯਾਹ
ਉਸ ਨੇ ਸੱਚੀ ਭਗਤੀ ਦਾ ਪੱਖ ਲਿਆ
ਜਦੋਂ ਲੋਕ ਬਾਈਬਲ ਦੀ ਕਿਸੇ ਸਿੱਖਿਆ ਨਾਲ ਸਹਿਮਤ ਨਹੀਂ ਹੁੰਦੇ, ਤਾਂ ਉਦੋਂ ਅਸੀਂ ਏਲੀਯਾਹ ਦੀ ਰੀਸ ਕਿਵੇਂ ਕਰ ਸਕਦੇ ਹਾਂ?
ਏਲੀਯਾਹ
ਉਹ ਚੁਕੰਨਾ ਰਿਹਾ ਤੇ ਉਸ ਨੇ ਇੰਤਜ਼ਾਰ ਕੀਤਾ
ਨਬੀ ਏਲੀਯਾਹ ਯਹੋਵਾਹ ਦੇ ਵਾਅਦਿਆਂ ਦੇ ਪੂਰਾ ਹੋਣ ਦੀ ਉਡੀਕ ਕਰਦਿਆਂ ਪ੍ਰਾਰਥਨਾ ਕਿਵੇਂ ਕਰਦਾ ਰਿਹਾ?
ਏਲੀਯਾਹ
ਉਸ ਨੇ ਆਪਣੇ ਪਰਮੇਸ਼ੁਰ ਤੋਂ ਦਿਲਾਸਾ ਪਾਇਆ
ਕਿਹੜੀਆਂ ਘਟਨਾਵਾਂ ਕਰਕੇ ਏਲੀਯਾਹ ਇੰਨਾ ਨਿਰਾਸ਼ ਹੋ ਗਿਆ ਸੀ ਕਿ ਉਸ ਨੇ ਮੌਤ ਦੀ ਭੀਖ ਮੰਗੀ?
ਯੂਨਾਹ
ਉਸ ਨੇ ਆਪਣੀਆਂ ਗ਼ਲਤੀਆਂ ਤੋਂ ਸਿੱਖਿਆ
ਯਹੋਵਾਹ ਤੋਂ ਮਿਲੀ ਜ਼ਿੰਮੇਵਾਰੀ ਕਰਕੇ ਕੀ ਤੁਹਾਨੂੰ ਵੀ ਕਦੇ ਯੂਨਾਹ ਵਾਂਗ ਡਰ ਲੱਗਾ ਹੈ? ਉਸ ਦੀ ਕਹਾਣੀ ਤੋਂ ਸਾਨੂੰ ਯਹੋਵਾਹ ਦੇ ਧੀਰਜ ਅਤੇ ਦਇਆ ਬਾਰੇ ਪਤਾ ਲੱਗਦਾ ਹੈ।
ਅਸਤਰ
ਉਹ ਰੱਬ ਦੇ ਲੋਕਾਂ ਦੇ ਪੱਖ ਵਿਚ ਖੜ੍ਹੀ ਹੋਈ
ਨਿਰਸੁਆਰਥ ਪਿਆਰ ਦਿਖਾਉਣ ਲਈ ਅਸਤਰ ਵਾਂਗ ਨਿਹਚਾ ਤੇ ਦਲੇਰੀ ਦਿਖਾਉਣ ਦੀ ਲੋੜ ਹੈ।
ਮਰੀਅਮ
“ਦੇਖ, ਮੈਂ ਯਹੋਵਾਹ ਦੀ ਦਾਸੀ ਹਾਂ”
ਜਬਰਾਏਲ ਦੂਤ ਨੂੰ ਮਰੀਅਮ ਨੇ ਜੋ ਕਿਹਾ, ਉਸ ਤੋਂ ਮਰੀਅਮ ਦੀ ਨਿਹਚਾ ਬਾਰੇ ਕੀ ਪਤਾ ਲੱਗਦਾ ਹੈ? ਮਰੀਅਮ ਵਿਚ ਹੋਰ ਕਿਹੜੇ ਵਧੀਆ ਗੁਣ ਸਨ?
ਮਰੀਅਮ
ਉਸ ਨੇ ‘ਸਾਰੀਆਂ ਗੱਲਾਂ ਦੇ ਮਤਲਬ ਬਾਰੇ ਸੋਚਿਆ’
ਬੈਤਲਹਮ ਵਿਚ ਮਰੀਅਮ ਨਾਲ ਜੋ ਹੋਇਆ, ਉਸ ਕਰਕੇ ਯਹੋਵਾਹ ਦੇ ਵਾਅਦਿਆਂ ʼਤੇ ਉਸ ਦੀ ਨਿਹਚਾ ਹੋਰ ਪੱਕੀ ਹੋਈ।
ਯੂਸੁਫ਼
ਉਹ ਰਖਵਾਲਾ, ਪਾਲਣਹਾਰ ਅਤੇ ਜ਼ਿੰਮੇਵਾਰ ਪਿਤਾ ਸੀ
ਯੂਸੁਫ਼ ਨੇ ਆਪਣੇ ਪਰਿਵਾਰ ਦੀ ਰਖਵਾਲੀ ਕਰਨ ਲਈ ਕਿਹੜੇ ਕਦਮ ਚੁੱਕੇ? ਉਹ ਯਿਸੂ ਅਤੇ ਮਰੀਅਮ ਨੂੰ ਲੈ ਕੇ ਮਿਸਰ ਕਿਉਂ ਗਿਆ?
ਪਤਰਸ
ਉਹ ਡਰ ਤੇ ਸ਼ੱਕ ਦੇ ਖ਼ਿਲਾਫ਼ ਲੜਿਆ
ਸ਼ੱਕ ਇਕ ਇਨਸਾਨ ਨੂੰ ਤਬਾਹ ਕਰ ਸਕਦਾ ਹੈ। ਪਰ ਯਿਸੂ ਦਾ ਚੇਲਾ ਬਣਨ ਬਾਰੇ ਪਤਰਸ ਨੇ ਆਪਣੇ ਡਰ ਅਤੇ ਸ਼ੱਕ ਉੱਤੇ ਕਾਬੂ ਪਾਇਆ।
ਪਤਰਸ
ਉਹ ਅਜ਼ਮਾਇਸ਼ਾਂ ਦੇ ਬਾਵਜੂਦ ਵਫ਼ਾਦਾਰ ਰਿਹਾ
ਪਤਰਸ ਦੀ ਨਿਹਚਾ ਅਤੇ ਵਫ਼ਾਦਾਰੀ ਨੇ ਯਿਸੂ ਵੱਲੋਂ ਦਿੱਤੀ ਤਾੜਨਾ ਸਵੀਕਾਰ ਕਰਨ ਵਿਚ ਉਸ ਦੀ ਕਿਵੇਂ ਮਦਦ ਕੀਤੀ?
ਪਤਰਸ
ਉਸ ਨੇ ਪ੍ਰਭੂ ਤੋਂ ਮਾਫ਼ ਕਰਨਾ ਸਿੱਖਿਆ
ਯਿਸੂ ਨੇ ਪਤਰਸ ਨੂੰ ਮਾਫ਼ ਕਰਨ ਬਾਰੇ ਕਿਹੜਾ ਸਬਕ ਸਿਖਾਇਆ? ਯਿਸੂ ਨੇ ਕਿਵੇਂ ਦਿਖਾਇਆ ਕਿ ਉਸ ਨੇ ਪਤਰਸ ਨੂੰ ਮਾਫ਼ ਕਰ ਦਿੱਤਾ ਸੀ?
ਸਮਾਪਤੀ
ਤੁਸੀਂ ਆਪਣੀ ਨਿਹਚਾ ਕਿਵੇਂ ਪੱਕੀ ਰੱਖ ਸਕਦੇ ਹੋ ਅਤੇ ਤੁਸੀਂ ਆਪਣੀਆਂ ਨਜ਼ਰਾਂ ਆਪਣੀ ਉਮੀਦ ʼਤੇ ਕਿਵੇਂ ਟਿਕਾਈ ਰੱਖ ਸਕਦੇ ਹੋ?
ਤੁਸੀਂ ਸ਼ਾਇਦ ਇਹ ਵੀ ਦੇਖਣਾ ਚਾਹੋ
ਰੱਬ ʼਤੇ ਨਿਹਚਾ
ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
ਬਾਈਬਲ ਵਿਚ ਵਫ਼ਾਦਾਰ ਆਦਮੀਆਂ ਅਤੇ ਔਰਤਾਂ ਦੀ ਮਿਸਾਲ ਤੋਂ ਸਿੱਖ ਕੇ ਫ਼ਾਇਦਾ ਲਓ ਅਤੇ ਰੱਬ ਦੇ ਨੇੜੇ ਜਾਓ।
ਵੀਡੀਓ
ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ—ਵੀਡੀਓ
ਇਸ ਲੜੀਵਾਰ ਵੀਡੀਓ ਵਿਚ ਤੁਸੀਂ ਪੁਰਾਣੇ ਸਮੇਂ ਦੇ ਵਫ਼ਾਦਾਰ ਆਦਮੀ ਤੇ ਔਰਤਾਂ ਤੋਂ ਬਹੁਤ ਕੁਝ ਸਿੱਖ ਸਕਦੇ ਹੋ।

