Skip to content

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

ਬ੍ਰਾਂਚ ਆਫ਼ਿਸ ਅਤੇ ਟੂਰ ਬਾਰੇ ਜਾਣਕਾਰੀ

ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਸਾਡੇ ਬ੍ਰਾਂਚ ਆਫ਼ਿਸਾਂ ਅਤੇ ਛਾਪੇਖ਼ਾਨਿਆਂ ਦਾ ਟੂਰ ਕਰੋ। ਪਤੇ ਅਤੇ ਟੂਰ ਦੇ ਸਮੇਂ ਬਾਰੇ ਜਾਣਕਾਰੀ ਲਵੋ।

 

ਸਲੋਵੀਨੀਆ

Groharjeva ulica 22

SI-1241 KAMNIK

SLOVENIA

+386 1-83-03-600

ਟੂਰ

ਸੋਮਵਾਰ ਤੋਂ ਸ਼ੁੱਕਰਵਾਰ

ਸਵੇਰੇ 8:00 ਤੋਂ 11:00 ਵਜੇ ਤਕ ਅਤੇ ਦੁਪਹਿਰੇ 1:00 ਤੋਂ 4:00 ਵਜੇ ਤਕ

1 ਘੰਟੇ ਦਾ ਟੂਰ

ਬ੍ਰਾਂਚ ਆਫ਼ਿਸ ਬਾਰੇ ਕੁਝ ਖ਼ਾਸ ਗੱਲਾਂ

ਇੱਥੇ ਸਲੋਵੀਨੀ ਭਾਸ਼ਾ ਵਿਚ ਬਾਈਬਲ ਸੰਬੰਧੀ ਪ੍ਰਕਾਸ਼ਨਾਂ ਦਾ ਅਨੁਵਾਦ ਕੀਤਾ ਜਾਂਦਾ ਹੈ। ਇੱਥੇ ਸਲੋਵੀਨੀ ਭਾਸ਼ਾ ਵਿਚ ਆਡੀਓ ਰਿਕਾਰਡਿੰਗਜ਼ ਵੀ ਤਿਆਰ ਕੀਤੀਆਂ ਜਾਂਦੀਆਂ ਹਨ।

ਟੂਰ ਬਰੋਸ਼ਰ ਡਾਊਨਲੋਡ ਕਰੋ।