Skip to content

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

ਬ੍ਰਾਂਚ ਆਫ਼ਿਸ ਅਤੇ ਟੂਰ ਬਾਰੇ ਜਾਣਕਾਰੀ

ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਸਾਡੇ ਬ੍ਰਾਂਚ ਆਫ਼ਿਸਾਂ ਅਤੇ ਛਾਪੇਖ਼ਾਨਿਆਂ ਦਾ ਟੂਰ ਕਰੋ। ਪਤੇ ਅਤੇ ਟੂਰ ਦੇ ਸਮੇਂ ਬਾਰੇ ਜਾਣਕਾਰੀ ਲਵੋ।

 

ਯੂਨਾਨ

Watch Tower Bible and Tract Society

Kifisias 77

GR 151 24 MAROUSI

GREECE

+30 210-619-7630

ਟੂਰ

ਸੋਮਵਾਰ ਤੋਂ ਸ਼ੁੱਕਰਵਾਰ

ਸਵੇਰੇ 10:00 ਵਜੇ, 11:30 ਵਜੇ ਅਤੇ ਦੁਪਹਿਰੇ 2:30 ਵਜੇ

1 ਘੰਟੇ ਦਾ ਟੂਰ

ਬ੍ਰਾਂਚ ਆਫ਼ਿਸ ਬਾਰੇ ਕੁਝ ਖ਼ਾਸ ਗੱਲਾਂ

ਇੱਥੇ ਯੂਨਾਨੀ, ਯੂਨਾਨੀ ਬ੍ਰੇਲ, ਯੂਨਾਨੀ ਸੈਨਤ ਭਾਸ਼ਾ ਅਤੇ ਯੂਨਾਨੀ ਰੋਮਨੀ (ਉੱਤਰੀ ਯੂਨਾਨ ਦੀ ਉਪਭਾਸ਼ਾ ਅਤੇ ਦੱਖਣੀ ਯੂਨਾਨ ਦੀ ਉਪਭਾਸ਼ਾ) ਵਿਚ ਬਾਈਬਲ ਸੰਬੰਧੀ ਪ੍ਰਕਾਸ਼ਨਾਂ ਦਾ ਅਨੁਵਾਦ ਹੁੰਦਾ ਹੈ। ਇਹ ਯੂਨਾਨ ਅਤੇ ਸਾਈਪ੍ਰਸ ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮ ਦੀ ਨਿਗਰਾਨੀ ਕਰਦਾ ਹੈ।

ਟੂਰ ਬਰੋਸ਼ਰ ਡਾਊਨਲੋਡ ਕਰੋ।