ਯਹੋਵਾਹ ਕੋਲ ਮੁੜ ਆਓ

ਯਹੋਵਾਹ ਆਪਣੀ ਗੁਆਚੀ ਹੋਈ ਭੇਡ ਦੀ ਭਾਲ ਕਰਦਾ ਹੈ ਅਤੇ ਉਹ ਤੁਹਾਨੂੰ ਉਸ ਕੋਲ ਵਾਪਸ ਆਉਣ ਦਾ ਸੱਦਾ ਦਿੰਦਾ ਹੈ।

ਪ੍ਰਬੰਧਕ ਸਭਾ ਵੱਲੋਂ ਚਿੱਠੀ

ਪ੍ਰਬੰਧਕ ਸਭਾ ਇਸ ਚਿੱਠੀ ਰਾਹੀਂ ਪਰਮੇਸ਼ੁਰ ਦੇ ਉਨ੍ਹਾਂ ਸੇਵਕਾਂ ਨੂੰ ਬੇਨਤੀ ਕਰਦੀ ਹੈ ਜੋ ਉਸ ਤੋਂ ਦੂਰ ਹੋ ਗਏ ਹਨ।

ਭਾਗ 1

‘ਮੈਂ ਗੁਵਾਚੀ ਹੋਈ ਦੀ ਭਾਲ ਕਰਾਂਗਾ’

ਕੀ ਪਰਮੇਸ਼ੁਰ ਗੁਆਚੀ ਹੋਈ ਭੇਡ ਦੇ ਲੱਭਣ ਦੀ ਉਮੀਦ ਛੱਡ ਦਿੰਦਾ ਹੈ?

ਭਾਗ 2

ਚਿੰਤਾਵਾਂ​—‘ਮੁਸੀਬਤਾਂ ਨਾਲ ਘਿਰੇ ਹੋਏ’

ਜੇ ਤੁਸੀਂ ਇਸ ਕਰਕੇ ਨਿਰਾਸ਼ ਹੋ ਕਿ ਤੁਸੀਂ ਪਹਿਲਾਂ ਵਾਂਗ ਯਹੋਵਾਹ ਦੀ ਸੇਵਾ ਨਹੀਂ ਕਰ ਸਕਦੇ, ਤਾਂ ਤੁਸੀਂ ਇਕ ਸੁਝਾਅ ਮੰਨ ਕੇ ਉਸ ਦੀ ਤਾਕਤ ਤੋਂ ਫ਼ਾਇਦਾ ਲੈ ਸਕਦੇ ਹੋ।

ਭਾਗ 3

ਠੇਸ ਪਹੁੰਚਾਉਣ ਵਾਲੀਆਂ ਗੱਲਾਂ​—ਜਦੋਂ ਕਿਸੇ ਭੈਣ-ਭਰਾ ਨੇ ਸਾਨੂੰ “ਕਿਸੇ ਗੱਲੋਂ ਨਾਰਾਜ਼ ਕੀਤਾ” ਹੋਵੇ

ਬਾਈਬਲ ਦੇ ਤਿੰਨ ਅਸੂਲ ਤੁਹਾਡੀ ਮਦਦ ਕਰ ਸਕਦੇ ਹਨ ਜਦੋਂ ਤੁਹਾਨੂੰ ਲੱਗਦਾ ਹੈ ਕਿ ਕਿਸੇ ਭੈਣ-ਭਰਾ ਨੇ ਤੁਹਾਨੂੰ ਠੇਸ ਪਹੁੰਚਾਈ ਹੈ।

ਭਾਗ 4

ਦੋਸ਼ ਦੀਆਂ ਭਾਵਨਾਵਾਂ​—“ਮੇਰੇ ਪਾਪ ਤੋਂ ਮੈਨੂੰ ਸ਼ੁੱਧ ਕਰ”

ਤੁਸੀਂ ਸ਼ੁੱਧ ਜ਼ਮੀਰ ਕਿਵੇਂ ਪਾ ਸਕਦੇ ਹੋ?

ਭਾਗ 5

“ਆਪਣੇ ਚਰਵਾਹੇ ਅਤੇ ਆਪਣੀਆਂ ਜ਼ਿੰਦਗੀਆਂ ਦੇ ਰਖਵਾਲੇ” ਕੋਲ ਮੁੜ ਆਓ

ਜੇ ਮੈਂ ਯਹੋਵਾਹ ਕੋਲ ਵਾਪਸ ਮੁੜਨਾ ਚਾਹੁੰਦਾ ਹਾਂ, ਤਾਂ ਮੈਂ ਕਿੱਥੋਂ ਸ਼ੁਰੂ ਕਰਾਂ? ਮੰਡਲੀ ਦੇ ਭੈਣ-ਭਰਾ ਮੇਰੇ ਬਾਰੇ ਕੀ ਸੋਚਣਗੇ?

ਸਮਾਪਤੀ

ਕੀ ਤੁਸੀਂ ਕਦੇ ਉਨ੍ਹਾਂ ਵਧੀਆ ਪਲਾਂ ਨੂੰ ਯਾਦ ਕਰਦੇ ਹੋ ਜਦ ਤੁਸੀਂ ਯਹੋਵਾਹ ਦੇ ਲੋਕਾਂ ਵਿਚ ਹੁੰਦੇ ਸੀ?