Skip to content

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

ਬ੍ਰਾਂਚ ਆਫ਼ਿਸ ਅਤੇ ਟੂਰ ਬਾਰੇ ਜਾਣਕਾਰੀ

ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਸਾਡੇ ਬ੍ਰਾਂਚ ਆਫ਼ਿਸਾਂ ਅਤੇ ਛਾਪੇਖ਼ਾਨਿਆਂ ਦਾ ਟੂਰ ਕਰੋ। ਪਤੇ ਅਤੇ ਟੂਰ ਦੇ ਸਮੇਂ ਬਾਰੇ ਜਾਣਕਾਰੀ ਲਵੋ।

 

ਵੈਨੇਜ਼ੁਏਲਾ

Av. Intercomunal La Victoria-El Consejo

Frente a La Mora II

LA VICTORIA 2121 ESTADO ARAGUA

VENEZUELA

+58 244-400-5000

ਟੂਰ

ਸੋਮਵਾਰ ਤੋਂ ਸ਼ੁੱਕਰਵਾਰ

ਸਵੇਰੇ 8:00 ਤੋਂ 11:00 ਵਜੇ ਤਕ ਅਤੇ ਦੁਪਹਿਰੇ 1:00 ਤੋਂ 4:00 ਵਜੇ ਤਕ

1 ਘੰਟੇ ਦਾ ਟੂਰ

ਬ੍ਰਾਂਚ ਆਫ਼ਿਸ ਬਾਰੇ ਕੁਝ ਖ਼ਾਸ ਗੱਲਾਂ

ਇੱਥੇ ਵੈਨੇਜ਼ੁਏਲੀ ਸੈਨਤ ਭਾਸ਼ਾ ਅਤੇ ਉੱਥੋਂ ਦੀਆਂ ਪੰਜ ਭਾਸ਼ਾਵਾਂ ਗੂਆਹੀਬੋ, ਪੈਮੋਨ, ਪੀਆਰੋਆ, ਵਾਰਾਓ ਤੇ ਯੂਕਪਾ ਵਿਚ ਬਾਈਬਲ ਸੰਬੰਧੀ ਪ੍ਰਕਾਸ਼ਨਾਂ ਦਾ ਅਨੁਵਾਦ ਕੀਤਾ ਜਾਂਦਾ ਹੈ। ਇਹ ਵੈਨੇਜ਼ੁਏਲਾ ਵਿਚ 1 ਲੱਖ 40 ਹਜ਼ਾਰ ਯਹੋਵਾਹ ਦੇ ਗਵਾਹਾਂ ਦੇ ਕੰਮ ਦੀ ਨਿਗਰਾਨੀ ਕਰਦਾ ਹੈ।

ਟੂਰ ਬਰੋਸ਼ਰ ਡਾਊਨਲੋਡ ਕਰੋ।