ਸਾਨੂੰ ਉਨ੍ਹਾਂ ਦੀ ਮਦਦ ਕਰ ਕੇ ਬਹੁਤ ਚੰਗਾ ਲੱਗਦਾ ਹੈ ਜੋ ਬਾਈਬਲ ਜਾਂ ਦੁਨੀਆਂ ਭਰ ਵਿਚ ਚੱਲਦੇ ਸਾਡੇ ਕੰਮ ਵਿਚ ਦਿਲਚਸਪੀ ਰੱਖਦੇ ਹਨ। ਆਪਣੇ ਇਲਾਕੇ ਵਿਚ ਰਹਿੰਦੇ ਯਹੋਵਾਹ ਦੇ ਗਵਾਹਾਂ ਨਾਲ ਸੰਪਰਕ ਕਰਨ ਲਈ ਥੱਲੇ ਦੱਸੇ ਤਰੀਕੇ ਵਰਤੋ।

  • ਬਾਈਬਲ ਦਾ ਅਧਿਐਨ ਕਰਨ ਲਈ ਪੁੱਛੋ

  • ਜਾਣੋ ਕਿ ਯਹੋਵਾਹ ਦੇ ਗਵਾਹਾਂ ਦਾ ਕਿੰਗਡਮ ਹਾਲ ਕਿੱਥੇ ਹੈ

  • ਅਗਲੇ ਸਾਲ ਯਿਸੂ ਦੀ ਮੌਤ ਨੂੰ ਯਾਦ ਕਰਨ ਲਈ ਰੱਖੀ ਤਾਰੀਖ਼ ਬਾਰੇ ਜਾਣੋ

  • ਜਾਣੋ ਕਿ ਯਹੋਵਾਹ ਦੇ ਗਵਾਹ ਸੰਮੇਲਨ ਕਿੱਥੇ ਕਰਦੇ ਹਨ

  • ਸਾਡਾ ਸ਼ਾਖ਼ਾ ਦਫ਼ਤਰ ਦੇਖੋ

  • ਥੱਲੇ ਦੱਸੀ ਜਾਣਕਾਰੀ ਵਰਤ ਕੇ ਸਾਨੂੰ ਫ਼ੋਨ ਕਰੋ ਜਾਂ ਲਿਖੋ